ਮੁੰਬਈ ‘ਚ 1000 ਕਰੋੜ ਰੁਪਏ ਦਾ ਨਸ਼ਾ ਬਰਾਮਦ, ਦੋਸ਼ੀ ਗ੍ਰਿਫ਼ਤਾਰ
Published : Dec 28, 2018, 1:47 pm IST
Updated : Dec 28, 2018, 1:47 pm IST
SHARE ARTICLE
Criminal Arrested
Criminal Arrested

ਨਵੇਂ ਸਾਲ ਦੇ ਠੀਕ ਪਹਿਲਾਂ ਮੁੰਬਈ ਵਿਚ ਨਸ਼ੇ ਦੇ ਸੌਦਾਗਰਾਂ ਨੂੰ ਵੱਡਾ ਝਟਕਾ........

ਮੁੰਬਈ (ਭਾਸ਼ਾ): ਨਵੇਂ ਸਾਲ ਦੇ ਠੀਕ ਪਹਿਲਾਂ ਮੁੰਬਈ ਵਿਚ ਨਸ਼ੇ ਦੇ ਸੌਦਾਗਰਾਂ ਨੂੰ ਵੱਡਾ ਝਟਕਾ ਲੱਗਿਆ ਹੈ। ਐਟੀ - ਨਾਰਕੋਟੀਕਸ ਸੈਲ ਦੀ ਕਾਰਵਾਈ ਵਿਚ ਲਗ-ਭਗ 1000 ਕਰੋੜ ਰੁਪਏ ਦੀਆਂ ਨਸ਼ੇ ਵਾਲੀਆਂ ਗੋਲੀਆਂ ਫੜੀਆਂ ਗਈਆਂ ਹਨ। ਪੁਲਿਸ ਨੇ ਨਸ਼ੇ ਦੇ ਨਾਲ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਿਪੋਰਟਸ  ਦੇ ਮੁਤਾਬਕ, ਕਰਾਇਮ ਬ੍ਰਾਂਚ ਦੀ ਐਟੀ - ਨਾਰਕੋਟੀਕਸ ਟੀਮ ਨੇ ਮੁੰਬਈ ਦੇ ਸਾਂਤਾਕਰੂਜ ਤੋਂ ਹਜ਼ਾਰ ਕਰੋੜ ਦਾ ਇਹ ਨਸ਼ਾ ਫੜਿਆ ਹੈ।

Arrested accusedArrested accused

ਐਟੀ - ਨਾਰਕੋਟੀਕਸ ਨੇ ਇਹ ਛਾਪੇਮਾਰੀ ਬੁੱਧਵਾਰ ਨੂੰ ਦਿਨ ਵਿਚ ਕੀਤੀ ਸੀ। ਇਸ ਛਾਪੇਮਾਰੀ ਵਿਚ Fentanyl ਨਾਂਅ ਦੀ ਉਤੇ ਪਾਬੰਦੀ ਲੱਗੀ ਹੋਈ ਨਸ਼ੇ ਨੂੰ ਬਰਾਮਦ ਕੀਤਾ ਗਿਆ। ਰਿਪੋਰਟਸ ਦੇ ਮੁਤਾਬਕ, ਪੁਲਿਸ ਨੇ ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਦੇ ਨਾਂਅ ਸਲੀਮ ਡੋਲਿਆ, ਘਨਸ਼ਿਆਮ ਪਦਮ, ਚੰਦਰਮਣੀ ਤੀਵਾਰੀ ਅਤੇ ਸੰਦੀਪ ਤੀਵਾਰੀ ਹਨ। ਮੰਨਿਆ ਜਾ ਰਿਹਾ ਹੈ ਕਿ ਨਵੇਂ ਸਾਲ ਦੇ ਜਸ਼ਨ ਵਿਚ ਨਸ਼ੇ ਦਾ ਕੰਮ-ਕਾਜ ਕਰਨ ਵਾਲੇ ਇਸ ਨਸ਼ੇ ਦੀ ਵਿਕਰੀ ਕਰਨ ਵਾਲੇ ਸਨ। ਇਨ੍ਹੀਂ ਵੱਡੀ ਮਾਤਰਾ ਵਿਚ ਪਾਬੰਧੀ ਵਾਲਾ ਨਸ਼ਾ ਬਰਾਮਦ ਹੋਣਾ ਨਿਸ਼ਚਿਤ ਤੌਰ ਉਤੇ ਚਿੰਤਾ ਦਾ ਵਿਸ਼ਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement