ਬਨੂੜ-ਰਾਜਪੁਰਾ ਸੜਕ 'ਤੇ ਵੱਡਾ ਹਾਦਸਾ, ਪਲਟੀ ਬੱਸ
Published : Oct 22, 2018, 1:49 pm IST
Updated : Oct 22, 2018, 1:49 pm IST
SHARE ARTICLE
Bus Accident
Bus Accident

ਇਕ ਤੋਂ ਬਾਅਦ ਇਕ ਹੋ ਰਹੇ ਸੜਕ ਹਾਦਸੇ ਕਈ ਮਸੂਮਾਂ ਦੀ ਜਾਨ ਨਿਗਲ ਜਾਂਦੇ ਹਨ। ਇਸ ਸਮੇਂ ਤਾਜ਼ਾ ਮਾਮਲਾ ਬਨੂੜ ਤੋਂ ਰਾਜਪੁਰਾ ਜਾ ਰਹੀ ਪਨਬਸ ਦਾ ਹੈ ਤਸਵੀਰਾਂ ਵਿਚ ਤੁਸੀਂ ...

ਬਨੂੜ (ਅਵਤਾਰ ਸਿੰਘ) :- ਇਕ ਤੋਂ ਬਾਅਦ ਇਕ ਹੋ ਰਹੇ ਸੜਕ ਹਾਦਸੇ ਕਈ ਮਸੂਮਾਂ ਦੀ ਜਾਨ ਨਿਗਲ ਜਾਂਦੇ ਹਨ। ਇਸ ਸਮੇਂ ਤਾਜ਼ਾ ਮਾਮਲਾ ਬਨੂੜ ਤੋਂ ਰਾਜਪੁਰਾ ਜਾ ਰਹੀ ਪਨਬਸ ਦਾ ਹੈ ਤਸਵੀਰਾਂ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇਹ ਹਾਦਸਾ ਕਿੰਨਾ ਭਿਆਨਕ ਹੋਇਆ ਹੋਵੇਗਾ । ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਬਨੂੜ ਤੋਂ 3 ਕਿ.ਮੀ. ਦੀ ਦੂਰੀ ਤੇ ਜੰਗਪੁਰਾ ਪਿੰਡ ਕੋਲ ਹੋਇਆ ਹੈ ਤੇ ਇਹ ਬਸ ਸੜਕ ਦੇ ਕਿਨਾਰੇ ਤੇ ਖੜੇ ਟਰੱਕ 'ਚ ਆ ਕੇ ਵੱਜੀ ਤੇ ਇਹ ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਦੇ ਪਰਖੱਚੇ ਉਡ ਗਏ ਹਨ ਤੇ ਨਾਲ ਹੀ ਬਸ ਵੀ ਸੜਕ ਤੇ ਉਲਟ ਗਈ

ਜਿਸ ਕਰਨ ਬੱਸ 'ਚ ਮੌਜੂਦ ਸਵਾਰੀਆਂ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਬੱਸ 'ਚ  60 ਸਵਾਰੀਆਂ ਸਨ ਤੇ ਸਾਰੀਆਂ ਹੀ ਜ਼ਖਮੀ ਹੋਇਆ ਹਨ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ 'ਚ ਦਾਖਲ ਕਰਾਇਆ ਗਿਆ। ਜਿਸ ਵਿਚੋਂ 18 ਨੂੰ ਨੀਲਮ ਹਸਪਤਾਲ 5 ਗਿਆਨ ਸਾਗਰ ਤੇ ਕੁਝ ਕੁ ਬਨੂੜ ਹਸਪਤਾਲ 'ਚ ਦਾਖਲ ਹਨ। ਬਹਿਰਹਾਲ ਪੁਲਿਕ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹਾਦਸੇ ਦੇ ਕਰਨਾ ਦੀ ਜਾਂਚ ਕੀਤੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement