ਅੰਮ੍ਰਿਤਸਰ ‘ਚ ਬੰਬ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਕੰਪਨੀ ਬਾਗ ਕੀਤਾ ਸੀਲ 
Published : Nov 29, 2018, 2:03 pm IST
Updated : Nov 29, 2018, 2:03 pm IST
SHARE ARTICLE
ਬੰਬ ਦੀ ਭਾਲ ਕਰਦੇ ਅਧਿਕਾਰੀ
ਬੰਬ ਦੀ ਭਾਲ ਕਰਦੇ ਅਧਿਕਾਰੀ

ਬੀਤੀ ਰਾਤ ਅੰਮ੍ਰਿਤਸਰ ਦੇ ਕੰਪਨੀ ਬਾਗ ਨੂੰ ਉਸ ਵੇਲੇ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਜਦੋ ਇਹ ਸੂਚਨਾ ਮਿਲੀ ਕੇ ਬਾਗ ਵਿਚ ਬੰਬ ਹੈ ਤੇ ਬਾਗ...

ਅੰਮ੍ਰਿਤਸਰ (ਭਾਸ਼ਾ) : ਬੀਤੀ ਰਾਤ ਅੰਮ੍ਰਿਤਸਰ ਦੇ ਕੰਪਨੀ ਬਾਗ ਨੂੰ ਉਸ ਵੇਲੇ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਜਦੋ ਇਹ ਸੂਚਨਾ ਮਿਲੀ ਕੇ ਬਾਗ ਵਿਚ ਬੰਬ ਹੈ ਤੇ ਬਾਗ ਅੰਦਰ ਕੁਝ ਸ਼ੱਕੀ ਲੂਕਾ ਹੋਏ ਹਨ। ਪੁਲਿਸ ਨੇ ਸੂਚਨਾ ਮਿਲਣ 'ਤੇ ਹੀ ਪੂਰੇ ਕੰਪਨੀ ਬਾਗ ਨੂੰ ਸੀਲ ਕਰ ਦਿੱਤਾ ਅਤੇ ਕਈ ਘੰਟੇ ਤੱਕ ਬਾਗ ਵਿਚ ਸਰਚ ਓਪਰੇਸ਼ਨ ਜਾਰੀ ਰੱਖਿਆ।

Bomb Blast ਬੰਬ ਨੂੰ ਲੈ ਕੇ ਫੈਲੀ ਦਹਿਸ਼ਤ

ਦੱਸ ਦੇਈਏ ਕਿ ਸੂਚਨਾ ਮਿਲਣ ਤੇ ਅੰਮ੍ਰਿਤਸਰ ਦੀ ਪੁਲਿਸ ਵੱਡੀ ਮਾਤਰਾ ਵਿਚ ਉਥੇ ਪਹੁੰਚ ਗਈ ਅਤੇ ਕੰਪਨੀ ਬਾਗ ਨੂੰ ਖਾਲੀ ਕਰਵਾ ਸੀਲ ਕਰ ਦਿੱਤਾ। ਜਿਸ ਤੋਂ ਬਾਅਦ ਬਾਗ ਵਿਚ ਕਈ ਘੰਟਿਆਂ ਤੱਕ ਸਰਚ ਓਪਰੇਸ਼ਨ ਚਲਿਆ ਪਰ ਬਾਗ ਵਿਚੋਂ ਕੁਝ ਨਹੀਂ ਮਿਲਿਆ। ਬੀਤੇ ਕੁਝ ਦੀਨਾ ਤੋਂ ਹੋ ਰਹੇ ਬੰਬ ਬਲਾਸਟ ਅਤੇ ਅੱਤਵਾਦੀਆਂ ਦੇ ਪੰਜਾਬ ਵਿਚ ਹੋਣ ਨੂੰ ਲੈ ਕੇ ਪੁਲਿਸ ਵੱਲੋਂ ਚੌਕਸੀ ਵਧ ਦਿੱਤੀ ਗਈ ਹੈ ਅਤੇ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੁਲਿਸ ਚੱਪੇ ਚੱਪੇ 'ਤੇ ਤੈਨਾਤ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement