T-20 ਮੈਚਾਂ ਲਈ ਚੰਡੀਗੜ੍ਹ ਪਹੁੰਚਣਗੀਆਂ India ਤੇ South Africa ਦੀ ਕ੍ਰਿਕਟ ਟੀਮਾਂ
Published : Sep 16, 2019, 6:44 pm IST
Updated : Sep 17, 2019, 12:19 pm IST
SHARE ARTICLE
Cricket Match
Cricket Match

ਟੀ-20 ਸੀਰੀਜ਼ ਦੇ ਦੂਜੇ ਮੁਕਾਬਲੇ ਦੇ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ)...

ਚੰਡੀਗੜ੍ਹ: ਟੀ-20 ਸੀਰੀਜ਼ ਦੇ ਦੂਜੇ ਮੁਕਾਬਲੇ ਦੇ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੇ ਤਿਆਰੀਆਂ ਕਰ ਲਈਆਂ ਹਨ। ਇੰਡੀਆ ਅਤੇ ਸਾਉਥ ਅਫਰੀਕਾ ਦੀ ਟੀਮਾਂ ਅੱਜ ਇੱਥੇ ਪਹੁੰਚ ਰਹੀਆਂ ਹਨ। ਪੀਸੀਏ ਸਟੇਡੀਅਮ ‘ਚ 18 ਤਾਰੀਖ ਨੂੰ ਮੈਚ ਹੋਣਾ ਹੈ। ਅੱਜ ਸਵੇਰੇ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ ਏਅਰਪੋਰਟ ‘ਤੇ ਪਹੁੰਚੇਗੀ ਅਤੇ ਉਸ ਤੋਂ ਬਾਅਤ ਦਪਹਿਰ 2:20 ਵਜੇ ਇੰਡੀਆ ਦੀ ਟੀਮ ਪਹੁੰਚ ਰਹੀ ਹੈ।

India Team India Team

ਮੈਚ ਦੇ ਦੌਰਾਨ ਸੁਰੱਖਿਆ ਵਿਵਸਥਾ ਪੂਰੀ ਮੁਕਮਲ ਕੀਤੀ ਜਾ ਚੁੱਕੀ ਹੈ। ਪਾਕਿੰਗ ਦੇ ਲਈ ਕਈ ਥਾਂਵਾਂ ਤੈਅ ਕੀਤੀਆਂ ਗਈਆਂ ਹਨ। ਅੱਜ ਪੀਸੀਏ ਮੈਂਬਰਾਂ ਅਤੇ ਡੀਸੀ ਮੁਹਾਲੀ ‘ਚ ਮੀਟਿੰਗ ਹੋਣੀ ਹੈ। ਜਿਸ ‘ਚ ਮੈਚ ਨੂੰ ਲੈ ਕੀਤੀ ਜਾ ਰਹੀ ਸੁਰੱਖਿਆ ਵਿਵਸਥਾ ਬਾਰੇ ਗੱਲ ਕੀਤੀ ਜਾਵੇਗੀ। ਪੀਸੀਏ ਦੇ ਸੈਕ੍ਰੇਟਰੀ ਆਰਪੀ ਸਿੰਗਲਾ ਨੇ ਕਿਹਾ ਕਿ ਇਸ ਮੈਚ ਨੂੰ ਲੈ ਲੋਕਾਂ ‘ਚ ਕਾਫੀ ਉਤਸ਼ਾਹ ਹੈ ਅਤੇ ਇਸ ਵਾਰ ਮੈਚ ਵੇਖਣ ਕਈ ਲੋਕਾਂ ਦੇ ਆਉਣ ਦੀ ਉਮੀਦ ਹੈ।

South Africa Vs India TeamSouth Africa Vs India Team

ਸਾਉਥ ਅਫਰੀਕਾ ਦੀ ਟੀਮ ਪੀਸੀਏ ‘ਚ ਪਹਿਲੀ ਵਾਰ ਟੀ-20 ਇੰਟਰਨੇਸ਼ਨਲ ਮੈਚ ਖੇਡੇਗੀ। ਹੁਣ ਤਕ ਪੀਸੀਏ ‘ਚ ਚਾਰ ਟੀ-20 ਇੰਟਰਨੈਸ਼ਨਲ ਮੈਚ ਹੋ ਚੁੱਕੇ ਹਨ। ਟੀਮ ਇੰਡੀਆ ਨੇ ਇੱਥੇ ਦੋ ਮੈਚ ਖੇਡੇ ਹਨ ਜਿਨ੍ਹਾਂ ‘ਚ ਉਸ ਨੂੰ ਜਿੱਤ ਹਾਸਲ ਹੋਈ। ਇਸ ਮੈਦਾਨ ‘ਤੇ ਆਖਰੀ ਟੀ-20 ਇੰਟਰਨੈਸ਼ਨਲ ਮੈਚ 27 ਮਾਰਚ 2016 ਨੂੰ ਇੰਡੀਆ ਅਤੇ ਆਸਟ੍ਰੇਲੀਆ ‘ਚ ਟੀਮਾਂ ‘ਚ ਖੇਡੀਆ ਗਿਆ ਸੀ।

India TeamIndia Team

ਵਿਰਾਟ ਕੋਹਲੀ ਨੇ ਮੁਹਾਲੀ ਦੇ ਮੈਦਾਨ ‘ਚ ਟੀ-20 ਇੰਟਰਨੈਸ਼ਨਲ ਮੈਚ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਇਆਂ। ਵਿਰਾਟ ਨੇ ਇੱਥੇ ਇਹ ਹੀ ਮੈਚ ਖੇਡਿਆ ਜਿਸ ‘ਚ 82 ਦੌੜਾਂ ਬਣਾਇਆਂ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement