ਜਿਨਪਿੰਗ ਨੂੰ ਹੋ ਗਿਆ ਕੋਰੋਨਾ, ਦਹਿਸ਼ਤ ਵਿਚ ਆਏ ਲੋਕ
Published : Oct 16, 2020, 11:02 pm IST
Updated : Oct 16, 2020, 11:02 pm IST
SHARE ARTICLE
image
image

ਜਿਨਪਿੰਗ ਨੂੰ ਹੋ ਗਿਆ ਕੋਰੋਨਾ, ਦਹਿਸ਼ਤ ਵਿਚ ਆਏ ਲੋਕ

ਨਵੀਂ ਦਿੱਲੀ, 16 ਅਕਤੂਬਰ : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਿਹਤ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ। ਕੁਝ ਰਿਪੋਰਟਾਂ ਦੇ ਅਨੁਸਾਰ, ਸ਼ੀ ਜਿਨਪਿੰਗ ਬਿਮਾਰ ਹੋ ਗਏ ਹਨ। ਇਹੀ ਕਾਰਨ ਹੈ ਕਿ ਸ਼ੇਨਜੇਨ ਵਿਚ ਕਮਿਊਨਿਸਟ ਪਾਰਟੀ ਦੇ ਭਾਸ਼ਣ ਦੌਰਾਨ, ਉਹ ਵਾਰ ਵਾਰ ਖੰਘ ਰਹੇ ਸਨ। ਉਹਨਾਂ ਨੂੰ ਵਾਰ ਵਾਰ ਬੋਲਣ ਤੋਂ ਪ੍ਰਹੇਜ਼ ਕਰਨਾ ਪਿਆ।

imageimage

ਸ਼ੀ ਜਿਨਪਿੰਗ ਏਨੇ ਖੰਘ ਰਹੇ ਸਨ ਕਿ ਸਾਰੇ ਮੀਡੀਆ ਕੈਮਰੇ ਰਾਸ਼ਟਰਪਤੀ ਤੋਂ ਦੂਰ ਹੋ ਗਏ, ਹਾਲਾਂਕਿ ਕੈਮਰੇ 'ਤੇ ਸ਼ੀ ਜਿਨਪਿੰਗ ਖੰਘ ਦੀ ਆਡੀਉ ਨਿਰੰਤਰ ਰਿਕਾਰਡ ਕੀਤੀ ਗਈ ਸੀ। ਇਸ ਸਾਰੀ ਘਟਨਾ ਤੋਂ ਬਾਅਦ, ਇਹ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ ਕਿ ਸ਼ੀ ਜਿਨਪਿੰਗ ਨੂੰ ਕੋਰੋਨਾਵਾਇਰਸ  ਦੀ ਲਾਗ ਲੱਗ ਗਈ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement