ਅਮਰੀਕੀ ਸਰਹੱਦ 'ਤੇ ਰੋਂਦੀ ਹੋਈ ਬੱਚੀ ਦੀ ਤਸਵੀਰ ਨੇ 'ਵਿਸ਼ਵ ਪ੍ਰੇਸ ਫ਼ੋਟੋ' ਇਨਾਮ ਜਿਤਿਆ
Published : Apr 12, 2019, 7:47 pm IST
Updated : Apr 12, 2019, 7:47 pm IST
SHARE ARTICLE
Crying girl on the border is this year’s World Press Photo winner
Crying girl on the border is this year’s World Press Photo winner

ਇਹ ਤਸਵੀਰ ਉਸ ਵਕਤ ਲਈ ਗਈ ਸੀ ਜਦੋਂ ਬੱਚੀ ਅਤੇ ਉਸ ਦੀ ਮਾਂ ਨੂੰ ਅਮਰੀਕੀ ਅਧਿਕਾਰੀ ਹਿਰਾਸਤ ਵਿਚ ਲੈ ਕੇ ਉਸ ਦੀ ਜਾਂਚ ਕਰ ਰਹੇ ਸਨ

ਐਮਸਟਰਡਮ : ਅਮਰੀਕਾ ਸਰਹੱਦ 'ਤੇ ਇਕ ਛੋਟੀ ਬੱਚੀ ਦੀ ਲਾਚਾਰ ਰੂਪ ਨਾਲ ਰੋਣ ਵਾਲੀ ਤਸਵੀਰ ਨੇ 'ਵਿਸ਼ਵ ਪ੍ਰੈਸ ਫ਼ੋਟੋ' ਦਾ ਇਨਾਮ ਜਿਤਿਆ ਹੈ। ਇਹ ਤਸਵੀਰ  ਉਸ ਵਕਤ ਲਈ ਗਈ ਸੀ ਜਦੋਂ ਬੱਚੀ ਅਤੇ ਉਸ ਦੀ ਮਾਂ ਨੂੰ ਅਮਰੀਕੀ ਅਧਿਕਾਰੀ ਹਿਰਾਸਤ ਵਿਚ ਲੈ ਕੇ ਉਸ ਦੀ ਜਾਂਚ ਕਰ ਰਹੇ ਸਨ। ਇਨਾਮ ਦੇਣ ਵਾਲੇ ਜੱਜਾਂ ਨੇ ਕਿਹਾ ਕਿ ਅਨੁਭਵੀ ਗੇਟੀ ਫ਼ੋਟੋਗ੍ਰਾਫ਼ਰ ਜਾਨ ਮੂਰ ਨੇ ਇਹ ਤਸਵੀਰ ਲਈ ਹੈ, ਜਦੋਂ ਹੋਡੂਰਾਸ ਦੀ ਨਾਗਰਿਕ ਸੈਂਡਰਾ ਅਤੇ ਉਸ ਦੀ ਬੇਟੀ ਯਨੇਲਾ ਨੇ ਪਿਛਲੇ ਸਾਲ ਅਵੈਧ ਰੂਪ ਵਿਚ ਅਮਰੀਕਾ-ਮੈਕਸੀਕੋ ਸਰਹੱਕ ਪਾਰ ਕੀਤੀ ਸੀ। ਇਸ ਤਸਵੀਰ ਵਿਚ ਦਿਸਣ ਵਾਲੀ ਹਿੰਸਾ ਆਮ ਤੋਂ ਅਲਗ ਹੈ, ਇਹ ਮਾਨਸਿਕ ਹੈ।

Sandra Sanchez holds Yanela in their basement apartment on Feb. 11. Sanchez said that she and her daughter were initially held by US immigration authorities for 18 days in three separate Texas detention facilities before being released pending an immigration court date.Sandra Sanchez holds Yanela in their basement apartment on Feb 11. 

 ਰੋਂਦੀ ਹੋਈ ਬੱਚੀ ਦੀ ਤਸਵੀਰ ਦੁਨੀਆਂ ਭਰ ਵਿਚ ਪ੍ਰਕਾਸ਼ਿਤ ਹੋਈ ਸੀ। ਉਦੋਂ ਸਰਹੱਦ 'ਤੇ ਸਖ਼ਤ ਜਾਂਚ ਸਬੰਧੀ ਅਮਰੀਕੀ ਸਰਕਾਰ ਦੀ ਅਲੋਚਨਾ ਹੋਈ ਸੀ।  ਫ਼ੈਸਲੇ ਦੀ ਕਮੇਟੀ ਵਿਚ ਸ਼ਾਮਲ ਜੱਜਾਂ ਨੇ ਕਿਹਾ ਕਿ ਅਮਰੀਕੀ ਸਰਹੱਦ ਸੁਰੱਖਿਆ ਅਧਿਕਾਰੀਆਂ ਨੇ ਬਾਅਦ ਵਿਚ ਕਿਹਾ ਕਿ ਯਨੇਲਾ ਅਤੇ ਉਸ ਦੀ ਮਾਂ ਅਲਗ ਨਹੀਂ ਹੋਏ ਸਨ। ਪਰ ਜਨਤਕ ਰੂਪ ਵਿਚ ਹੋਏ ਚੌਤਰਫ਼ਾ ਵਿਰੋਧ ਦੇ ਚਲਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਾਲ ਜੂਨ ਵਿਚ ਇਸ ਨੀਤੀ ਨੂੰ ਵਾਪਸ ਲੈ ਲਿਆ ਸੀ। 

The mother and daughter were never separated by immigration authorities. Sign up for the Quartz Obsession email Enter your email Sign me up  Stay updated about Quartz products and events.The mother and daughter were never separated by immigration authorities. Sign up for the Quartz Obsession email Enter your email Sign me up Stay updated about Quartz products and events.

ਮੂਰ ਪਿਛਲੇ ਸਾਲ 12 ਜੂਨ ਦੀ ਕਾਲੀ ਰਾਤ ਨੂੰ ਰਿਯੋ ਗਰਾਂਡ ਵੈਲੀ ਵਿਚ ਯੂਐਸ ਬਾਰਡਰ ਪੈਟਰੋਲ ਏਜੰਜੀ ਦੀਆਂ ਤਸਵੀਰਾਂ ਲੈ ਰਹੇ ਸਨ, ਜਦੋਂ ਇਹ ਮਾਂ-ਧੀ ਉਨ੍ਹਾਂ ਲੋਕਾਂ ਦੇ ਸਮੂਹ ਵਿਚ ਆਏ ਜਿਨ੍ਹਾਂ ਨੂੰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿਚ ਫੜਿਆ ਗਿਆ ਸੀ। ਉਸ ਦੇ ਕੁਝ ਸਮੇਂ ਬਾਅਦ ਹੀ ਮੂਰ ਨੇ ਅਮਰੀਕਾ ਦੇ ਨੈਸ਼ਨਲ ਪਬਲਿਕ ਰੇਡੀਉ 'ਤੇ ਇਕ ਇੰਟਰਵਿਉ ਵਿਚ ਕਿਹਾ ਸੀ, ''ਮੈਂ ਉਸ ਚਿਹਰੇ 'ਤੇ, ਉਸ ਦੀਆਂ ਅੱਖਾਂ ਵਿਚ ਸਾਫ਼-ਸਾਫ਼ ਡਰ ਦੇਖ ਸਕਦਾ ਸੀ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement