ਬਰਨਾਲਾ ਪਰਵਾਰ ਵਲੋਂ ਗ੍ਰੰਥੀ ਸਿੰਘਾਂ ਨੂੰ ਘਰੇਲੂ ਰਾਸ਼ਨ ਭੇਟ
Published : Aug 8, 2022, 12:49 am IST
Updated : Aug 8, 2022, 12:49 am IST
SHARE ARTICLE
image
image

ਬਰਨਾਲਾ ਪਰਵਾਰ ਵਲੋਂ ਗ੍ਰੰਥੀ ਸਿੰਘਾਂ ਨੂੰ ਘਰੇਲੂ ਰਾਸ਼ਨ ਭੇਟ

ਧੂਰੀ, 7 ਅਗੱਸਤ (ਲਖਵੀਰ ਸਿੰਘ ਧਾਂਦਰਾ / ਸਿਕੰਦਰ ਘਨੌਰ) : ਹਲਕਾ ਧੂਰੀ ਦੇ ਸ਼ਹਿਰ ਧੂਰੀ ’ਚ ਵੱਖ-ਵੱਖ ਗੁਰਦਵਆਰਾ ਸਾਹਿਬਾਨਾਂ ’ਚ ਸੇਵਾ ਕਰਦੇ ਗ੍ਰੰਥੀ ਸਿੰਘਾਂ ਨੂੰ ਬਰਨਾਲਾ ਪਰਵਾਰ ਵਲੋਂ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਦੀ ਅਗਵਾਈ ’ੱਚ ਘਰੇਲੂ ਰਾਸ਼ਨ ਭੇਟ ਕੀਤਾ ਗਿਆ। 
ਇਸ ਮੌਕੇ ਬਰਨਾਲਾ ਨੇ ਗੱਲ ਕਰਦਿਆਂ ਕਿਹਾ ਕਿ ਸਾਡੇ ਪਰਵਾਰ ਦੀ ਖੁਸ਼ਕਿਸਮਤੀ ਹੈ ਕਿ ਵਾਹਿਗੁਰੂ ਦੀ ਆਪਾਰ ਕਿਰਪਾ ਸਦਕਾ ਸਾਡੇ ਤੋਂ ਹਲਕੇ ’ਚ ਯਥਾਯੋਗ ਸੇਵਾ ਕਰਵਾ ਰਿਹਾ ਹੈ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਲਗਾਤਾਰ ਪਿੰਡਾਂ ਤੇ ਸ਼ਹਿਰ ’ਚ ਜਾ ਕੇ ਘਰੇਲੂ ਰਾਸ਼ਨ ਦੀ ਸੇਵਾ ਕਰ ਰਹੇ ਹਾਂ ਉਸੇ ਤਰ੍ਹਾਂ ਅੱਜ ਗੁਰੂਘਰ ਦੇ ਗ੍ਰੰਥੀ ਸਿੰਘ ਜਿਹਨਾਂ ਨੂੰ ਅੱਜ ਅਸੀਂ ਘਰੇਲੂ ਰਾਸਨ ਭੇਟ ਕਰ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਅੰਤ ’ਚ ਬਰਨਾਲਾ ਨੇ ਸਾਰੇ ਗ੍ਰੰਥੀ ਸਿੰਘਾਂ ਦਾ ਅਪਣੇ ਗ੍ਰਹਿ ਵਿਖੇ ਪਹੁੰਚਣ ’ਤੇ ਜੀ ਆਇਆ ਕਿਹਾ ਤੇ ਧਨਵਾਦ ਕੀਤਾ।
 ਇਸ ਮੌਕੇ ਜਸਵੀਰ ਸਿੰਘ ਬਰੜਵਾਲ, ਕਮਿੱਕਰ ਸਿੰਘ, ਬਲਵੰਤ ਸਿੰਘ, ਦੀਵਾਨ ਸਿੰਘ, ਹਰਪਾਲ ਸਿੰਘ, ਜਗਸੀਰ ਸਿੰਘ, ਚਰਨਜੀਤ ਸਿੰਘ, ਗੁਰਜੰਟ ਸਿੰਘ, ਗੁਰਦੀਪ ਸਿੰਘ, ਤਾਰਾ ਸਿੰਘ, ਗੁਰਮੀਤ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ। 
ਧੂਰੀ-1
 

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement