ਦੇਖੋ ਦੁਨੀਆ ਦੀ ਸਭ ਤੋ ਡਰਾਉਣੀ ਬਿੱਲੀ! ਲੋਕਾਂ ਨੇ ਕਿਹਾ ਏਲੀਅਨ
Published : Mar 12, 2020, 11:12 am IST
Updated : Mar 12, 2020, 12:06 pm IST
SHARE ARTICLE
File
File

ਰੁਟੀ ਸ਼ਹਿਰ ਦੀ ਰਹਿਣ ਵਾਲੀ ਹੈ ਇਹ 6 ਸਾਲ ਦੀ ਬਿੱਲੀ

ਸੋਸ਼ਲ ਮੀਡੀਆ 'ਤੇ ਨਿਤ ਨਵੀਂ ਵੀਡੀਓ ਅਤੇ ਫੋਟੇਆਂ ਵਾਇਰਲ ਹੁੰਦੀ ਰਹਿੰਦੀ ਹੈ। ਇਹ ਵੀਡੀਓ ਜਾਨਵਰਾਂ ਦੇ ਲੜਨ ਦੀਆਂ ਜਾਂ ਫਿਰ ਕੁੱਝ ਫਨੀ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਬਿੱਲੀ ਬਾਰੇ ਦੱਸਣ ਜਾ ਰਹੇ ਹਨ। ਉਦਾਂ ਤਾਂ ਬਿੱਲੀਆਂ ਦੇਖਣ ਵਿਚ ਬਹੁਤ ਪਿਆਰੀਆਂ ਹੁੰਦੀਆਂ ਹਨ, ਪਰ ਕੁਝ ਥੋੜੀਆਂ ਡਰਾਉਣੀਆਂ ਵੀ ਹਨ। 

FileFile

ਸਵਿਟਜ਼ਰਲੈਂਡ ਦੇ ਰੁਟੀ ਸ਼ਹਿਰ ਦੀ ਰਹਿਣ ਵਾਲੀ ਇਹ ਬਿੱਲੀ ਵੇਖਣਾ ਵਿਚ ਪਿਆਰੀ ਨਹੀਂ ਵਲਕਿ ਬਹੁਤ ਡਰਾਉਣੀ ਹੈ। Xherdan ਨਾਮ ਦੀ ਇਸ ਬਿੱਲੀ ਦਾ ਇੰਸਟਾਗ੍ਰਾਮ ਪ੍ਰੋਫਾਈਲ ਹੈ, ਜਿਸ 'ਤੇ ਇਸ ਦੇ 22 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ। ਇਸ ਦੀ ਹਰ ਫੋਟੋ ਨੂੰ ਹਜ਼ਾਰਾਂ ਵੋਕ ਪਸੰਦ ਕਰਦੇ ਹਨ। Xherdan 6 ਸਾਲਾਂ ਦੀ ਹੈ।

 

 

ਬਿੱਲੀ ਦੇ ਸਰੀਰ 'ਤੇ ਨਰਮ ਵਾਲ ਹੁੰਦੇ ਹਨ ਅਤੇ ਇਸੇ ਲਈ ਇਹ ਬਹੁਤ ਨਾਜੁਕ ਲੱਗਦੀ ਹੈ, ਪਰ ਇਸ ਦੇ ਸਰੀਰ 'ਤੇ ਵਾਲ ਨਾ ਹੋਣ ਕਰਕੇ ਇਹ ਡਰਾਉਣੀ ਲੱਗਦੀ ਹੈ। ਬਿੱਲੀ ਦੀ ਮਾਲਕਣ ਸੈਂਡਰਾ ਫਿਲਪੀ ਆਪਣੀ ਬਿੱਲੀ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਸ ਦੀ Xherdan ਬਹੁਤ ਪਿਆਰੀ ਹੈ।

FileFile

Xherdan ਦੀ ਚਮੜੀ ਬਹੁਤ ਸੁੰਗੜ ਗਈ ਹੈ, ਜਿਸ ਤੋਂ ਲੱਗਦਾ ਹੈ ਜਿਵੇਂ ਝੁਰੜੀਆਂ ਹੋਣ। ਇਸ ਦੀਆਂ ਕੁਝ ਫੋਟੋਆਂ 'ਤੇ ਲੋਕਾਂ ਨੇ ਅਜਿਹੀਆਂ ਟਿੱਪਣੀਆਂ ਕੀਤੀਆ ਹਨ। ਜਿਸ ਨੂੰ ਦੇਖ ਕੇ ਉਸ ਦੀ ਮਾਲਕ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਟਿੱਪਣੀ ਵਿਚ ਲੋਕਾਂ ਨੇ ਬਿੱਲੀ ਦੀ ਤੁਲਨਾ ਏਲੀਅਨ ਨਾਲ ਕੀਤੀ ਹੈ। 

FileFile

ਕੁਝ ਲੋਕ ਇਸ ਨੂੰ ਪਿਆਰੀ ਕਹਿ ਕੇ ਦੋਸਤੀ ਕਰਨਾ ਚਾਹੁੰਦੇ ਹਨ। 47 ਸਾਲਾਂ ਦੀ ਬਿੱਲੀ ਦੀ ਮਾਲਕ ਨੇ ਕਿਹਾ ਕਿ ਉਹ ਦੁਨੀਆ ਦੀ ਸਭ ਤੋਂ ਪਿਆਰੀ ਬਿੱਲੀ ਹੈ। ਇੱਥੇ ਤੱਕ ਲੋਕ ਬਿੱਲੀ ਦੀ ਤੁਲਨਾ ਏਲੀਅਨ ਦੇ ਨਾਲ ਕਰ ਰਹੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement