Punjab News: ਭਵਿੱਖ ਦੀਆਂ ਨਸਲਾਂ ਨੂੰ ਪੰਜਾਬ ਛੱਡ ਕੇ ਕਿਸੇ ਹੋਰ ਥਾਂ ਕਰਨਾ ਪਵੇਗਾ ਪ੍ਰਵਾਸ
Published : Jun 16, 2024, 9:02 am IST
Updated : Jun 16, 2024, 9:03 am IST
SHARE ARTICLE
The water has become deeper in Punjab
The water has become deeper in Punjab

Punjab News: ਸਾਲ 1965 ਦੌਰਾਨ ਧਰਤੀ ਹੇਠਲਾ ਪਾਣੀ ਸਿਰਫ਼ ਇਕ ਜਾਂ ਦੋ ਫੁੱਟ ਗਹਿਰਾ ਸੀ ਹੁਣ ਇਸ ਧਰਤੀ ਹੇਠਲੇ ਪਾਣੀ ਦਾ ਲੈਵਲ 120 ਤੋਂ 140 ਫੁੱਟ ਤਕ ਗਿਆ

The water has become deeper in Punjab : ਪੰਜਾਬ ਦੇ ਮਾਝਾ, ਦੁਆਬਾ ਅਤੇ ਮਾਲਵਾ ਖੇਤਰਾਂ ਵਿਚ ਧਰਤੀ ਹੇਠਲੇ ਪਾਣੀ ਦਾ ਸਤਰ ਲਗਾਤਾਰ ਡਿੱਗਦਾ ਜਾ ਰਿਹਾ ਹੈ। ਪਾਣੀ ਦਾ ਪੱਧਰ ਲਗਾਤਾਰ ਡਿਗਦੇ ਰਹਿਣ ਸਬੰਧੀ ਸਮੁੱਚੇ ਪੰਜਾਬ ਸੂਬੇ ਅੰਦਰ ਮਾਲਵਾ ਬੈਲਟ ਸੱਭ ਤੋਂ ਵਧੇਰੇ ਪ੍ਰਭਾਵਤ ਹੋਈ ਹੈ

ਇਹ ਵੀ ਪੜ੍ਹੋ: Food Recipes: ਘਰ ਦੀ ਰਸੋਈ ਵਿਚ ਬਣਾਓ ਜਲੇਬੀਆਂ

ਕਿਉਂਕਿ ਇਸ ਖੇਤਰ ਦਾ ਕਿਸਾਨ ਸੰਘਣੀ ਖੇਤੀ ਵਿਚ ਭਰੋਸਾ ਰਖਦਾ ਹੈ ਜਿਸ ਦੇ ਚਲਦਿਆਂ ਚਾਵਲ ਦੀ ਖੇਤੀ ਕਰਦਿਆਂ ਧਰਤੀ ਹੇਠਲਾ ਪਾਣੀ ਸਿੰਚਾਈ ਲਈ ਵਰਤਣ ਨਾਲ ਇਸ ਕਦਰ ਖ਼ਤਰੇ ਦੀ ਕਗਾਰ ’ਤੇ ਪਹੁੰਚ ਗਿਆ ਹੈ ਜਿਸ ਨੂੰ ਰੀਚਾਰਜ ਕਰਨਾ ਜਾਂ ਮੁੜ ਬਹਾਲ ਕਰਨਾ ਇਕ ਤਰ੍ਹਾਂ ਨਾਲ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਵੀ ਹੈ। ਸੰਗਰੂਰ ਜ਼ਿਲ੍ਹੇ ਦੇ ਕੁੱਝ ਪਿੰਡਾਂ ਅੰਦਰ ਸਾਲ 1965 ਦੌਰਾਨ ਧਰਤੀ ਹੇਠਲਾ ਪਾਣੀ ਸਿਰਫ਼ ਇਕ ਜਾਂ ਦੋ ਫੁੱਟ ਗਹਿਰਾ ਸੀ ਪਰ ਸਾਲ 2024 ਦੌਰਾਨ ਹੁਣ ਇਸ ਧਰਤੀ ਹੇਠਲੇ ਪਾਣੀ ਦਾ ਲੈਵਲ 120 ਤੋਂ 140 ਫੁੱਟ ਤਕ ਡਿੱਗ ਚੁੱਕਾ ਹੈ।

ਇਹ ਵੀ ਪੜ੍ਹੋ: Health News: ਪਪੀਤੇ ਦੇ ਬੀਜ ਦਿਲ ਦੇ ਮਰੀਜ਼ਾਂ ਲਈ ਹਨ ਬਹੁਤ ਫ਼ਾਇਦੇਮੰਦ 

ਜਿਹੜਾ ਲੋੜ ਨਾਲੋਂ ਵੱਧ ਗੰਭੀਰ ਵਿਸ਼ਾ ਹੈ। ਇਸ ਨਾਲ ਜਿਥੇ ਸੂਬੇ ਦੀ ਖੇਤੀ ’ਤੇ ਸਿੱਧਾ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਥੇ ਪੰਜਾਬ ਵਿਚ ਭਵਿੱਖ ਦੀਆਂ ਨਸਲਾਂ ਨੂੰ ਪਾਣੀ ਦੀ ਵਿਆਪਕ ਅਣਹੋਂਦ ਕਾਰਨ ਨਿਸ਼ਚਤ ਤੌਰ ’ਤੇ ਪੰਜਾਬ ਛੱਡ ਕੇ ਕਿਸੇ ਹੋਰ ਥਾਂ ਪ੍ਰਵਾਸ ਕਰਨਾ ਪਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from The water has become deeper in Punjab , stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement