ਫਿਰ ਵਿਗੜੀ Flying Sikh ਮਿਲਖਾ ਸਿੰਘ ਸੀ ਸਿਹਤ, Oxygen ਪੱਧਰ ਡਿੱਗਣ ਕਾਰਨ PGI ਭਰਤੀ
Published : Jun 4, 2021, 9:33 am IST
Updated : Jun 4, 2021, 10:02 am IST
SHARE ARTICLE
Flying Sikh Milkha Singh
Flying Sikh Milkha Singh

ਏਸ਼ੀਅਨ ਖੇਡਾਂ ਵਿਚ ਚਾਰ ਵਾਰ ਸੋਨ ਤਮਗਾ ਜਿੱਤਣ ਵਾਲੇ ਉਡਣਾ ਸਿੱਖ ਮਿਲਖਾ ਸਿੰਘ (Flying Sikh Milkha Singh) ਦੀ ਸਿਹਤ ਫਿਰ ਵਿਗੜ ਗਈ ਹੈ।

ਚੰਡੀਗੜ੍ਹ: ਏਸ਼ੀਅਨ ਖੇਡਾਂ ਵਿਚ ਚਾਰ ਵਾਰ ਸੋਨ ਤਮਗਾ ਜਿੱਤਣ ਵਾਲੇ ਉਡਣਾ ਸਿੱਖ ਮਿਲਖਾ ਸਿੰਘ (Flying Sikh Milkha Singh) ਦੀ ਸਿਹਤ ਫਿਰ ਵਿਗੜ ਗਈ ਹੈ। ਦਰਅਸਲ ਆਕਸੀਜਨ (Oxygen) ਪੱਧਰ ਡਿੱਗਣ ਕਾਰਨ ਉਹਨਾਂ ਨੂੰ ਬੀਤੀ ਸ਼ਾਮ ਪੀਜੀਆਈ ਚੰਡੀਗੜ੍ਹ (PGI Chandigarh) ਦੇ ਆਈਸੀਯੂ ਵਿਚ ਭਰਤੀ ਕਰਵਾਇਆ ਗਿਆ।

Milkha Singh tests positive for CovidMilkha Singh

ਇਹ ਵੀ ਪੜ੍ਹੋ: ਕਾਂਗਰਸੀਆਂ ਦੀ ‘ਚੁੱਪ ਬਗ਼ਾਵਤ’ ਅਪਣੇ ਦੁਖੜੇ ਹਾਈ ਕਮਾਨ ਅੱਗੇ ਰੱਖ ਕੇ ਵਾਪਸ ਪਰਤੀ

ਹਸਪਤਾਲ ਵੱਲੋਂ ਜਾਰੀ ਬਿਆਨ ਅਨੁਸਾਰ ਮਿਲਖਾ ਸਿਘ ਦੀ ਹਾਲਤ ਸਥਿਰ ਹੈ ਅਤੇ ਡਾਕਟਰ ਲਗਾਤਾਰ ਨਿਗਰਾਨੀ ਰੱਖ ਰਹੇ ਹਨ। ਹਸਪਤਾਲ ਨੇ ਦੱਸਿਆ ਕਿ ਮਿਲਖਾ ਸਿੰਘ ਨੂੰ ਵੀਰਵਾਰ ਸ਼ਾਮ 3.35 ਵਜੇ ਪੀਜੀਆਈ ਦੇ ਕੋਵਿਡ ਹਸਪਤਾਲ ਲਿਆਂਦਾ ਗਿਆ ਸੀ।

PGIPGI

ਇਹ ਵੀ ਪੜ੍ਹੋ: ਬ੍ਰਾਹਮਣ ਜਾਤੀ ਵਲੋਂ ਸਿੱਖ ਕੌਮ ਦੀ ਕੀਤੀ ਜਾਂਦੀ ਮਦਦ ਨੂੰ ਭਾਈ ਮੇਹਰ ਸਿੰਘ ਨੇ ਰਖਿਆ ਬਹਾਲ 

ਜ਼ਿਕਰਯੋਗ ਹੈ ਕਿ ਉਡਣਾ ਸਿੱਖ ਮਿਲਖਾ ਸਿੰਘ (Flying Sikh Milkha Singh) ਨੂੰ ਚਾਰ ਦਿਨ ਪਹਿਲਾਂ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਮੁਹਾਲੀ ਦੇ ਫੋਰਟਿਸ ਹਸਪਤਾਲ (Fortis Hospital) ਵਿਚੋਂ ਛੁੱਟੀ ਦਿੱਤੀ ਗਈ ਸੀ।

Milkha SinghMilkha Singh

ਇਹ ਵੀ ਪੜ੍ਹੋ:  2025 ਵਿੱਚ ਇੰਟਰਨੈਟ ਦੇ ਖੇਤਰ ਵਿੱਚ ਆਵੇਗੀ ਵੱਡੀ ਤਬਦੀਲੀ, 90 ਕਰੋੜ ਲੋਕ ਕਰਨਗੇ ਇਸਦੀ ਵਰਤੋਂ

ਉਧਰ ਮਿਲਖਾ ਸਿੰਘ ਦੀ 82 ਸਾਲਾ ਪਤਨੀ ਅਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕੈਪਟਨ ਨਿਰਮਲ ਕੌਰ (Nirmal Kaur) ਨੂੰ ਵੀ ਕੋਵਿਡ ਨਮੂਨੀਆ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪਿਛਲੇ ਮਹੀਨੇ ਦੀ 26 ਤਰੀਕ ਨੂੰ ਮੋਹਾਲੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement