ਆਬੂ ਧਾਬੀ ਵਿਚ ਚਮਕੀ ਭਾਰਤੀ ਨਰਸ ਦੀ ਕਿਸਮਤ, ਜਿੱਤੀ 45 ਕਰੋੜ ਰੁਪਏ ਦੀ ਲਾਟਰੀ
Published : Jun 5, 2023, 1:37 pm IST
Updated : Jun 5, 2023, 1:37 pm IST
SHARE ARTICLE
Kerala nurse wins Rs 45 crore draw in Abu Dhabi
Kerala nurse wins Rs 45 crore draw in Abu Dhabi

ਉਹ ਅਪਣੇ ਪ੍ਰਵਾਰ ਨਾਲ ਪਿਛਲੇ 21 ਸਾਲਾਂ ਤੋਂ ਆਬੂ ਧਾਬੀ ਵਿਚ ਕੰਮ ਕਰ ਰਹੀ ਹੈ



ਤਿਰੂਵਨੰਤਪੁਰਮ: ਅਬੂ ਧਾਬੀ ਵਿਚ ਕੰਮ ਕਰਨ ਵਾਲੀ ਕੇਰਲ ਦੀ ਇਕ ਨਰਸ ਨੇ ਲਗਭਗ 45 ਕਰੋੜ ਰੁਪਏ (ਯੂਏਈ ਦਿਰਹਾਮ ਦੋ ਕਰੋੜ) ਦੀ ਲਾਟਰੀ ਜਿੱਤੀ ਹੈ। ਰਿਪੋਰਟਾਂ ਮੁਤਾਬਕ ਲਵਲਮੋਲ ਅਚਮਾ ਨੇ ਸ਼ਨਿਚਰਵਾਰ ਨੂੰ ਬਿਗ ਟਿਕਟ ਡਰਾਅ ਜਿੱਤਿਆ। ਉਹ ਅਪਣੇ ਪ੍ਰਵਾਰ ਨਾਲ ਪਿਛਲੇ 21 ਸਾਲਾਂ ਤੋਂ ਆਬੂ ਧਾਬੀ ਵਿਚ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ: ਝਾਂਸੀ : ਸਟੰਟਬਾਜ਼ੀ ਪਈ ਮਹਿੰਗੀ, ਬਾਈਕ ਤੋਂ ਡਿੱਗਣ ਕਾਰਨ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ  

ਉਸ ਨੇ ਦਸਿਆ ਕਿ ਉਸ ਦਾ ਪਤੀ ਹਰ ਮਹੀਨੇ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੱਡੀਆਂ ਟਿਕਟਾਂ ਇਕੱਠਾ ਕਰਦਾ ਸੀ। ਨਰਸ ਨੇ ਕਿਹਾ ਕਿ ਉਹ ਇਨਾਮੀ ਰਾਸ਼ੀ ਦਾ ਕੁੱਝ ਹਿੱਸਾ ਅਪਣੇ ਪ੍ਰਵਾਰ ਨਾਲ ਸਾਂਝੀ ਕਰੇਗੀ ਅਤੇ ਬਾਕੀ ਰਕਮ ਅਪਣੇ ਬੱਚਿਆਂ ਦੀ ਪੜ੍ਹਾਈ ਅਤੇ ਕੁਝ ਚੈਰਿਟੀ ਲਈ ਦੇਵੇਗੀ ਕਰੇਗੀ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement