
Rupnagar News : ਪਹਿਲੀ ਤਨਖ਼ਾਹ ਨਾਲ ਮਾਪਿਆਂ ਨੂੰ ਕਰਵਾਇਆ ਹਵਾਈ ਸਫ਼ਰ, ਬੰਗਲਾ ਸਾਹਿਬ ਟੇਕਿਆ ਮੱਥਾ
Rupnagar News : ਰੂਪਨਗਰ ਦੀ ਵਸਨੀਕ ਅਮਨਪ੍ਰੀਤ ਕੌਰ ਨੇ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਸ ਨੂੰ ਸਰਕਾਰੀ ਨੌਕਰੀ ਮਿਲੇਗੀ ਤਾਂ ਉਹ ਪਹਿਲੀ ਤਨਖਾਹ ਮਿਲਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਹਵਾਈ ਜਹਾਜ਼ ਦੇ ਸਫ਼ਰ ਉਤੇ ਲੈ ਕੇ ਜਾਵੇਗੀ। ਵਾਅਦੇ ਮੁਤਾਬਕ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਇਕ ਕੁੜੀ ਨੇ ਆਪਣੇ ਪਰਿਵਾਰ ਨੂੰ ਜਹਾਜ਼ ਦਾ ਸਫ਼ਰ ਕਰਵਾਇਆ। ਪਟਵਾਰੀ ਦੀ ਨੌਕਰੀ ਮਿਲਣ ਤੋਂ ਬਾਅਦ ਪਹਿਲੀ ਤਨਖ਼ਾਹ ਨਾਲ ਪਰਿਵਾਰ ਨੂੰ ਹਵਾਈ ਸਫ਼ਰ ਕਰਵਾਇਆ ।
ਇਹ ਵੀ ਪੜੋ:Financial changes First may : ਕੱਲ੍ਹ ਤੋਂ ਹੋਣ ਜਾ ਰਹੇ ਕਈ ਬਦਲਾਅ, ਤੁਹਾਡੇ ਬਜਟ ’ਤੇ ਪਵੇਗਾ ਸਿੱਧਾ ਅਸਰ
ਦੱਸ ਦੇਈਏ ਕਿ ਰੂਪਨਗਰ ਦੀ ਵਸਨੀਕ ਅਮਨਪ੍ਰੀਤ ਕੌਰ ਨੇ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਸ ਨੂੰ ਸਰਕਾਰੀ ਨੌਕਰੀ ਮਿਲੇਗੀ ਤਾਂ ਉਹ ਪਹਿਲੀ ਤਨਖ਼ਾਹ ਮਿਲਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਹਵਾਈ ਜਹਾਜ਼ ਦੇ ਸਫ਼ਰ ਉਤੇ ਲੈ ਕੇ ਜਾਵੇਗੀ। ਪਟਵਾਰੀ ਦੀ ਨੌਕਰੀ ਮਿਲਣ ਤੋਂ ਬਾਅਦ ਅਮਨਪ੍ਰੀਤ ਕੌਰ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਤੋਂ ਦਿੱਲੀ ਜਹਾਜ਼ ਰਾਹੀਂ ਬੰਗਲਾ ਸਾਹਿਬ ਜਾ ਕੇ ਮੱਥਾ ਟੇਕਣ ਗਈ।
(For more news apart from Daughter became Patwari Air travel for parents with first salary News in Punjabi, stay tuned to Rozana Spokesman)