Asian Para Games 2023: ਰਕਸ਼ਿਤਾ ਰਾਜੂ ਨੇ 1500 ਮੀਟਰ ਟੀ-11 ਈਵੈਂਟ ਵਿਚ ਜਿੱਤਿਆ ਸੋਨ ਤਮਗ਼ਾ
Published : Oct 25, 2023, 3:18 pm IST
Updated : Oct 25, 2023, 3:51 pm IST
SHARE ARTICLE
Rakshitha Raju wins Gold in Women's 1500m T11 event
Rakshitha Raju wins Gold in Women's 1500m T11 event

ਭਾਰਤ ਇਸ ਸਮੇਂ 13 ਸੋਨ, 17 ਚਾਂਦੀ ਅਤੇ 20 ਕਾਂਸੀ ਸਮੇਤ 50 ਤਮਗ਼ਿਆਂ ਨਾਲ ਪੰਜਵੇਂ ਸਥਾਨ 'ਤੇ ਹੈ।

 

Asian Para Games 2023 Medal Tally:  ਏਸ਼ੀਆਈ ਪੈਰਾ ਖੇਡਾਂ ਵਿਚ ਭਾਰਤ ਨੇ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ 50 ਤਮਗ਼ੇ ਪੂਰੇ ਕਰ ਲਏ ਹਨ। ਅੰਕੁਰ ਧਾਮਾ ਅਤੇ ਰਕਸ਼ਿਤਾ ਰਾਜੂ ਨੇ ਪੁਰਸ਼ਾਂ ਅਤੇ ਔਰਤਾਂ ਦੇ 1500 ਮੀਟਰ ਟੀ-11 ਮੁਕਾਬਲਿਆਂ ਵਿਚ ਭਾਰਤ ਨੂੰ ਸੋਨ ਤਮਗ਼ੇ ਦਿਵਾਉਣ ਦੀ ਅਗਵਾਈ ਕੀਤੀ। ਭਾਰਤ ਇਸ ਸਮੇਂ 13 ਸੋਨ, 17 ਚਾਂਦੀ ਅਤੇ 20 ਕਾਂਸੀ ਸਮੇਤ 50 ਤਮਗ਼ਿਆਂ ਨਾਲ ਪੰਜਵੇਂ ਸਥਾਨ 'ਤੇ ਹੈ।

ਇਹ ਵੀ ਪੜ੍ਹੋ: ਇਜ਼ਰਾਈਲ ਨੇ ਹਮਾਸ ਨੂੰ ਤਬਾਹ ਕਰਨ ਦਾ ਅਹਿਦ ਦੁਹਰਾਇਆ, ਗਾਜ਼ਾ ’ਚ ਸੰਘਰਸ਼ ਰੋਕਣ ਦਾ ਸੱਦਾ ਖ਼ਾਰਜ ਕੀਤਾ

ਮੌਜੂਦਾ ਉਲੰਪਿਕ ਅਤੇ ਵਿਸ਼ਵ ਚੈਂਪੀਅਨ ਸੁਮਿਤ ਅੰਤਿਲ ਨੇ ਬੁਧਵਾਰ ਨੂੰ ਚੀਨ ਦੇ ਹਾਂਗਜ਼ੂ ਵਿਚ ਏਸ਼ੀਆਈ ਪੈਰਾ ਖੇਡਾਂ ਵਿਚ ਪੁਰਸ਼ ਜੈਵਲਿਨ ਐਫ64 ਈਵੈਂਟ ਵਿਚ ਅਪਣੇ ਸੋਨ ਤਗਮੇ ਦਾ ਸਫਲਤਾਪੂਰਵਕ ਬਚਾਅ ਕੀਤਾ। ਅਪਣੇ ਵਿਸ਼ਵ ਰਿਕਾਰਡ ਨੂੰ ਵੀ ਸੁਧਾਰਿਆ। ਇਕ ਹੋਰ ਵਿਸ਼ਵ ਰਿਕਾਰਡ ਸੁੰਦਰ ਸਿੰਘ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ-ਐਫ46 ਫਾਈਨਲ ਵਿਚ 68.60 ਮੀਟਰ ਥਰੋਅ ਨਾਲ ਤੋੜਿਆ ਅਤੇ ਸੋਨ ਤਮਗ਼ਾ ਜਿੱਤਿਆ।

(For More Latest news apart from Rakshitha Raju wins Gold in Women's 1500m T11 event News in Punjabi, Stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement