
ਅੱਜਕੱਲ੍ਹ ਲੋਕਾਂ ‘ਚ ਆਪਣੇ ਵਿਆਹ ਦਾ ਦਿਨ ਕੁੱਝ ਵੱਖਰਾ ਕਰ ਉਸ ਨੂੰ ਯਾਦਗਾਰ ਬਣਾਉਣ ਦਾ ਤਰੀਕਾ ਕਾਫੀ ਟ੍ਰੈਂਡ ਕਰਨ ਲੱਗ ਗਿਆ ਹੈ। ਇਸ ਦਿਨ ਨੂੰ ਖਾਸ ਬਣਾਉਣ ਲਈ ਉਹ
ਨਵੀਂ ਦਿੱਲੀ: ਅੱਜਕੱਲ੍ਹ ਲੋਕਾਂ ‘ਚ ਆਪਣੇ ਵਿਆਹ ਦਾ ਦਿਨ ਕੁੱਝ ਵੱਖਰਾ ਕਰ ਉਸ ਨੂੰ ਯਾਦਗਾਰ ਬਣਾਉਣ ਦਾ ਤਰੀਕਾ ਕਾਫੀ ਟ੍ਰੈਂਡ ਕਰਨ ਲੱਗ ਗਿਆ ਹੈ। ਇਸ ਦਿਨ ਨੂੰ ਖਾਸ ਬਣਾਉਣ ਲਈ ਉਹ ਕੁਝ ਵੀ ਕਰਦੇ ਹਨ ਤੇ ਵੱਖ-ਵੱਖ ਤਰੀਕੇ ਅਪਨਾਉਂਦੇ ਹਨ।
wedding
ਇਸ ਦੌਰਾਨ ਹੀ ਇੱਕ ਲਾੜੇ ਦਾ ਸਕਾਈਡਾਈਵਿੰਗ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।ਅਸਲ ‘ਚ ਅਮਰੀਕਾ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਅਕਸ਼ੈ ਯਾਦਵ ਨੇ ਆਪਣੇ ਵਿਆਹ ‘ਚ ਗ੍ਰੈਂਡ ਐਂਟਰੀ ਲਈ ਵੱਖਰਾ ਤਰੀਕਾ ਚੁਣਿਆ ਜਿਸ ਨੂੰ ਜਾਣ ਤੁਸੀਂ ਵੀ ਹੈਰਾਨ ਹੋ ਜਾਓਗੇ।
wedding
ਆਪਣੇ ਵਿਆਹ ‘ਚ ਗ੍ਰੈਂਡ ਐਂਟਰੀ ਲਈ ਅਕਸ਼ੈ ਨੇ ਸਕਾਈਡਾਰਈਵਿੰਗ ਕੀਤੀ। ਮੈਕਸਿਕੋ ਦੇ ਲਾਸ ਕੈਬੋਸ ‘ਚ ਗਗਨਪ੍ਰੀਤ ਨਾਲ ਵਿਆਹ ਲਈ ਅਕਸ਼ੈ ਹਵਾਈ ਜਹਾਜ਼ ਵਿੱਚੋਂ ਛਾਲ ਮਾਰ ਪੈਰਾਸ਼ੂਟ ਦੀ ਮਦਦ ਨਾਲ ਗ੍ਰੈਂਡ ਐਂਟਰੀ ਕੀਤੀ।
wedding
ਆਕਾਸ਼ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ।ਇਸ ਵੀਡੀਓ ‘ਚ ਆਕਾਸ਼ ਦਾ ਹੌਸਲਾ 500 ਮਹਿਮਾਨਾਂ ਨੇ ਵਧਾਇਆ। ਦੱਸ ਦਈਏ ਕਿ ਵਿਆਹ ਦੀ ਪਲਾਨਿੰਗ ਕਰਦੇ ਹੋਏ ਉਸ ਨੇ ਪਾਣੀ ਰਾਹੀਂ ਐਂਟਰੀ ਦਾ ਪਲਾਨ ਕੀਤਾ ਸੀ।
wedding
ਜਿਸ ਨੂੰ ਕੁਝ ਕਾਨੂੰਨੀ ਕਾਰਨਾਂ ਕਰਕੇ ਮਨਜੂਰੀ ਨਹੀਂ ਮਿਲੀ। ਇਸ ਤੋਂ ਬਾਅਦ ਉਸ ਨੇ ਅਸਮਾਨ ਰਾਹੀਂ ਵੱਖਰੀ ਐਂਟਰੀ ਦਾ ਪਲਾਨ ਬਣਾਇਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।