ਲੁਧਿਆਣਾ ਦੀ ਡਾ. ਅੰਜੂ ਗਰਗ ਨੇ ਜਿੱਤਿਆ ਮਿਸਿਜ਼ ਇੰਡੀਆ ਨਾਰਥ ਕਲਾਸਿਕ
Published : Jan 16, 2023, 7:47 am IST
Updated : Jan 16, 2023, 8:10 am IST
SHARE ARTICLE
Ludhiana's Dr. Anju Garg wins Mrs India North Classic
Ludhiana's Dr. Anju Garg wins Mrs India North Classic

ਗੁਰੂਗ੍ਰਾਮ ਵਿਖੇ ਹੋਈ ਪ੍ਰਤੀਯੋਗਤਾ ਵਿਚ ਵਧਾਇਆ ਸੂਬੇ ਦਾ ਮਾਣ

 


ਲੁਧਿਆਣਾ: ਡਾ. ਅੰਜੂ ਗਰਗ ਜੋ ਕਿ ਲੁਧਿਆਣਾ ਵਿਖੇ ਮਸ਼ਹੂਰ ਗਾਇਨੀਕਾਲੋਨਾਇਜਿਸਟ ਅਤੇ ਸੋਨੋ ਲਜਿਸਟ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਗੁਰੂਗ੍ਰਾਮ ਹਰਿਆਣਾ ਵਿਖੇ ਹੋਈ ਮਿਸਿਜ਼ ਇੰਡੀਆ ਨਾਰਥ ਕਲਾਸਿਕ ਜਿੱਤ ਕੇ ਲੁਧਿਆਣਾ ਅਤੇ ਪੰਜਾਬ ਦਾ ਮਾਣ ਵਧਾਇਆ।

ਦਸਣਯੋਗ ਹੈ ਕਿ ਇਸ ਪ੍ਰਤੀਯੋਗਤਾ ਵਿਚ 5 ਹਜ਼ਾਰ ਔਰਤਾਂ ਨੇ ਆਡੀਸ਼ਨ ਦਿਤਾ ਅਤੇ ਉਨ੍ਹਾਂ ਵਿਚੋਂ ਕੇਵਲ 70 ਮਹਿਲਾਵਾਂ ਹੀ ਫ਼ਾਈਨਲ ਲਿਸਟ ਵਿਚ ਅਪਣਾ ਸਥਾਨ ਬਣਾ ਸਕੀਆਂ। ਇਸ ਪ੍ਰਤੀਯੋਗਤਾ ਵਿਚ ਡਾ. ਅੰਜੂ ਗਰਗ ਨੂੰ ਮਿਸਿਜ਼ ਪਾਪੁਲਰ ਦਾ ਖ਼ਿਤਾਬ ਵੀ ਦਿਤਾ ਗਿਆ।

ਇਸ ਮੌਕੇ ਮਿਸਿਜ਼ ਅਦਿੱਤੀ ਗੋਵਿਤਰੀਕਰ ਵੀ ਜ਼ਿਉਰੀ ਵਿਚ ਮੌਜੂਦ ਸੀ ਅਤੇ ਰੋਹਿਤ ਢੀਂਗਰਾ ਜੀ.ਕੇ ਅਗਰਵਾਲ ਸੰਵਰੀਨਾ ਸਿੰਘ, ਪਾਇਲ ਸਿੰਘ ਪ੍ਰੇਸ਼ਾਤ ਚੌਧਰੀ ਸਵਾਤੀ, ਵਿਕਸਤ ਅਤੇ ਅੰਜਲੀ ਸਾਹਨੀ ਵਰਗੀਆ ਨਾਮਵਰ ਸ਼ਖ਼ਸੀਅਤਾਂ ਸ਼ਾਮਲ ਸਨ।

 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement