ਐਫ਼ਬੀਆਈ ਨੇ ਡਾਕਖ਼ਾਨਾ ਤੋਂ ਫੜ੍ਹਿਆ ਇਕ ਹੋਰ ਲੈਟਰ ਬੰਬ
Published : Nov 3, 2018, 9:06 pm IST
Updated : Nov 3, 2018, 9:06 pm IST
SHARE ARTICLE
FBI
FBI

ਅਮਰੀਕਾ ਦੀ ਸਮੂਹ ਜਾਂਚ ਏਜੰਸੀ (ਐਫਬੀਆਈ) ਨੇ ਕੈਲੀਫਾਰਨੀਆ ਦੇ ਅਰਬਪਤੀ ਟਾਮ ਸਟੇਇਰ ਨੂੰ ਭੇਜਿਆ ਜਾ ਰਿਹਾ ਇਕ ਹੋਰ ਲੈਟਰ ਬੰਬ ਬਰਾਮਦ ਕੀਤਾ ਹੈ। ...

ਸੈਨ ਫ੍ਰਾਂਸਿਸਕੋ  : (ਭਾਸ਼ਾ) ਅਮਰੀਕਾ ਦੀ ਸਮੂਹ ਜਾਂਚ ਏਜੰਸੀ (ਐਫਬੀਆਈ) ਨੇ ਕੈਲੀਫਾਰਨੀਆ ਦੇ ਅਰਬਪਤੀ ਟਾਮ ਸਟੇਇਰ ਨੂੰ ਭੇਜਿਆ ਜਾ ਰਿਹਾ ਇਕ ਹੋਰ ਲੈਟਰ ਬੰਬ ਬਰਾਮਦ ਕੀਤਾ ਹੈ। ਐਫਬੀਆਈ ਨੇ ਦੱਸਿਆ ਕਿ ਸੈਨ ਮੈਟਯੋ ਕਾਉਂਟੀ ਦੇ ਬਰਲਿਨਗਮ ਵਿਚ ਇਕ ਡਾਕਖ਼ਾਨੇ ਵਿਚ ਇਹ ਬੰਬ ਮਿਲਿਆ ਹੈ। 26 ਅਕਤੂਬਰ ਨੂੰ ਇਸ ਡਾਕਖ਼ਾਨਾ ਤੋਂ ਸਟੇਇਰ ਨੂੰ ਭੇਜਿਆ ਜਾ ਰਿਹਾ ਇਕ ਹੋਰ ਲੈਟਰ ਬੰਬ ਬਰਾਮਦ ਹੋਇਆ ਸੀ। ਸਟੇਇਰ ਇਕ ਹੇਜ਼ ਫੰਡ ਮੈਨੇਜਰ ਹਨ।  ਉਹ ਇਸ ਸਮੇਂ ਦੋ ਸਮੂਹ ਸੰਚਾਲਿਤ ਕਰ ਰਹੇ ਹਨ।

ਨੈਕਸਟਜੈਨ ਅਮਰੀਕਾ ਨਾਮ ਦਾ ਸਮੂਹ ਸਵੱਛ ਬਾਲਣ ਨੂੰ ਬੜਾਵਾ ਦੇਣ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ, ਉਥੇ ਹੀ ਨੀਡ ਟੂ ਇੰਪੀਚ ਨਾਮ ਦਾ ਸਮੂਹ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਇੰਪਚਾਰਮੈਂਟ ਚਲਾਉਣ ਲਈ ਸਮਰਥਕ ਲੋਕਾਂ ਦੇ ਹਸਤਾਖਰ ਇਕਠੇ ਕਰ ਰਿਹਾ ਹੈ। ਹਾਲ ਦੇ ਕੁੱਝ ਦਿਨਾਂ ਵਿਚ ਅਮਰੀਕਾ ਵਿਚ ਅਜਿਹੇ ਕਈ ਲੈਟਰ ਬੰਬ ਫੜ੍ਹੇ ਗਏ ਹਨ। ਇਸ ਤਰ੍ਹਾਂ ਦੇ ਬੰਬ ਸਿਆਸੀ ਨੇਤਾਵਾਂ ਅਤੇ ਟਰੰਪ ਦੇ ਵਿਰੋਧੀਆਂ ਦੇ ਪਤਿਆਂ 'ਤੇ ਭੇਜੇ ਜਾ ਰਹੇ ਹਨ। ਐਫਬੀਆਈ ਨੇ ਇਸ ਮਾਮਲੇ ਵਿਚ ਸੀਜ਼ਰ ਸੋਯੋਕ ਨਾਮ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਪਿਛਲੇ ਹਫਤੇ ਫਲੋਰੀਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ 56 ਸਾਲ ਦਾ ਸੋਯੋਕ ਹੁਣੇ ਜੇਲ੍ਹ ਵਿਚ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement