ਲੁਟੇਰਿਆਂ ਨੇ ਹਥਿਆਰਾਂ ਨਾਲ ਲੈਸ ਹੋ ਤੋੜੇ ਸ਼ੋਅਰੂਮ ਦੇ ਸ਼ੀਸ਼ੇ, ਮਾਲਕਾਂ ਨੇ ਤਲਵਾਰਾਂ ਕੱਢ ਭਜਾਏ
Published : Nov 22, 2018, 3:21 pm IST
Updated : Apr 10, 2020, 12:21 pm IST
SHARE ARTICLE
Jewellery Showroom
Jewellery Showroom

ਕਹਿੰਦੇ ਨੇ ਕਿ ਹਿੰਮਤ ‘ਤੇ ਦਲੇਰੀ ਇਨਸਾਨ ਨੂੰ ਵੱਡੀ ਤੋਂ ਵੱਡੀ ਮੁਸੀਬਤ ਤੋਂ ਬਾਹਰ ਕੱਢ ਸਕਦੀ ਹੈ, ਇਸੇ ਦੀ ਮਿਸਾਲ ਕੈਨੇਡਾ ਮਿਸੀਸਾਗਾ ਚ ਸਾਹਮਣੇ ਆਈ ਹੇ ਜਿਥੇ ਸਖ਼ਤ...

ਚੰਡੀਗੜ੍ਹ (ਸ.ਸ.ਸ) : ਕਹਿੰਦੇ ਨੇ ਕਿ ਹਿੰਮਤ ‘ਤੇ ਦਲੇਰੀ ਇਨਸਾਨ ਨੂੰ ਵੱਡੀ ਤੋਂ ਵੱਡੀ ਮੁਸੀਬਤ ਤੋਂ ਬਾਹਰ ਕੱਢ ਸਕਦੀ ਹੈ, ਇਸੇ ਦੀ ਮਿਸਾਲ ਕੈਨੇਡਾ ਮਿਸੀਸਾਗਾ ਚ ਸਾਹਮਣੇ ਆਈ ਹੇ ਜਿਥੇ ਸਖ਼ਤ ਨਿਯਮਾਂ ਲਈ ਜਾਣੇ ਜਾਂਦੇ ਦੇਸ਼ ‘ਚ ਵੀ ਲੁਟੇਰਿਆਂ ਵੱਲੋਂ ਇਕ ਜਿਊਲਰੀ ਦੀ ਦੁਕਾਨ ਨੂੰ ਨਿਸ਼ਾਨਾਂ ਬਣਾਉਣ ਦੀ ਕੋਸ਼ਿਸ ਕੀਤੀ ਗਈ ਪਰ ਦੁਕਾਨ ਮਾਲਕਾਂ ਦੀ ਦਿਲੇਰੀ ਕਿ ਉਨ੍ਹਾਂ ਲੁੱਟੇਰਿਆਂ ਨੂੰ ਭਾਜੜਾਂ ਪਾ ਦਿੱਤੀਆਂ। ਕਿਵੇਂ ਕੀਤਾ ਗਿਆ ਲੁਟੇਰਿਆਂ ਦਾ ਮੁਕਾਬਲਾ ਤੁਸੀਂ ਵੀ ਦੇਖੋ  

ਕਲੋਜਿੰਗ ਦੁਕਾਨ ਮਾਲਕਾਂ ਨੇ ਆਪਣੀ ਹਿਮਤ ਸਦਕਾ ਦੁਕਾਨ ਦੀ ਲੁੱਟ ਹੋਣੋਂ ਬਚਾ ਲਈ ਜਿਸ ਦੀ ਤਾਰਿਫ਼ ਕਰਨੀ ਬਣਦੀ ਹੈ। ਹਾਲਾਂਕਿ ਗਣੀਮਤ ਰਹੀ ਕਿ ਕੋਈ ਵੀ ਅਣਸੁਖਾਵੀ ਘਟਨਾਂ ਨਹੀਂ ਵਾਪਰੀ ਕਿਉਂਕਿ ਜਿਸ ਹਿਸਾਬ ਨਾਲ ਲੁਟੇਰਿਆਂ ਨੇ ਹਮਲਾ ਕੀਤਾ ਸੀ। ਉਹ ਕੋਈ ਜਾਨੀ ਨੁਕਸਾਨ ਵੀ ਕਰ ਸਕਦੇ ਸੀ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement