ਸੈਰ ਕਰ ਰਹੇ ਫ਼ਾਈਨਾਂਸਰ ਨੂੰ ਨੌਜਵਾਨ ਨੇ ਮਾਰੀ ਗੋਲੀ, ਘਟਨਾ ਕੈਮਰੇ ‘ਚ ਕੈਦ
Published : Nov 22, 2018, 3:34 pm IST
Updated : Nov 22, 2018, 3:34 pm IST
SHARE ARTICLE
Gunfighter
Gunfighter

ਲੁਧਿਆਣਾ ਦੇ ਡਾਬਾ ਇਲਾਕੇ 'ਚ ਉਸ ਵੇਲੇ ਸਨਸਨੀ ਫ਼ੈਲ ਗਈ ਜਦ ਸਵੇਰੇ ਸੈਰ ਕਰ ਰਹੇ ਫਾਈਨਾਂਸਰ ਨੂੰ ਇਕ ਨੋਜਵਾਨ ਨੇ ਗੋਲੀ...

ਲੁਧਿਆਣਾ (ਸ.ਸ.ਸ) : ਲੁਧਿਆਣਾ ਦੇ ਡਾਬਾ ਇਲਾਕੇ 'ਚ ਉਸ ਵੇਲੇ ਸਨਸਨੀ ਫ਼ੈਲ ਗਈ ਜਦ ਸਵੇਰੇ ਸੈਰ ਕਰ ਰਹੇ ਫਾਈਨਾਂਸਰ ਨੂੰ ਇਕ ਨੋਜਵਾਨ ਨੇ ਗੋਲੀ ਮਾਰ ਦਿੱਤੀ। ਇਹ ਘਟਨਾ ਸਵੇਰੇ 7.30 ਵਜੇ ਦੀ ਦੱਸੀ ਜਾ ਰਹੀ ਹੈ। ਜਿਸ ਸਮੇਂ ਇਹ ਘਟਨਾਂ ਵਾਪਰੀ ਉਸ ਸਮੇਂ ਫਾਈਨਾਂਸਰ ਇਕ ਚੱਕੀ ਕੋਲ ਆਪਣਾ ਕੁੱਤਾ ਘੁੰਮਾ ਰਿਹਾ ਸੀ।ਇਸ ਘਟਨਾਂ ਦੀ ਸੀ.ਸੀ.ਟੀ.ਵੀ ਫ਼ੁਟੇਜ਼ ਵੀ ਸਾਹਮਣੇ ਆਈ ਜਿਸ ‘ਚ ਮੁਲਜ਼ਮ ਪਹਿਲਾ ਘਟਨਾਂ ਵਾਲੀ ਥਾਂ ਦੇ ਨੈੜੇ ਟਹਿਲਦਾ ‘ਤੇ ਫ਼ਿਰ ਗੋਲੀ ਚਲਾਉਂਦਾ ਸਾਫ਼ ਦੇਖਿਆ ਜਾ ਸਕਦਾ ਹੈ।

Punjab PolicePunjab Police

ਫਿਲਹਾਲ ਫਾਈਨਾਂਸਰ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫ਼ਿਲਹਾਲ ਪੁਲਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਫਾਈਨਾਂਸਰ ਦੇ ਸਿਰ ਦੇ ਪਿਛਲੇ ਹਿੱਸੇ 'ਚ ਗੋਲੀ ਮਾਰੀ ਹੈ। ਇਸ ਘਟਨਾ ਨੇ ਇਕ ਵਾਰ ਫ਼ਿਰ ਮਾੜੇ ਅਨਸਰਾਂ ਪੁਲਿਸ ਦਾ ਕਿਨ੍ਹਾਂ ਕਿ ਡਰ ਹੈ ਉਸ ਦੀ ਪੋਲ਼ ਖੋਲ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement