ਕੇਜਰੀਵਾਲ ਦੀ ਕੁਟਾਈ ਤੋਂ ਬਾਅਦ ਬੋਲੇ ਸਿਰਸਾ, ਮੈਡੀਕਲ ਤੋਂ ਦਵਾਈ ਲੈ ਲਓ, ਨੱਕ ਸੁਜਾਈ ਬੈਠੇ ਹੋ
Published : Apr 29, 2019, 2:09 pm IST
Updated : Apr 29, 2019, 3:30 pm IST
SHARE ARTICLE
Manjinder Sirsa and Arvind Kejriwal
Manjinder Sirsa and Arvind Kejriwal

ਹਾਲ ਹੀ 'ਚ ਸੋਸ਼ਲ ਮੀਡੀਆ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੁਟਾਈ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ...

ਨਵੀਂ ਦਿੱਲੀ : ਹਾਲ ਹੀ 'ਚ ਸੋਸ਼ਲ ਮੀਡੀਆ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੁਟਾਈ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਪਰ ਹੁਣ ਇਸ  ਖ਼ਬਰ ਵਿਚ ਸਚਾਈ ਜ਼ਿਆਦਾ ਲੱਗ ਰਹੀ ਹੈ। ਕਿਉਂਕਿ ਇਸ ਮਾਮਲੇ ਵਿਚ ਦਿੱਲੀ ਦੇ ਵੱਡੇ-ਵੱਡੇ ਨੇਤਾ ਚੁਟਕੀਆਂ ਵਜਾ ਰਹੇ ਹਨ। ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਤਾਂ ਸਾਰੇ ਨੇਤਾਵਾਂ ਤੋਂ ਵਧ-ਚੜ੍ਹ ਕੇ ਬਿਆਨ ਦੇ ਦਿੱਤਾ।

 



 

 

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਧਰਨੇ ਦਾ ਨਾਟਕ ਕਰਨ ਵਾਲੇ ਕੇਜਰੀਵਾਲ ਦੇ ਮੂੰਹ ‘ਤੇ ਕਿਸੇ ਨੇ ਕੁਝ ਜ਼ਬਰਦਸਤ ਜ਼ੋਰ ਨਾਲ ਮਾਰਿਆ ਹੈ। ਮਤਲਬ ਕਾਇਦੇ ਤੋਂ ਕੁੱਟ ਦਿੱਤਾ ਹੈ। ਸਿਰਸਾ ਨੇ ਅੱਗੇ ਕਿਹਾ ਕਿ ਕੇਜਰੀਵਾਲ ਡੀ ਡਾਕਟਰ ਨੂੰ ਦਿਖਾ ਲਓ? ਨਹੀਂ ਤਾਂ ਅਪਣੇ ਮੁਹੱਲਾ ਕਲੀਨਿਕ ਤੋਂ ਹੀ ਦਵਾਈ ਲੈ ਲੇਂਦੇ ਸੀ। ਇਹ ਐਵੇਂ ਕਿਉਂ ਫੈਲਾ ਕੇ ਬੈਠੇ ਹੋ, ਲੋਕ ਤੁਹਾਡੇ ‘ਤੇ ਹਸ ਰਹੇ ਹਨ।

Religious discrimination in MBBS entrance exams is not tolerated: SirsaSirsa

ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਜਦੋਂ ਕੇਜਰੀਵਾਲ ਦੀ ਕੁਟਾਈ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਤਾਂ ਕੇਜਰੀਵਾਲ ਕੁਝ ਦਿਨਾਂ ਤੱਕ ਗਾਇਬ ਚਲ ਰਹੇ ਸੀ। ਉਸ ਤੋਂ ਬਾਅਦ ਜਦੋਂ ਵਾਪਸ ਆਏ ਤਾਂ ਉਨ੍ਹਾਂ ਦਾ ਮੂੰਹ ਅਤੇ ਨੱਕ ਸੂੱਜੀ ਹੋਈ ਸੀ। ਇਹ ਅਸੀਂ ਨਹੀਂ ਬਲਕਿ ਟਵਿਟਰ ਯੂਜ਼ਰ ਅਤੇ ਵੱਡੇ-ਵੱਡੇ ਨੇਤਾ ਕਹਿ ਰਹੇ ਹਨ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement