ਕ੍ਰਿਕਟ ਦੇ ਮੈਦਾਨ ਵਿਚ ਰਨ ਆਊਟ ਹੋਣ ਤੋਂ ਬੱਚਣ ਦੇ ਚੱਕਰ 'ਚ ਬੱਲੇਬਾਜ਼ ਨੇ ਕਰ ਦਿੱਤਾ ਇਹ ਪੁੱਠਾ ਕੰਮ !
Published : Jan 22, 2020, 2:18 pm IST
Updated : Jan 22, 2020, 2:18 pm IST
SHARE ARTICLE
File Photo
File Photo

 ਬਿਗ ਬੈਸ਼ ਲੀਗ ਦਾ ਇਹ 44ਵਾਂ ਮੁਕਾਬਲਾ ਸੀ ਜੋ ਕਿ ਮੈਲਬਰਨ ਰੇਨੇਗੇਡਜ਼ ਅਤੇ ਹੋਬਾਰਟ ਹਰੀਕੇਨਜ਼ ਦੇ ਵਿਚਾਲੇ ਖੇਡਿਆ ਗਿਆ

ਨਵੀਂ ਦਿੱਲੀ : ਅਸਟ੍ਰੇਲੀਆ ਦੇ ਬੱਲੇਬਾਜ਼ ਸੈਮ ਹਾਰਪਰ ਇਕ ਮੈਚ ਦੌਰਾਨ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਇਸ ਹਾਦਸੇ ਦੀ ਇਕ ਵੀਡੀਓ ਵੀ ਖੂਬ ਵਾਇਰਲ ਹੋਈ ਹੈ।

PhotoPhoto

ਦਰਅਸਲ ਬਿਗ ਬੈਸ਼ ਲੀਗ ਦੇ ਇਕ ਮੈਚ ਵਿਚ ਰਨ ਆਊਟ ਹੋਣ ਤੋਂ ਬਚਣ ਦੇ ਲਈ ਉਹ ਗੇਂਦਬਾਜ਼ ਦੇ ਉੱਪਰੋਂ ਦੀ ਕੁੱਦ ਪਏ ਪਰ ਜਦੋਂ ਉਹ ਹੇਠਾਂ ਡਿੱਗੇ ਤਾ ਉਸ ਦਾ ਸਿਰ ਧਰਤੀ ਨਾਲ ਜੋਰ ਦੀ ਵੱਜਿਆ। ਇਸ ਤੋਂ ਬਾਅਦ ਹਾਰਪਰ ਨੂੰ ਮੈਦਾਨ ਛੱਡ ਕੇ ਬਾਹਰ ਜਾਣਾ ਪਿਆ।

https://www.youtube.com/watch?v=-Q0zZXsbbpI&feature=emb_err_watch_on_yt

ਹਾਰਪਰ ਗੇਂਦਬਾਜ਼ ਅਲਿਸ ਦੀ ਗੇਦ ਨੂੰ ਹਿੱਟ ਕਰਕੇ ਸਿੰਗਲ ਰਨ ਲੈਣ ਲਈ ਭੱਜੇ ਐਲੀਸ ਹਾਰਪਰ ਨੂੰ ਆਊਟ ਕਰਨ ਦੇ ਚੱਕਰ ਵਿਚ ਸਨ ਅਤੇ ਹਾਰਪ ਆਊਟ ਹੋਣ ਤੋਂ ਬੱਚਣ ਲਈ ਕਰੀਜ਼ ਵੱਲ ਤੇਜ਼ ਭੱਜੇ ਪਰ ਐਲੀਸ ਉਸ ਦੇ ਅੱਗੇ ਆ ਗਏ।

PhotoPhoto

ਇਸੇ ਦੌਰਾਨ ਹਾਰਪਰ ਆਪਣਾ ਸੰਤੁਲਨ ਖੋਅ ਬੈਠੇ ਅਤੇ ਗੇਂਦਬਾਜ਼ ਦੇ ਉਪਰੋ ਦੀ ਕੁੱਦ ਗਏ  ਜਿਸ ਕਰਕੇ ਸੈਮ ਹਾਰਪਰ ਦੇ ਸਿਰ ਵਿਚ ਸੱਟ ਲੱਗੀ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਫਿਲਹਾਲ ਉਨ੍ਹਾਂ ਦਾ ਹਾਲਤ ਠੀਕ ਦੱਸੀ ਜਾ ਰਹੀ ਹੈ। ਇਸ ਪੂਰੀ ਘਟਨਾ ਦਾ ਇਕ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ।

File PhotoFile Photo

ਦੱਸ ਦਈਏ ਕਿ ਬਿਗ ਬੈਸ਼ ਲੀਗ ਦਾ ਇਹ 44ਵਾਂ ਮੁਕਾਬਲਾ ਸੀ ਜੋ ਕਿ ਮੈਲਬਰਨ ਰੇਨੇਗੇਡਜ਼ ਅਤੇ ਹੋਬਾਰਟ ਹਰੀਕੇਨਜ਼ ਦੇ ਵਿਚਾਲੇ ਖੇਡਿਆ ਗਿਆ ਸੀ ਜਿਸ ਵਿਚ ਹਰੀਕੇਨਜ਼ ਨੇ ਪਹਿਲਾ ਬੱਲੇਬਾਜੀ ਕਰਦੇ ਹੋਏ 190 ਦੋੜਾਂ ਬਣਾਈਆ ਪਰ ਰੇਨੇਗੋਡਜ਼ 4 ਵਿਕਟਾ ਦੇ ਨੁਕਸਾਨ ਤੇ 186 ਦੋੜਾ ਹੀ ਬਣਾ ਪਾਈ ਅਤੇ ਟੀਮ ਨੂੰ ਚਾਰ ਦੋੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement