
Budhlada Accident News: ਟਰੱਕ ਤੇ ਮੋਟਰਸਾਈਕਲ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Budhlada Accident News in punjabi: ਮਾਨਸਾ ਦੇ ਬੁਢਲਾਡਾ ਚ ਵਿਚ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਥੇ ਟਰੱਕ ਤੇ ਮੋਟਰਸਾਈਕਲ ਦੀ ਆਪਸ ਵਿਚ ਟੱਕਰ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਮੁੰਡੇ-ਕੁੜੀ ਦੀ ਦਰਦਨਾਕ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: Iran Temperature News: ਗਰਮੀ ਨਾਲ ਸੜ ਰਿਹਾ ਹੈ ਇਹ ਦੇਸ਼, ਪਾਰਾ ਪਹੁੰਚਿਆ 82.2 ਡਿਗਰੀ ਤੋਂ ਪਾਰ, ਟੁੱਟੇ ਸਾਰੇ ਰਿਕਾਰਡ
ਥਾਣਾ ਭੀਖੀ ਦੇ ਜਾਂਚ ਅਧਿਕਾਰੀ ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਜਦ ਭੀਖੀ ਵੱਲੋਂ ਇੱਕ ਟਰੱਕ ਤੇ ਬੁਢਲਾਡਾ ਵੱਲੋਂ ਇੱਕ ਮੋਟਰਸਾਈਕਲ ਜਾ ਰਿਹਾ ਸੀ ਤਾਂ ਦੋਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ‘ਤੇ ਸਵਾਰ ਨੌਜਵਾਨ ਲੜਕਾ ਯਾਦਵਿੰਦਰ ਸਿੰਘ ਬੱਪੀਆਣਾ ਤੇ ਲੜਕੀ ਜਸ਼ਨਦੀਪ ਕੌਰ ਘੁੰਮਣ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਉਹ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: America young man died News: 75 ਲੱਖ ਰੁਪਏ ਖਰਚ ਅਮਰੀਕਾ ਗਏ ਨੌਜਵਾਨ ਦੀ ਹਾਦਸੇ ਵਿਚ ਮੌਤ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Budhlada Accident News in punjabi , stay tuned to Rozana Spokesman)