OMG! ਟਰੱਕ ਵਿਚੋਂ ਹੋਏ 25 ਲੱਖ ਦੇ ਪਿਆਜ਼ ਗਾਇਬ  
Published : Nov 29, 2019, 10:46 am IST
Updated : Nov 29, 2019, 10:46 am IST
SHARE ARTICLE
Onion
Onion

ਇਸ ਤੋਂ ਬਾਅਦ, ਨਾਸਿਕ ਦੇ ਇੱਕ ਵਪਾਰੀ ਨੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਭੋਪਾਲ- ਦੇਸ਼ ਭਰ 'ਚ ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਹੰਗਾਮਾ ਮੱਚਿਆ ਹੋਇਆ ਹੈ। ਇਸ ਦੌਰਾਨ ਪਿਆਜ਼ ਚੋਰੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, 25 ਲੱਖ ਰੁਪਏ ਦਾ ਪੂਰਾ ਟਰੱਕ ਜੋ ਕਿ ਨਾਸਿਕ ਤੋਂ ਗੋਰਖਪੁਰ ਲਈ ਰਵਾਨਾ ਹੋਇਆ ਸੀ, ਗਾਇਬ ਹੋ ਗਿਆ।

Onion Onion

ਇਸ ਤੋਂ ਬਾਅਦ, ਨਾਸਿਕ ਦੇ ਇੱਕ ਵਪਾਰੀ ਨੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਨਾਸਿਕ ਤੋਂ ਲਾਪਤਾ ਹੋਇਆ ਟਰੱਕ ਸ਼ਿਵਪੁਰੀ ਵਿਚ ਮਿਲ ਗਿਆ ਹੈ ਪਰ ਇਸ ਵਿਚ ਪਿਆ 25 ਲੱਖ ਰੁਪਏ ਦਾ ਪਿਆਜ਼ ਗਾਇਬ ਹੋ ਗਿਆ ਹੈ।

Onion Onion

ਸਬੰਧਤ ਵਪਾਰੀ ਨੂੰ ਇਸ ਮਾਮਲੇ ਵਿਚ ਸ਼ਿਵਪੁਰੀ ਸੁਪਰਡੈਂਟ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ। ਕਾਰੋਬਾਰੀ ਨੇ ਸ਼ਿਵਪੁਰੀ ਦੇ ਰਹਿਣ ਵਾਲੇ ਜਾਵੇਦ ਨਾਮ ਦੇ ਟਰੱਕ ਮਾਲਕ ਦੇ ਖਿਲਾਫ਼ ਪਿਆਜ਼ ਚੋਰੀ ਕਰਨ ਦਾ ਮਾਮਲਾ ਦਰਜ ਕਰਵਾਉਣ ਦੀ ਮੰਗ ਕੀਤੀ ਹੈ।

Onion Onion

 ਨਾਸਿਕ ਤੋਂ ਸ਼ਿਵਪੁਰੀ ਆਏ ਕਾਰੋਬਾਰੀ ਪ੍ਰੇਮਚੰਦ ਸ਼ੁਕਲਾ ਨੇ ਦੱਸਿਆ ਕਿ ਉਹਨਾਂ ਨੇ ਜਾਵੇਦ ਨਾਮ ਦੇ ਟ੍ਰਾਂਸਪੋਰਟ ਨੂੰ ਨਾਸਿਕਤੋਂ ਗੋਰਖਪੁਰ ਦੇ ਲੀ ਉਸ ਦੇ ਟਰੱਕ ਨੰਬਰ ਐਮਪੀ 09 ਐਚਐਚ8318 ਵਿਚ ਲਗਭਗ 25 ਲੱਖ ਦੇ ਪਿਆਜ਼ ਗੋਰਖਪੁਰ ਲਈ ਰਵਾਨਾ ਕੀਤੇ ਸਨ ਪਰ ਮਾਲ ਰਸਤੇ ਵਿਚ ਹੀ ਗਾਇਬ ਕਰ ਦਿੱਤਾ ਗਿਆ ਸੀ। ਟਰੱਕ ਤਾਂ ਸ਼ਿਵਪੁਰੀ ਵਿਚ ਮਿਲ ਗਿਆ ਪਰ ਪਿਆਜ਼ ਗਾਇਬ ਸਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement