ਸ਼ਿਕਾਗੋ 'ਚ ਗੈਂਗਵਾਰ, 44 ਲੋਕਾਂ ਨੂੰ ਗੋਲੀ ਮਾਰੀ
Published : Aug 7, 2018, 8:14 am IST
Updated : Aug 7, 2018, 8:14 am IST
SHARE ARTICLE
Investigating Officers
Investigating Officers

ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ 14 ਘੰਟਿਆਂ 'ਚ 44 ਲੋਕਾਂ ਨੂੰ ਗੋਲੀ ਮਾਰ ਦਿਤੀ ਗਈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ................

ਸ਼ਿਕਾਗੋ : ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ 14 ਘੰਟਿਆਂ 'ਚ 44 ਲੋਕਾਂ ਨੂੰ ਗੋਲੀ ਮਾਰ ਦਿਤੀ ਗਈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ। ਸੀ.ਐਨ.ਐਨ. ਮੁਤਾਬਕ ਐਤਵਾਰ ਰਾਤ 1:30 ਵਜੇ ਤੋਂ ਸ਼ੁਰੂਆਤੀ ਤਿੰਨ ਘੰਟਿਆਂ 'ਚ ਪੁਲਿਸ ਦੇ ਰੀਕਾਰਡ ਮੁਤਾਬਕ 10 ਘਟਨਾਵਾਂ 'ਚ 30 ਲੋਕਾਂ ਨੂੰ ਗੋਲੀ ਮਾਰੀ ਗਈ ਅਤੇ ਦੋ ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ ਦੀ ਘਟਨਾ ਦੇਰ ਰਾਤ 2 ਵਜੇ ਤਕ ਹੋਈ। 'ਬਿਊਰੋ ਆਫ਼ ਪੈਟਰੌਲ' ਦੇ ਮੁਖੀ ਫ਼ਰੈਡ ਵਾਲਰ ਨੇ ਸੋਮਵਾਰ ਦੁਪਹਿਰ ਨੂੰ ਕਿਹਾ, ''ਸ਼ਿਕਾਗੋ ਸ਼ਹਿਰ ਨੂੰ ਹਿੰਸਕ ਰਾਤ 'ਚੋਂ ਗੁਜ਼ਰਨਾ ਪਿਆ।

ਇਨ੍ਹਾਂ 'ਚ ਕੁੱਝ ਘਟਨਾਵਾਂ ਯੋਜਨਾਬੱਧ ਸਨ ਅਤੇ ਉਨ੍ਹਾਂ ਇਲਾਕਿਆਂ 'ਚ ਗੈਂਗਵਾਰ ਨਾਲ ਸਬੰਧਤ ਸਨ।'' ਵਾਲਰ ਨੇ ਕਿਹਾ ਕਿ ਇਕ ਘਟਨਾ 'ਚ ਨਿਸ਼ਾਨੇਬਾਜ਼ਾਂ ਨੇ ਭੀੜ ਨਾਲ ਭਰੀ ਸਟ੍ਰੀਟ ਪਾਰਟੀ 'ਤੇ ਗੋਲੀਆਂ ਚਲਾ ਦਿਤੀਆਂ। ਜ਼ਖ਼ਮੀ ਲੋਕਾਂ 'ਚ ਸੱਭ ਤੋਂ ਵੱਧ ਉਮਰ ਦਾ 62 ਸਾਲਾ ਅਤੇ ਸੱਭ ਤੋਂ ਘੱਟ 11 ਸਾਲ ਦਾ ਬੱਚਾ ਵੀ ਸ਼ਾਮਲ ਹੈ। ਜ਼ਿਆਦਾਤਰ ਘਟਨਾਵਾਂ ਸ਼ਹਿਰ ਦੇ ਪਛਮੀ ਇਲਾਕੇ 'ਚ ਵਾਪਰੀਆਂ।         (ਪੀਟੀਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Darbar-E-Siyasat 'ਚ Sunil Jakhar ਨੇ ਕਈ ਰਾਜ਼ ਕੀਤੇ ਬੇਪਰਦਾ Exclusive Interview LIVE

22 May 2024 4:35 PM

Sukhpal Khaira ਦੇ ਬਿਆਨ ਨੇ ਭਖਾਈ ਸਿਆਸਤ ਤੇ PM ਦਾ ਪਲਟਵਾਰ ਕੌਣ ਮਾਰ ਰਿਹਾ ਪੰਜਾਬੀਆਂ ਦੇ ਹੱਕ? Debate LIVE

22 May 2024 4:28 PM

ਹੁਸ਼ਿਆਰਪੁਰ ਤੋਂ ਲੋਕ ਸਭਾ 'ਚ ਕੌਣ ਜਾਵੇਗਾ ਇਸ ਵਾਰ? ਸੁਣੋ ਕੌਣ ਲੋਕਾਂ ਦਾ ਚਹੇਤਾ, ਕਿਸ ਕੋਲੋਂ ਨੇ ਨਾਰਾਜ਼?

22 May 2024 4:22 PM

ਪਿੰਡ ਦੇ ਵਿਚਾਲੇ ਇਕੱਠੇ ਹੋਏ ਲੋਕਾਂ ਨੇ ਸਰਕਾਰ ਦੀਆਂ ਗਰੰਟੀਆਂ ਬਾਰੇ ਕੀਤੇ ਖੁਲਾਸੇ,ਬਿਜਲੀ ਤੋਂ ਬਿਨ੍ਹਾ ਹੋਰ ਕੋਈ ਗਰੰਟੀ

22 May 2024 2:15 PM

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM
Advertisement