2019 ਵਿਸ਼ਵ ਕੱਪ ਦੇ ਬਾਅਦ ਵਨਡੇ ਕ੍ਰਿਕੇਟ ਤੋਂ ਸੰਨਿਆਸ ਲਵੇਗਾ ਦੱਖਣ ਅਫਰੀਕਾ ਦਾ ਇਹ ਦਿੱਗਜ ਗੇਂਦਬਾਜ਼
Published : Jul 27, 2018, 1:50 pm IST
Updated : Jul 27, 2018, 1:50 pm IST
SHARE ARTICLE
dale stane
dale stane

ਆਪਣੀ ਤੇਜ਼ ਗੇਂਦਬਾਜ਼ੀ ਨਾਲ ਨਾਲ ਵਿਰੋਧੀ ਟੀਮ  ਦੇ ਬੱਲੇਬਾਜਾਂ ਵਿੱਚ ਖੌਫ ਭਰ ਦੇਣ ਵਾਲੇ ਤੇਜ ਗੇਂਦਬਾਜ ਡੇਲ ਸਟੇਨ ਅਗਲੇ ਸਾਲ ਹੋਣ ਵਾਲੇ

ਨਵੀਂ ਦਿੱਲੀ: ਆਪਣੀ ਤੇਜ਼ ਗੇਂਦਬਾਜ਼ੀ ਨਾਲ ਨਾਲ ਵਿਰੋਧੀ ਟੀਮ  ਦੇ ਬੱਲੇਬਾਜਾਂ ਵਿੱਚ ਖੌਫ ਭਰ ਦੇਣ ਵਾਲੇ ਤੇਜ ਗੇਂਦਬਾਜ ਡੇਲ ਸਟੇਨ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਬਾਅਦ ਸੰਨਿਆਸ ਲੈ ਲੈਣਗੇ। ਦੱਖਣ ਅਫਰੀਕਾ ਦਾ 35 ਸਾਲ ਦਾ ਦਿੱਗਜ ਤੇਜ਼ ਗੇਂਦਬਾਜ ਨੇ ਆਪਣੀ ਵਧਦੀ ਹੋਈ ਉਮਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਸੀਮਿਤ ਓਵਰਾਂ ਵਿਚ ਖੇਡਣਾ ਉਨ੍ਹਾਂ ਦੇ  ਲਈ ਉਚਿਤ ਨਹੀਂ ਹੈ ।ਨਾਲ ਹੀ ਇਹਨਾਂ ਨੇ ਕਿਹਾ ਕੇ ਇਸ ਵਿਸ਼ਵ ਕਪ ਵਿਚ ਮੇਰੀ ਉਮਰ 36 ਸਾਲ ਦੀ ਹੋ ਜਾਵੇਗੀ.

dale stanedale stane

ਅਤੇ ਸਾਲ 2023 ਵਿੱਚ ਹੋਣ ਵਾਲੇ ਵਿਸ਼ਵ ਕਪ ਤੱਕ  40 ਤੋਂ 41 ਸਾਲ ਤੱਕ ਹੋ ਜਾਵਾਂਗਾ ਤਦ ਮੇਰੇ ਲਈ ਅੱਗੇ ਖੇਡ ਪਾਉਣਾ ਮੁਸ਼ਕਿਲ ਹੋ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ ਅਗਲੇ ਸਾਲ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕਪ ਲਈ ਉਨ੍ਹਾਂ ਨੂੰ ਉਨ੍ਹਾਂ  ਦੇ  ਅਨੁਭਵ  ਦੇ ਆਧਾਰ ਉੱਤੇ ਟੀਮ ਵਿਚ ਜਗ੍ਹਾ ਮਿਲ ਹੀ ਜਾਵੇਗੀ ।  ਸਟੇਨ ਨੇ ਕਿਹਾ ਕਿ ਦੱਖਣ ਅਫਰੀਕਾ ਦੀ ਮੌਜੂਦਾ ਟੀਮ ਵਿਚ ਸਿਖਰ ਦੇ 6 ਬੱਲੇਬਾਜਾਂ ਨੇ ਲਗਭਗ ਇਕ ਹਜਾਰ ਮੈਚ ਖੇਡੇ ਹਨ।  ਜਦੋਂ ਕਿ ਹੇਠਲੇ ਕ੍ਰਮ  ਦੇ ਬੱਲੇਬਾਜ 150 ਤੋਂ ਵੀ ਘੱਟ ਮੈਚ ਦਾ ਅਨੁਭਵ ਰੱਖਦੇ ਹਨ । 

dale stanedale stane

ਅਜਿਹੇ ਵਿੱਚ ਦੱਖਣੀ ਅਫ਼ਰੀਕਾ ਨੂੰ ਇਕ ਬੇਹਤਰੀਨ ਖਿਡਾਰੀ ਦੀ ਜਰੂਰਤ ਹੈ।  ਜੋ ਕੇ ਇਹ ਕਾਬਲੀਅਤ ਡੇਲ ਸਟੇਨ ਰੱਖਦੇ ਹਨ।  ਨਾਲ ਹੀ ਦੱਖਣੀ ਅਫ਼ਰੀਕਾ ਦੀ ਤੂੰ ਵੀ ਇਸ ਗੱਲ ਤੋਂ ਪੂਰੀ ਤਰਾਂ ਵਾਕਿਫ ਹਨ। ਸਟੇਨ ਆਪਣੇ ਅਨੁਭਵ ਦਾ ਫਾਇਦਾ ਟੀਮ ਨੂੰ  ਦੇ ਸਕਦੇ ਹਨ।  ਨਾਲ ਹੀ ਉਹਨਾਂ ਨੇ ਦਸਿਆ ਕੇ ਕ੍ਰਿਕੇਟ ਦੇ ਇਸ ਪ੍ਰਾਰੂਪ ਨੂੰ ਜਿਨ੍ਹਾਂ ਜ਼ਿਆਦਾ ਤੋਂ ਜ਼ਿਆਦਾ ਮੈਂ ਖੇਡ ਸਕਦਾ ਹਾਂ ਖੇਡਾਂਗਾ ।  ਤੁਹਾਨੂੰ ਦੱਸ ਦੇਈਏ ਕੇ ਸਾਲ 2018 ਦੀ ਸ਼ੁਰੁਆਤ ਵਿਚ ਭਾਰਤੀ ਟੀਮ  ਦੇ ਦੌਰੇ  ਦੇ ਦੌਰਾਨ ਉਹ ਚੋਟਿਲ ਸਨ ਜਿਸ ਦੇ ਬਾਅਦ ਇੱਕ ਵਾਰ ਫਿਰ ਉਹ ਚੋਟ ਦੇ ਚਲਦੇ ਕ੍ਰਿਕੇਟ ਤੋਂ ਦੂਰ ਹਨ।

dale stanedale stane

  ਹਾਲਾਂਕਿ ਸ਼ਿਰੀਲੰਕਾ  ਦੇ ਖਿਲਾਫ 2 ਟੇਸਟ ਮੈਚਾਂ ਵਿੱਚ ਉਨ੍ਹਾਂਨੇ ਗੇਂਦਬਾਜੀ ਕੀਤੀਅਤੇ ਆਪਣੀ ਖੇਡ ਦਾ ਬੇਹਤਰੀਨ ਪ੍ਰਦਰਸ਼ਨ ਕੀਤਾ। ਤੁਹਾਨੂੰ ਦਸ ਦੇਈਏ ਕੇ 35 ਸਾਲ ਦਾ ਦੱਖਣ ਅਫਰੀਕੀ ਤੇਜ ਗੇਂਦਬਾਜ ਦੁਨੀਆ ਦੇ ਵਧੀਆ ਗੇਂਦਬਾਜ਼ `ਚ ਆਉਂਦਾ ਹੈ।  ਸਟੇਨ ਨੇ ਹੁਣ ਤੱਕ ਦੱਖਣ ਅਫਰੀਕਾ ਲਈ 88 ਟੇਸਟ , 116 ਵਨਡੇ ਅਤੇ 42 ਟੀ - 20 ਮੈਚ ਖੇਡੇ ਹਨ ।  ਟੇਸਟ ਮੈਚਾਂ ਵਿੱਚ ਡੇਲ ਸਟੇਨ ਨੇ ਹੁਣ ਤਕ 421 ਵਿਕੇਟ ਝਟਕੇ ਹਨ ਤਾਂ ਉਥੇ ਹੀ ਵਨਡੇ ਮੈਚਾਂ ਵਿੱਚ 180 ਵਿਕੇਟ ਚਟਕਾਏ ਹਨ,

dale stanedale stane

ਉਥੇ ਹੀ ਕ੍ਰਿਕੇਟ  ਦੇ ਸਭ ਤੋਂ ਛੋਟੇ ਫਾਰਮੇਟ ਟੀ - 20 ਵਿੱਚ ਵੀ ਸਟੇਨ ਨੇ 58 ਵਿਕੇਟ ਹਾਸਲ ਕੀਤੇ ਹਨ ।  ਸਟੇਨ ਨੇ ਆਪਣਾ ਪਿਛਲਾ ਵਨਡੇ ਮੈਚ ਸਾਲ 2016 ਵਿੱਚ ਆਸਟਰੇਲੀਆ  ਦੇ ਖਿਲਾਫ ਖੇਡਿਆ ਸੀ। ਇਸ ਮੈਚ ਵਿਚ ਸਟੇਨ ਨੇ 9 .2 ਓਵਰ ਗੇਂਦਬਾਜੀ ਕੀਤੀ ਸੀ ਅਤੇ 56 ਰਣ ਦਿਤੇ ਸਨ ਜਦੋਂ ਕਿ ਉਨ੍ਹਾਂ ਨੂੰ ਕੋਈ ਵੀ ਸਫਲਤਾ ਹੱਥ ਨਹੀਂ ਲੱਗੀ ਸੀ। ਪਰ ਦੱਖਣ ਅਫਰੀਕਾ ਨੇ ਇਹ ਮੈਚ 31 ਰਣ ਨਾਲ ਜਿੱਤ ਲਿਆ ਸੀ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement