ਲਾਸ਼ ਨੂੰ ਲੈ ਕੇ DC ਨਾਲ ਬੈਂਸ ਦੀ LIVE ਖੜ੍ਹਕੀ !
Published : Sep 6, 2019, 6:01 pm IST
Updated : Sep 6, 2019, 6:01 pm IST
SHARE ARTICLE
DC and Simarjit Singh Bains
DC and Simarjit Singh Bains

AC ‘ਚ ਬੈਠੇ DC ਨੂੰ ਬੈਂਸ ਨੇ ਲਿਆਂਦੀਆਂ ਤਰੇਲੀਆਂ !

ਬਟਾਲਾ: ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਬਟਾਲਾ ਫੈਕਟਰੀ ਧਮਾਕੇ ਵਿਚ ਮਾਰੇ ਗਏ ਵਿਅਕਤੀ ਦੀ ਲਾਸ਼ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਿਮਰਜੀਤ ਬੈਂਸ ਵੱਲੋਂ ਡੀਸੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਹ ਸਾਰਾ ਮਾਮਲੇ ਬਾਰੇ ਤਾਂ ਤੁਸੀਂ ਜਾਣੂ ਹੋ ਹੀ ਚੁੱਕੇ ਓ ਜਿਸ ਵਿਚ ਡੀਸੀ ਉੱਤੇ ਪੀੜਤ ਪਰਿਵਾਰਾਂ ਦੀ ਮਦਦ ਕਰਨ ਦੀ ਬਜਾਏ ਦਫਤਰ ਵਿਚੋਂ ਬਾਹਰ ਕੱਢਣ ਦੇ ਕਥਿਤ ਇਲਜ਼ਾਮ ਲੱਗੇ ਹਨ ਪਰ ਹੁਣ ਇਸ ਮਸਲੇ ਦਾ ਹੱਲ ਕਦੋਂ ਤੱਕ ਨਿਕਲਦਾ ਹੈ ਤੇ ਇਸ ਦੀ ਅਸਲ ਸਚਾਈ ਕੀ ਹੈ ਇਹ ਜਾਂਚ ਪੜਤਾਲ ਤੋਂ ਬਾਅਦ ਹੀ ਸਾਫ ਹੋ ਪਾਏਗਾ।

Simarjit Singh Bains Simarjit Singh Bains

ਇਸ ਦੌਰਾਨ ਦੋਵਾਂ ਧਿਰਾਂ ਵਿਚ ਬੁਰੇ ਤਰੀਕੇ ਨਾਲ ਝੜਪ ਹੋ ਗਈ। ਦੋਵਾਂ ਪਾਸੋਂ ਮਾਮਲਾ ਬਹੁਤ ਗਰਮਾ ਗਿਆ। ਬੰਬ ਧਮਾਕੇ ਵਿਚ ਇਕ ਪਰਵਾਰ ਦੇ ਮੈਂਬਰ ਦੀ ਲਾਸ਼ ਨਹੀਂ ਸੀ ਲੱਭ ਰਹੀ। ਉਸ ਇਸ ਤੋਂ ਬਾਅਦ ਡੀਸੀ ਕੋਲ ਜਾਂਦੇ ਹਨ ਤੇ ਡੀਸੀ ਉਹਨਾਂ ਨੂੰ ਬੇਇਜ਼ਤ ਕਰ ਕੇ ਬਾਹਰ ਕੱਢ ਦਿੰਦਾ ਹੈ। ਇਸ ਤੋਂ ਬਾਅਦ ਜਦੋਂ ਬੈਂਸ ਉਸ ਡੀਸੀ ਦੇ ਦਫ਼ਤਰ ਵਿਚ ਜਾਂਦੇ ਹਨ ਤਾਂ ਉਹ ਉਹਨਾਂ ਨਾਲ ਵੀ ਬਦਤਮੀਜ਼ੀ ਨਾਲ ਗੱਲ ਕਰਦਾ ਹੈ।

Simarjit Singh Bains Simarjit Singh Bains

ਉਹਨਾਂ ਨੇ ਡੀਸੀ ਨੂੰ ਜਵਾਬ ਦਿੱਤਾ ਕਿ ਉਹ ਇਕ ਅਫ਼ਸਰ ਹਨ ਤੇ ਤਮੀਜ਼ ਨਾਲ ਗੱਲ ਕਰਨ। ਡੀਸੀ ਨੇ ਇਹ ਤੱਕ ਵੀ ਕਹਿ ਦਿੱਤਾ ਕਿ ਇੱਥੇ ਦੋ ਤਿੰਨ ਲਾਸ਼ਾਂ ਪਈਆਂ ਹਨ ਉਨਹਾਂ ਵਿਚੋਂ ਰਲਦੀਆਂ ਮਿਲਦੀਆਂ ਹਨ ਉਹਨਾਂ ਵਿਚੋਂ ਇਕ ਲੈ ਜਾਓ ਤੇ ਉਸ ਦਾ ਸੰਸਕਾਰ ਕਰ ਦਿਓ। ਫਿਲਹਾਲ ਇਸ ਦਾ ਕੋਈ ਹੱਲ ਨਿਕਲ ਸਕਿਆ। ਜਾਂਚ ਪੜਤਾਲ ਕਰਨ ਤੋਂ ਇਸ ਦਾ ਖੁਲਾਸਾ ਹੋ ਸਕੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement