Corona Positive : ਫਿਰੋਜ਼ਪੁਰ 'ਚ ਇਕ ਹੋਰ ਵਿਅਕਤੀ ਹੋਇਆ ਕੋਰੋਨਾ ਪਾਜ਼ੀਟਿਵ
Published : Jun 2, 2025, 6:34 pm IST
Updated : Jun 2, 2025, 6:34 pm IST
SHARE ARTICLE
Corona Positive: Another person in Ferozepur tests positive for Corona
Corona Positive: Another person in Ferozepur tests positive for Corona

ਡਾਕਟਰਾਂ ਨੇ ਮਰੀਜ਼ ਨੂੰ ਘਰ ਅੰਦਰ ਹੀ ਕੀਤਾ ਇਕਾਂਤਵਾਸ

Corona Positive : ਫਿਰੋਜ਼ਪੁਰ ਅੰਦਰ ਕੋਰੋਨਾ ਨੇ 27 ਮਈ ਨੂੰ ਪਹਿਲੀ ਦਸਤਕ ਦਿੱਤੀ ਸੀ, ਜਿਸ ਪਿੱਛੋਂ ਅੱਜ ਇਕ ਹੋਰ ਨੌਜਵਾਨ ਦੇ ਪੀੜਤ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਨੌਜਵਾਨ ਜੋ ਕਿਸੇ ਕੰਮ ਲਈ 25 ਮਈ ਤੋਂ 27 ਮਈ ਤੱਕ ਯੂ. ਪੀ. ਦੇ ਸ਼ਹਿਰ ਮੁਜੱਫਰਨਗਰ ਗਿਆ ਸੀl ਉਕਤ ਨੌਜਵਾਨ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਰੇਲਵੇ ਹਸਪਤਾਲ ਵਲੋਂ ਰਿਪੋਰਟ ਭੇਜਣ ਪਿੱਛੋਂ ਹੋਈ ਹੈ, ਜਿਸਨੂੰ ਉਸਦੇ ਮਾਤਾ-ਪਿਤਾ ਕੋਲ ਸੂਰਿਆ ਇਨਕਲੇਵ, ਨੇੜੇ ਰੇਲਵੇ ਕਾਲੋਨੀ ਫਿਰੋਜ਼ਪੁਰ ਵਿਖੇ ਕੁਆਰਨਟਾਈਨ ਕਰ ਦਿੱਤਾ ਗਿਆ ਹੈ l

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement