ਖਮਾਣੋਂ 'ਚ ਨੌਜਵਾਨ ਦਾ ਰੰਜਿਸ਼ ਕਾਰਨ ਕਤਲ, ਪਰਿਵਾਰ ਨੇ ਇਨਸਾਫ਼ ਲਗਾਇਆ ਧਰਨਾ
Published : Oct 22, 2025, 5:38 pm IST
Updated : Oct 22, 2025, 5:38 pm IST
SHARE ARTICLE
Youth killed in Khamano due to enmity, family stages protest demanding justice
Youth killed in Khamano due to enmity, family stages protest demanding justice

ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਪ੍ਰੰਤੂ ਬਾਅਦ ਵਿਚ ਡਾਕਟਰਾਂ ਨੇ ਅਮਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ

ਖਮਾਣੋਂ,(ਫ਼ਤਿਹਗੜ੍ਹ ਸਾਹਿਬ):  ਬੀਤੀ ਰਾਤ ਦੀਵਾਲੀ ਮੌਕੇ ਦੋ ਨੌਜਵਾਨਾਂ ਦੀ ਆਪਸੀ ਤਕਰਾਰਬਾਜ਼ੀ ਉਪਰੰਤ ਇਕ ਨੌਜਵਾਨ ਦਾ ਦੂਜੇ ਨੇ ਸਵੇਰੇ ਕਰੀਬ ਸਵਾ 6 ਵਜੇ ਉਦੋ ਕਤਲ ਕਰ ਦਿੱਤਾ, ਜਦੋਂ ਉਹ ਆਪਣਾ ਕੁੱਤਾ ਘਰ ਤੋਂ ਬਾਹਰ ਘੁੰਮਾ ਰਿਹਾ ਸੀ। ਕਤਲ ਹੋਣ ਵਾਲੇ ਦਾ ਨਾਮ ਅਮਨਦੀਪ ਸਿੰਘ ਉਰਫ਼ ਸੰਮੀ ਵਾਸੀ ਵਾਰਡ ਛੇ ਦੱਸਿਆ ਜਾ ਰਿਹਾ ਹੈ।
ਮਹਿਲਾ ਦਾ ਕਹਿਣਾ ਹੈ ਕਿ  ਜ਼ਖਮੀ ਹਾਲਾਤ 'ਚ ਮੇਰੇ ਪਤੀ ਅਮਨਦੀਪ ਸਿੰਘ ਨੂੰ ਆਂਢੀ ਗੁਆਂਢੀ ਸਿਵਲ ਹਸਪਤਾਲ ਖਮਾਣੋਂ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਪ੍ਰੰਤੂ ਬਾਅਦ ਵਿਚ ਡਾਕਟਰਾਂ ਨੇ ਅਮਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
 ਕਤਲ ਕਰਨ ਵਾਲੇ ਮੁਲਜ਼ਮ ਦਾ ਨਾਮ ਵਰਿੰਦਰ ਸਿੰਘ ਵਿਕੀ ਹੈ। ਪਰਿਵਾਰਕ ਮੈਂਬਰਾਂ ਵਲੋਂ ਮਾਮਲੇ ’ਚ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਦਿਆਂ ਲੁਧਿਆਣਾ ਚੰਡੀਗੜ੍ਹ ਮਾਰਗ ’ਤੇ ਜਾਮ ਲਗਾ ਦਿੱਤਾ ਜਾ ਰਿਹਾ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement