George ਦੀ ਛੋਟੀ ਧੀ ਦਾ Video Call ਦੌਰਾਨ ਸਵਾਲ ਸੁਣ ਉਪ ਰਾਸ਼ਟਰਪਤੀ ਪਏ ਚੱਕਰਾਂ ’ਚ
Published : Jun 10, 2020, 4:33 pm IST
Updated : Jun 10, 2020, 4:33 pm IST
SHARE ARTICLE
Joe bidens heartfelt message to george floyds six year old daughter
Joe bidens heartfelt message to george floyds six year old daughter

ਉਨ੍ਹਾਂ ਕਿਹਾ ਕਿ ਇਹ ਉਦੋਂ ਹੋਵੇਗਾ ਜਦੋਂ ਡੈਮੋਕਰੇਟਿਕ ਰਾਸ਼ਟਰਪਤੀ...

ਹਿਯੂਸਟਨ: ਅਮੈਰੀਕਨ ਬਲੈਕ 5 ਜੌਰਜ ਫਲੌਈਡ ਦਾ ਅੰਤਿਮ ਸੰਸਕਾਰ ਹੋ ਗਿਆ ਪਰ ਉਸ ਦੇ ਅੰਤਿਮ ਸੰਸਕਾਰ ਦੌਰਾਨ ਫਲੌਈਡ ਦੀ ਛੇ-ਸਾਲਾ ਲੜਕੀ ਵੱਲੋਂ ਇੱਕ ਮਾਸੂਮ ਪ੍ਰਸ਼ਨ ਨੇ ਉਪ ਰਾਸ਼ਟਰਪਤੀ ਜੋ ਬਿਡੇਨ ਨੂੰ ਉਲਝਾ ਦਿੱਤਾ। ਮਾਮਲਾ ਉਸ ਸਮੇਂ ਦਾ ਹੈ ਜਦੋਂ ਬਿਡੇਨ ਵੀਡੀਓ ਕਾਲ ਰਾਹੀਂ ਫਲੌਇਡ ਦੇ ਪਰਿਵਾਰ ਨਾਲ ਸੋਗ ਜ਼ਾਹਰ ਕਰ ਰਿਹਾ ਸੀ।

Huoston Houston

ਉਦੋਂ ਬੱਚੀ ਨੇ ਉਸ ਨੂੰ ਇੱਕ ਮਾਸੂਮ ਪ੍ਰਸ਼ਨ ਪੁੱਛਿਆ, 'ਸਾਡੇ ਡੈਡੀ ਕਿਉਂ ਚਲੇ ਗਏ'? ਉਪ ਰਾਸ਼ਟਰਪਤੀ ਨੇ ਫਲੌਇਡ ਦੀ ਧੀ ਨੂੰ ਸਮਝਾਉਂਦੇ ਹੋਏ ਹੰਝੂ ਪੂੰਝਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਵੀ ਬੱਚੇ ਨੂੰ ਇਹ ਸਵਾਲ ਨਹੀਂ ਪੁੱਛਣਾ ਚਾਹੀਦਾ ਜੋ ਹੋਰ ਬੱਚਿਆਂ ਨੂੰ ਉਨ੍ਹਾਂ ਦੀਆਂ ਪੀੜ੍ਹੀਆਂ ਤੋਂ ਪੁੱਛਣਾ ਪਏ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਪਿਤਾ ਨਾਲ ਨਿਆਂ ਹੋਏਗਾ। ਅਮਰੀਕਾ ਵਿੱਚ ਨਸਲੀ ਹਿੰਸਾ ਦੇ ਰਸਤੇ ਨੂੰ ਸਾਫ ਕਰ ਦਿੱਤਾ ਜਾਵੇਗਾ।

Huoston Houston

ਉਨ੍ਹਾਂ ਕਿਹਾ ਕਿ ਇਹ ਉਦੋਂ ਹੋਵੇਗਾ ਜਦੋਂ ਡੈਮੋਕਰੇਟਿਕ ਰਾਸ਼ਟਰਪਤੀ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟਿਕ ਉਮੀਦਵਾਰ ਦੇ ਦੇਸ਼ ਦਾ ਰਾਸ਼ਟਰਪਤੀ ਬਣੇਗਾ। ਜੌਰਜ ਫਲੌਇਡ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨ ਲਈ ਹਿਊਸਟਨ ਸ਼ਹਿਰ ਦੇ ਇੱਕ ਚਰਚ ਵਿੱਚ ਰੱਖਿਆ ਗਿਆ ਸੀ। ਇਸ ਸਮੇਂ ਦੌਰਾਨ ਵੱਡੀ ਭੀੜ ਸ਼ਰਧਾਂਜਲੀ ਭੇਟ ਕਰਨ ਲਈ ਇਕੱਠੀ ਹੋਈ।

HoustonHouston

ਪੰਜ ਹਜ਼ਾਰ ਤੋਂ ਵੱਧ ਲੋਕ ਮਾਸਕ ਤੇ ਦਸਤਾਨੇ ਪਾ ਇੱਥੇ ਪਹੁੰਚੇ ਤੇ ਉਨ੍ਹਾਂ ਨੇ ਅਫਰੀਕੀ-ਅਮੈਰੀਕਨ ਫਲੌਈਡ ਨੂੰ ਅੰਤਮ ਸ਼ਰਧਾਂਜਲੀ ਭੇਂਟ ਕੀਤੀ। ਦਸ ਦਈਏ ਕਿ ਇੱਕ ਵੀਡੀਓ ਕਲਿੱਪ ਵਿੱਚ ਇੱਕ ਪੁਲਿਸ ਅਧਿਕਾਰੀ ਜੌਰਜ ਫਲਾਇਡ ਨਾਮ ਦੇ ਇੱਕ ਨਿਹੱਥੇ ਆਦਮੀ ਦੇ ਗਲ਼ੇ 'ਤੇ ਗੋਡਾ ਧਰਦਿਆਂ ਦੇਖਿਆ ਗਿਆ ਸੀ। ਇਹ ਵੀਡੀਓ 25 ਮਈ ਦੀ ਸੀ। 44 ਸਾਲਾ ਸਾਬਕਾ ਪੁਲਿਸ ਮੁਲਾਜ਼ਮ ਡੈਰੇਕ ਸ਼ਾਵਿਨ 'ਤੇ ਫਲਾਇਡ ਦੇ ਕਤਲ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।

HoustonHouston

ਜੌਰਜ ਨੇ ਸਿਗਰਟ ਖਰੀਦੀ ਸੀ ਤੇ ਉਸ ਵਲੋਂ ਦਿੱਤਾ ਨੋਟ ਜਾਅਲੀ ਹੋਣ ਦੇ ਸ਼ੱਕ ਕਾਰਨ ਦੁਕਾਨਦਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨਾਲ ਖਿੱਚੋਤਾਣ ਦੌਰਾਨ ਉਹ ਜ਼ਮੀਨ ਉੱਤੇ ਡਿੱਗ ਪਿਆ ਤੇ ਪੁਲਿਸ ਵਾਲੇ ਵਲੋਂ ਉਸਦੇ ਗਲ਼ ਉੱਤੇ ਗੋਡਾ ਰੱਖੇ ਜਾਣ ਕਾਰਨ ਉਸਦੀ ਮੌਤ ਹੋ ਗਈ। ਕਈ ਸ਼ਹਿਰਾਂ ਵਿਚ ਪੁਲਿਸ ਵਾਲਿਆਂ ਨੂੰ ਮੁਜ਼ਾਹਰਾਕਾਰੀਆਂ ਨੇ ਨਿਸ਼ਾਨਾਂ ਬਣਾਇਆ ਹੈ ਅਤੇ ਦੁਕਾਨਾਂ ਵਿਚ ਲੁੱਟ ਮਾਰ ਕੀਤੀ ਹੈ।

HoustonHouston

ਫਲਾਇਡ ਦੀ ਮੌਤ ਲਗਭਗ 3 ਮਿੰਟਾਂ ਵਿੱਚ ਹੋਈ। ਚਸ਼ਮਦੀਦਾਂ, ਵੀਡੀਓ ਤੇ ਅਧਿਕਾਰੀਆਂ ਦੇ ਬਿਆਨ ਮਗਰੋਂ ਫਲਾਇਡ ਦੀ ਮੌਤ ਦੇ ਕੁਝ ਤੱਥ ਸਾਹਮਣੇ ਆਏ ਸਨ। ਸੋਮਵਾਰ ਨੂੰ ਪੁਲਿਸ ਨੂੰ ਇੱਕ ਜਨਰਲ ਸਟੋਰ ਤੋਂ ਫ਼ੋਨ ਆਇਆ ਕਿ ਜੌਰਜ ਫਲਾਇਡ ਨੇ 20 ਡਾਲਰ ਦਾ ਨਕਲੀ ਨੋਟ ਦਿੱਤਾ ਸੀ।

ਫਲਾਇਡ ਨੇ 25 ਮਈ ਨੂੰ ਕੱਪ ਫੂਡਜ਼ ਨਾਂ ਦੇ ਇਸ ਸਟੋਰ ਤੋਂ ਸਿਗਰੇਟ ਖਰੀਦੀ ਸੀ। ਫਲਾਇਡ ਮਿਨੀਆਪੋਲਿਸ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਸਨ। ਪਰ ਉਹ ਹਿਊਸਟਨ ਦੇ ਮੂਲ ਵਾਸੀ ਸਨ। ਉਹ ਸ਼ਹਿਰ ਵਿੱਚ ਇੱਕ ਬਾਊਂਸਰ ਵਜੋਂ ਨੌਕਰੀ ਕਰ ਰਹੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement