ਵਿਸ਼ਵ ਕੱਪ ਤੋਂ ਪਹਿਲਾਂ ICC ਨੇ ਸ਼ੁਰੂ ਕੀਤੀ ਕ੍ਰਿਓ ਮੁਹਿੰਮ
Published : May 29, 2019, 11:41 am IST
Updated : May 29, 2019, 11:41 am IST
SHARE ARTICLE
ICC World Cup 2019
ICC World Cup 2019

ਆਈਸੀਸੀ ਨੇ ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਓ ਮੁਹਿੰਮ ਸ਼ੁਰੂ ਕਰਕੇ ਕ੍ਰਿਕਟ ਖੇਡਣ ਵਾਲੇ 46 ਕਰੋੜ ਲੋਕਾਂ ਨੂੰ ਜੋੜਿਆ ਹੈ...

ਦੁਬਈ: ਆਈਸੀਸੀ ਨੇ ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਓ ਮੁਹਿੰਮ ਸ਼ੁਰੂ ਕਰਕੇ ਕ੍ਰਿਕਟ ਖੇਡਣ ਵਾਲੇ 46 ਕਰੋੜ ਲੋਕਾਂ ਨੂੰ ਜੋੜਿਆ ਹੈ। ਆਈਸੀਸੀ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਸੋਸ਼ਲ ਕ੍ਰਿਕਟ ਮੰਚ ਨਾਲ ਜੁੜਨ ਲਈ ਕਿਹਾ ਹੈ ਜਿਸ ਨਾਲ ਉਹ ਦੁਨੀਆਂ ਵਿਚ ਜਿੱਥੇ ਵੀ ਕ੍ਰਿਕਟ ਖੇਡਦੇ ਹੋਣ, ਉਸ ਦੀਆਂ ਤਸਵੀਰਾਂ ਹਾਲ ਹੀ ‘ਚ ਲਾਂਚ ਕੀਤੇ ਗਏ ਹੈਸ਼ਟੈਗ ਕ੍ਰਿਓ ਡਾਟ ਕਾਮ ‘ਤੇ ਸਾਂਝਾ ਕੀਤੇ ਜਾਣਗੀਆਂ।

ICCICC

ਇਹ ਆਈਸੀਸੀ ਦੀ ਸੋਸ਼ਲ ਮੀਡੀਆ ਮੁਹਿੰਮ ਹੈਸ਼ਟੈਗ ਵਰਲਡਵਾਈਡ ਵਿਕਟਸ ਦਾ ਹਿੱਸਾ ਹੈ। ਅਗੇ ਸਾਹਨੀ ਨੇ ਕਿਹਾ, ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਅਸੀਂ ਕਰੀਬ 50 ਕਰੋੜ ਕ੍ਰਿਕਟ ਪ੍ਰੇਮੀਆਂ ਦੇ ਉਤਸ਼ਾਹ ਦਾ ਜਸ਼ਨ ਸੋਸ਼ਲ ਮੀਡੀਆ ਕ੍ਰਿਕਟ ਦੇ ਜ਼ਰੀਏ ਮਨਾਉਣਾ ਚਾਹੁੰਦੇ ਹਾਂ। ਉਸ ਨੇ ਕਿਹਾ ਕਿ ਇਸ ਅਧੀਨ ਦੁਨੀਆਂ ਵਿਚ ਕਿਤੇ ਕ੍ਰਿਕਟ ਖੇਡਣ ਵਾਲੇ ਕ੍ਰਿਓ ਟ੍ਰਾਈਬ ਵਿਚ ਸ਼ਾਮਲ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement