CAF ਦੇ ਕੈਂਪ ‘ਤੇ ਨਕਸਲੀਆਂ ਨੇ ਦਾਗੇ ਲਾਂਚਰ
Published : Mar 30, 2019, 12:37 pm IST
Updated : Mar 30, 2019, 12:37 pm IST
SHARE ARTICLE
CAF Camp
CAF Camp

ਜਵਾਬੀ ਕਾਰਵਾਈ ਤੋਂ ਬਾਅਦ ਨਕਸਲੀ ਭੱਜ ਗਏ...

ਬੀਜਾਪੁਰ : ਇੱਥੋਂ 25 ਕਿ.ਮੀ ਦੂਰ ਗੰਗਾਲੂਰ ਪਿੰਡ ਦੇ ਬੱਦੇਪਾਰਾ ਵਿਚ ਵੀਰਵਾਰ ਦੀ ਸ਼ਾਮ ਕਰੀਬ ਸੱਤ ਵਜੇ ਨਕਸਲੀਆਂ ਨੇ ਸੀਏਐਫ ਕੈਂਪ ‘ਤੇ ਦੇਸੀ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਅਤੇ ਫਾਇਰਿੰਗ ਵੀ ਕੀਤੀ। ਜਵਾਬੀ ਕਾਰਵਾਈ ਤੋਂ ਬਾਅਦ ਨਕਸਲੀ ਭੱਜ ਗਏ। ਮਿਲੀ ਜਾਣਕਾਰੀ ਮੁਤਾਬਕ ਬੱਦੇਪਾਰਾ ਵਿਚ ਵੀਰਵਾਰ ਦੀ ਸ਼ਾਮ ਨਕਸਲੀਆਂ ਨੇ ਸੀਆਰਪੀਏਫ ਕੈਂਪ ਤੋਂ ਕੁਝ ਦੂਰੀ ਤੋਂ ਦੇਸੀ ਰਾਕੇਟ ਲਾਂਚਰ ਨਾਲ ਹਮਲਾ ਕੀਤਾ।

Naksali Naksali

ਇਸ ਤੋਂ ਬਾਅਦ ਨਕਸਲੀਆਂ ਨੇ ਫਾਇਰਿੰਗ ਵੀ ਕੀਤੀ। ਕੁਝ ਦੇਰ ਚੱਲੀ ਗੋਲੀਬਾਰੀ ਤੋਂ ਬਾਅਦ ਨਕਸਲੀ ਭੱਜ ਖੜੇ ਹੋਏ। ਵਿਸਫੋਟ ਦੀ ਅਵਾਜ ਬਸਤੀ ਤੱਕ ਸੁਣਾਈ ਦਿੱਤੀ, ਅਵਾਜ ਸੁਣ ਸੀਆਰਪੀਐਫ ਦੀ 85 ਬਟਾਲੀਅਨ ਅਤੇ ਕੋਬਰਾ ਬਟਾਲੀਅਨ ਚੌਕਸ ਹੋ ਗਈ। ਦੱਸਿਆ ਗਿਆ ਹੈ ਕਿ ਗਸ਼ਤ ਸਵੇਰ ਤੋਂ ਕੀਤੀ ਜਾ ਰਹੀ ਹੈ ਇਸ ਦੌਰਾਨ ਪੁਲਿਸ ਨੂੰ ਦੋ ਆਈਈਡੀ ਵੀ ਦੋਨਾਂ ਨੂੰ ਡਿਫਿਊਜ ਕਰ ਦਿੱਤਾ ਗਿਆ ਹੈ।

CAF CAF

ਗਿਆਤ ਹੋ ਕਿ ਗੰਗਾਲੂਰ ਤੋਂ ਅੱਗੇ ਸੜਕ ਅਤੇ ਪੁੱਲ ਦਾ ਕੰਮ ਚੱਲ ਰਿਹਾ ਹੈ। ਇਸਦੇ ਲਈ ਇੱਕ ਕੈਂਪ ਇੱਥੇ ਖੋਲਿਆ ਗਿਆ ਹੈ। ਇਥੇ ਪਹਿਲਾਂ ਵੀ ਨਕਸਲੀਆਂ ਨੇ ਦੋ ਵਾਰ ਇਸ ਸਥਾਨ ਉੱਤੇ ਵਿਸਫੋਟਿਕ ਹਮਲਾ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement