ਆਬੂ ਧਾਬੀ 'ਚ ਭਾਰਤੀ ਨੇ ਜਿੱਤੀ 18 ਕਰੋੜ ਰੁਪਏ ਦੀ ਲਾਟਰੀ
Published : Jun 5, 2019, 10:46 am IST
Updated : Jun 5, 2019, 10:46 am IST
SHARE ARTICLE
Indian wins Big Ticket lottery
Indian wins Big Ticket lottery

ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ ਵਿੱਚ ਆਯੋਜਿਤ ਕੀਤੀ ਇਕ ਲਾਟਰੀ ਵਿੱਚ ਇਕ ਭਾਰਤੀ ਨੇ ਲਗਭਗ 18 ਕਰੋੜ ਰੁਪਏ (27 ਲੱਖ ਡਾਲਰ) ਜਿੱਤੇ ਹਨ।

ਆਬੂ ਧਾਬੀ : ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ ਵਿੱਚ ਆਯੋਜਿਤ ਕੀਤੀ ਇਕ ਲਾਟਰੀ ਵਿੱਚ ਇਕ ਭਾਰਤੀ ਨੇ ਲਗਭਗ 18 ਕਰੋੜ ਰੁਪਏ (27 ਲੱਖ ਡਾਲਰ) ਜਿੱਤੇ ਹਨ। ਮੀਡੀਆ ਰਿਪੋਰਟ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ। ਖਲੀਜ਼ ਟਾਈਮਜ਼ ਅਨੁਸਾਰ, ਬਿਗ ਟਿਕਟ ਆਬੂ ਧਾਬੀ ਲਾਟਰੀ ਜੇਤੂਆਂ ਦੀ ਸੂਚੀ ਵਿੱਚ ਜਿਥੇ ਸੰਜੈ ਨਾਥ ਨੇ ਪਹਿਲਾ ਸਥਾਨ ਜਿੱਤਿਆ, ਤਾਂ  ਉਥੇ 10 ਜੇਤੂਆਂ ਵਿੱਚ ਪੰਜ ਹੋਰ ਪਰਵਾਸੀ ਭਾਰਤੀ ਵੀ ਰਹੇ। ਜੇਤੂਆਂ ਦਾ ਐਲਾਨ ਸੋਮਵਾਰ ਨੂੰ ਹੋਇਆ।

 Indian wins Big Ticket lotteryIndian wins Big Ticket lottery

ਪਿਛਲੇ ਮਹੀਨੇ ਬਿਗ ਟਿਕਟ ਲਾਟਰੀ ਵਿੱਚ ਸ਼ਾਰਜਾਹ ਵਿੱਚ ਰਹਿਣ ਵਾਲਾ ਭਾਰਤੀ ਮੂਲ ਦਾ ਇੱਕ ਵਿਅਕਤੀ ਸ਼ੋਜਿਤ ਕੇ ਐਸ ਨੇ ਵਿਜੇਤਾ ਦੇ ਤੌਰ ਉੱਤੇ 15 ਕਰੋੜ ਦਿਰਹਮ ਜਿੱਤੇ ਹੋਏ ਸਨ। ਬਿਗ ਟਿਕਟ ਆਬੂ ਧਾਬੀ ਵਿੱਚ ਇਨਾਮ ਦੇ ਤੌਰ ਤੇ ਨਕਦ ਅਤੇ ਆਲੀਸ਼ਾਨ ਕਾਰਾਂ ਦੇਣ ਵਾਲਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬਾ ਮਹੀਨਾਵਾਰ ਲਾਟਰੀ ਡਰਾਅ ਹੈ। ਇਸ ਦੀ ਟਿਕਟ ਆਨਲਾਈਨ ਜਾਂ ਆਬੂ ਧਾਬੀ ਇੰਟਰਨੈਸ਼ਨਲ ਏਅਰਪੋਰਟ, ਐੱਨ ਡਿਊ਼ਟੀ ਫ੍ਰੀ ਅਤੇ ਸਿਟੀ ਟਰਮੀਨਲ ਆਬੂ ਧਾਬੀ ਤੋਂ ਖ਼ਰੀਦੀ ਜਾ ਸਕਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement