ਵਿਸ਼ਵ ਕੱਪ 2019 : ਮੌਕਾ-ਮੌਕਾ ਇਸ਼ਤਿਹਾਰ ਵੇਖ ਕੇ ਭੜਕੇ ਪਾਕਿਸਤਾਨੀ ; ਭਾਰਤ ਨੂੰ ਦਿੱਤੀ ਚਿਤਾਵਨੀ
Published : Jun 9, 2019, 6:22 pm IST
Updated : Jun 9, 2019, 6:24 pm IST
SHARE ARTICLE
India-Pakistan
India-Pakistan

ਵਿਸ਼ਵ ਕੱਪ 2019 'ਚ ਦੋਵਾਂ ਟੀਮਾਂ ਵਿਚਕਾਰ 16 ਜੂਨ ਨੂੰ ਮੈਚ ਖੇਡਿਆ ਜਾਣਾ ਹੈ

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਕਾਰ ਭਾਵੇਂ ਬਹੁਤ ਘੱਟ ਕ੍ਰਿਕਟ ਮੈਚ ਖੇਡੇ ਜਾਂਦੇ ਹਨ, ਪਰ ਆਈ.ਸੀ.ਸੀ. ਦੇ ਈਵੈਂਟ 'ਚ ਭਾਰਤ ਅਤੇ ਪਾਕਿਸਤਾਨ ਦੇ ਕੁਝ ਮੈਚ ਵੇਖਣ ਨੂੰ ਮਿਲ ਜਾਂਦੇ ਹਨ। ਵਿਸ਼ਵ ਕੱਪ 2019 'ਚ ਵੀ ਦੋਵਾਂ ਟੀਮਾਂ ਵਿਚਕਾਰ 16 ਜੂਨ ਨੂੰ ਮੈਚ ਖੇਡਿਆ ਜਾਣਾ ਹੈ। ਇਸ ਮੈਚ ਦਾ ਦੁਨੀਆਂ ਭਰ ਦੇ ਕ੍ਰਿਕਟ ਪ੍ਰੇਮੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। 

Ad of Star SportAd of Star Sports

ਸਾਲ 2015 ਦੇ ਵਿਸ਼ਵ ਕੱਪ ਦੌਰਾਨ ਸਟਾਰ ਸਪੋਰਟਸ ਨੇ ਮੌਕਾ-ਮੌਕਾ ਦੀ ਥੀਮ 'ਤੇ ਇਕ ਇਸ਼ਤਿਹਾਰ ਬਣਾਇਆ ਸੀ। ਇਹ ਇਸ਼ਤਿਹਰ ਕਾਫ਼ੀ ਪ੍ਰਸਿੱਧ ਹੋਇਆ ਸੀ। ਇਸ ਇਸ਼ਤਿਹਾਰ ਦੇ ਹੁਣ ਤਕ ਚਰਚੇ ਹੁੰਦੇ ਰਹਿੰਦੇ ਹਨ ਅਤੇ ਜਦੋਂ ਵੀ ਭਾਰਤ-ਪਾਕਿਸਤਾਨ ਮੈਚ ਹੁੰਦਾ ਹੈ ਤਾਂ ਇਸ ਇਸ਼ਤਿਹਾਰ ਦਾ ਇਕ ਨਵਾਂ ਵਰਜ਼ਨ ਕ੍ਰਿਕਟ ਪ੍ਰੇਮੀਆਂ ਨੂੰ ਵੇਖਣ ਲਈ ਮਿਲ ਜਾਂਦੇ ਹਨ। 

Ad of Star SportsAd of Star Sports

2019 ਵਿਸ਼ਵ ਕੱਪ ਲਈ ਵੀ ਸਟਾਰ ਸਪੋਰਟਸ ਨੇ ਇਕ ਮੌਕਾ-ਮੌਕਾ ਇਸ਼ਤਿਹਾਰ ਦਾ ਵਰਜ਼ਨ ਬਣਾਇਆ ਹੈ। ਸਟਾਰ ਸਪੋਰਟਸ ਨੇ ਇਸ ਇਸ਼ਤਿਹਾਰ 'ਚ ਪਾਕਿਸਤਾਨ ਦਾ ਮਜ਼ਾਕ ਬਣਾਇਆ ਹੈ। ਹਾਲਾਂਕਿ ਪਾਕਿਸਤਾਨ ਦੇ ਸਮਰਥਕਾਂ ਨੂੰ ਇਹ ਇਸ਼ਤਿਹਾਰ ਪਸੰਦ ਨਹੀਂ ਆਇਆ ਹੈ ਅਤੇ ਉਨ੍ਹਾਂ ਨੇ ਟਵਿਟਰ 'ਤੇ ਆਪਣੀ ਨਾਰਕਜ਼ਗੀ ਪ੍ਰਗਟਾਈ ਹੈ। 

 


 

 


 

 


 

 


 

 


 

 


 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement