ਅਡਵਾਨੀ ਨੇ ਬੀਤੇ ਵਰ੍ਹੇ ਦੋ ਹੋਰ ਵਿਸ਼ਵ ਖ਼ਿਤਾਬ ਕੀਤੇ ਅਪਣੇ ਨਾਂ
Published : Dec 30, 2018, 10:28 am IST
Updated : Dec 30, 2018, 10:42 am IST
SHARE ARTICLE
Pankaj Advani
Pankaj Advani

ਪੰਕਜ ਅਡਵਾਨੀ ਨੇ ਬੀਤੇ ਵਰ੍ਹੇ ਉਮਰ ਨੂੰ ਤਾਕਤਵਰ ਦਸ ਕੇ ਸ਼ਾਨਦਾਰ ਜਾਰੀ ਰੱਖਦੇ ਹੋਏ ਅੰਕ ਅਤੇ ਸਮੇਂ ਦੋਵੇਂ ਰੂਪਾਂ ਵਿਚ ਵਿਸ਼ਵ ਬਿਲਡਿਰੀਅਜ਼ ਖ਼ਿਤਾਬ ਅਪਣੇ ਨਾਂ ਕੀਤੇ...

ਨਵੀਂ ਦਿੱਲੀ : ਪੰਕਜ ਅਡਵਾਨੀ ਨੇ ਬੀਤੇ ਵਰ੍ਹੇ ਉਮਰ ਨੂੰ ਤਾਕਤਵਰ ਦਸ ਕੇ ਸ਼ਾਨਦਾਰ ਜਾਰੀ ਰੱਖਦੇ ਹੋਏ ਅੰਕ ਅਤੇ ਸਮੇਂ ਦੋਵੇਂ ਰੂਪਾਂ ਵਿਚ ਵਿਸ਼ਵ ਬਿਲਡਿਰੀਅਜ਼ ਖ਼ਿਤਾਬ ਅਪਣੇ ਨਾਂ ਕੀਤੇ। 33 ਸਾਲਾ ਪੰਕਜ ਨੇ ਜਿੱਤ ਦੀ ਭੁੱਖ ਖ਼ਤਮ ਨਹੀਂ ਹੋਣ ਦਿਤੀ ਅਤੇ ਖ਼ਿਤਾਬ ਦਰ ਖ਼ਿਤਾਬ ਜਿੱਤਣ ਦੇ ਬਾਵਜੂਦ ਅਪਣੇ ਪ੍ਰਦਰਸ਼ਨ ਵਿਚ ਕੋਈ ਕਮੀ ਨਹੀਂ ਆਉਣ ਦਿਤੀ।

Pankaj AdvaniPankaj Advani

 ਉਸ ਨੇ ਲਗਾਤਾਰ ਤੀਸਰੇ ਸਾਲ ਨਵੰਬਰ ਵਿਚ ਮਿਆਂਮਾ ਵਿਚ ਅੰਕ ਰੂਪ ਵਿਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਪਹਿਲੀ ਵਾਰ ਉਸ ਨੇ 2015 ਵਿਚ ਇਹ ਖ਼ਿਤਾਬ ਜਿੱਤਿਆ ਸੀ।ਅਡਵਾਨੀ ਨੇ ਕਿਹਾ, ਮੈਂ ਇਸ ਸਾਲ ਬਹੁਤ ਜ਼ਿਆਦਾ ਟੂਰਨਾਮੈਂਟ ਨਹੀਂ ਖੇਡੇ ਪਰ 2018 ਬਿਲਡਿਅਰਜ਼ ਵਿਚ ਵਧੀਆ ਰਿਹਾ ਜਿਸ ਵਿਚ ਰਾਸ਼ਟਰੀ, ਏਸ਼ੀਆਈ ਅਤੇ ਵਿਸ਼ਵ ਖ਼ਿਤਾਬ ਅਪਣੇ ਨਾਂ ਕੀਤੇ।

Pankaj AdvaniPankaj Advani

ਸਨੂਕਰ ਵਿਚ ਵਿਸ਼ਵ ਟਮੀ ਕੱਪ ਚਿੰਤਾ ਨਾਲ ਜਿੱਤਿਆ। ਚੀਨ ਵਿਚ ਏਸ਼ੀਆਈ ਟੂਰ 'ਤੇ ਮਿਲੀ ਜਿੱਤ ਵੀ ਰੁਮਾਂਚਕ ਰਹੀ। ਵਿਸ਼ਵ ਚੈਂਪੀਅਨਸ਼ਿਪ ਵਿਚ ਅਡਵਾਨੀ ਨੇ ਹੁਣ ਤਕ ਸਮੇਂ ਰੂਪ ਵਿਚ 8 ਬਿਲੀਡਅਰਜ਼ ਖ਼ਿਤਾਬ ਅਪਣੇ ਨਾਂ ਕੀਤੇ ਹਨ ਅਤੇ 6 ਖ਼ਿਤਾਬ ਦੂਸਰੇ ਰੂਪ ਵਿਚ ਜਿੱਤੇ ਹਨ। ਉਹ ਤਿੰਨ ਵਾਰ ਵਿਸ਼ਵ ਸਨੂਕਰ ਚੈਂਪੀਅਨਸ਼ਿਪ ਵੀ ਜਿੱਤ ਚੁੱਕੇ ਹਨ ਅਤੇ ਦੋ ਸਿਕਸ ਰੇਡ ਖ਼ਿਤਾਬ ਅਪਣੇ ਨਾਂ ਕੀਤੇ ਹਨ। (ਭਾਸ਼ਾ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM
Advertisement