ਕੈਨੇਡਾ PR ਲੈਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ, ਜੁਲਾਈ Intake ਲਈ ਲਗਾਓ ਫਾਈਲ
Published : Jun 1, 2022, 4:08 pm IST
Updated : Jun 3, 2022, 1:10 pm IST
SHARE ARTICLE
Apply Canada Visa for July Intake
Apply Canada Visa for July Intake

ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਤੁਸੀਂ 95019-55501 'ਤੇ ਸੰਪਰਕ ਕਰ ਸਕਦੇ ਹੋ

 

ਓਨਟਾਰਿਓ: ਨੌਜਵਾਨਾਂ ਵਿਚ ਕੈਨੇਡਾ ਜਾਣ ਦਾ ਕਰੇਜ਼ ਬਹੁਤ ਵਧ ਗਿਆ ਹੈ। ਹਰ ਕੋਈ ਬਾਕੀ ਦੇਸ਼ਾਂ ਨੂੰ ਛੱਡ ਕੈਨੇਡਾ ਦੀ ਪੀਆਰ ਲੈਣਾ ਚਾਹੁੰਦਾ ਹੈ ਤੇ ਹੁਣ ਕੈਨੇਡਾ ਦੀ ਪੀਆਰ ਲੈਣ ਵਾਲਿਆਂ ਲਈ ਖੁਸ਼ਖ਼ਬਰੀ ਹੈ ਕਿਉਂਕਿ ਹੁਣ ਜੁਲਾਈ ਤੋਂ ਬਾਅਦ ਕੈਨੇਡਾ ਪੀਆਰ ਦੇ ਰਿਜਲਟ ਬਹੁਤ ਵਧੀਆ ਆਉਣੇ ਹਨ। ਕਈ ਨੌਜਵਾਨ ਪਰੇਸ਼ਾਨ ਹੋ ਜਾਂਦੇ ਕਿ ਪੀਆਰ ਵੀਜ਼ਾ ਆਏਗਾ ਜਾ ਨਹੀਂ ਪਰ ਹੁਣ ਉਹਨਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਵਾਰ 100 ਫੀਸਦੀ ਪੀਆਰ ਵੀਜ਼ਾ ਵਧੀਆ ਆਉਣ ਵਾਲਾ ਹੈ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਇਸ (95019-55501) ਨੰਬਰ 'ਤੇ ਸੰਪਰਕ ਕਰ ਸਕਦੇ ਹੋ। 

 CanadaCanada

ਕੈਨੇਡਾ ਦੀ ਪੀਆਰ ਲੈਣ ਵਾਲਿਆਂ ਨੂੰ ਕਈ ਵਾਰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਉਹਨਾਂ ਨੂੰ ਕਈ ਇਮੀਗ੍ਰੇਸ਼ਨ ਸੈਂਟਰ ਵਾਲੇ ਬਹੁਤ ਖੱਜਲ ਖੁਆਰ ਕਰਦੇ ਹਨ ਪਰ ਜੇ ਤੁਸੀਂ ਪਹਿਲਾਂ ਹੀ ਸਹੀ ਇਮੀਗ੍ਰੇਸ਼ਨ ਸੈਂਟਰ ਵਿਚ ਜਾਓਗੇ ਤਾਂ ਤੁਹਾਡੀ ਫਾਈਲ ਤਾਂ ਜਲਦੀ ਲੱਗਦੀ ਹੀ ਹੈ ਤੇ ਵੀਜ਼ਾ ਵੀ ਜਲਦੀ ਆਉਂਦਾ ਹੈ। 

Canada Visa Canada Visa

ਸਰਕਾਰ ਨੇ ਵੀ ਪੀਆਰ ਦੀ ਬੈਕਲਾਗ ਖ਼ਤਮ ਕਰਨ ਦਾ ਐਲਾਨ ਕੀਤਾ ਹੈ ਤੇ ਹੁਣ ਤੁਸੀਂ ਵੀ ਬਿਨ੍ਹਾਂ ਦੇਰੀ ਕੀਤਾ ਪੀਆਰ ਲਈ ਅਪਲਾਈ ਕਰ ਸਕਦੇ ਹੋ ਕਿਉਂਕਿ ਇਸ ਤੋਂ ਬਾਅਦ ਫਿਰ ਤੁਹਾਨੂੰ ਪਛਤਾਉਣਾ ਪੈ ਸਕਦਾ ਹੈ। ਤੁਸੀਂ ਜਲਦ ਤੋਂ ਜਲਦ ਅਪਲਾਈ ਕਰੋ ਤੇ ਅਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰੋ। ਹੋਰ ਜਾਣਕਾਰੀ ਲੈਣ ਲਈ ਇਸ (95019-55501) ਨੰਬਰ 'ਤੇ ਸੰਪਰਕ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement