
ਇਮੀਗ੍ਰੇਸ਼ਨ ਵਕੀਲ ਜ਼ਰੀਏ ਫਾਈਲ ਅਪਲਾਈ ਕਰਨ ਲਈ 85076-84076 ’ਤੇ ਸੰਪਰਕ ਕਰੋ
ਟੋਰਾਂਟੋ: ਪਰਿਵਾਰ ਸਮੇਤ ਕੈਨੇਡਾ ਜਾਣ ਅਤੇ ਉੱਥੋਂ ਦੀ ਪੀਆਰ ਲੈਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਹੈ। ਹੁਣ ਤੁਸੀਂ ਘੱਟ ਤੋਂ ਘੱਟ ਖਰਚੇ ਵਿਚ ਕੈਨੇਡਾ ਜਾ ਸਕਦੇ ਹੋ ਅਤੇ ਇਸ ਦੀ ਪ੍ਰਕਿਰਿਆ ਬਹੁਤ ਹੀ ਆਸਾਨ ਅਤੇ ਛੋਟੀ ਹੈ। ਜੇਕਰ ਤੁਹਾਡੇ ਆਈਲੈਟਸ ’ਚ ਘੱਟ ਬੈਂਡ ਹਨ ਤਾਂ ਵੀ ਤੁਸੀਂ ਇਸ ਮੌਕੇ ਦਾ ਲਾਭ ਲੈ ਸਕਦੇ ਹੋ। ਇਸ ਦੌਰਾਨ ਤੁਹਾਡੀ ਫਾਈਲ ਇਮੀਗ੍ਰੇਸ਼ਨ ਵਕੀਲ ਜ਼ਰੀਏ ਅਪਲਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ 85076-84076 ’ਤੇ ਸੰਪਰਕ ਕਰੋ।
ਇਹ ਵੀ ਪੜ੍ਹੋ: ਪੰਜਾਬ ਅਤੇ ਹਰਿਆਣਾ ਨੂੰ ਰਾਹਤ: ਪਣ-ਬਿਜਲੀ ਪ੍ਰਾਜੈਕਟਾਂ ’ਤੇ ਜਲ ਸੈੱਸ ਨਹੀਂ ਵਸੂਲ ਸਕੇਗੀ ਹਿਮਾਚਲ ਸਰਕਾਰ
ਕੈਨੇਡਾ ਪੰਜਾਬੀਆਂ ਦਾ ਸਭ ਤੋਂ ਮਨਪੰਸਦ ਦੇਸ਼ ਹੈ ਅਤੇ ਇੱਥੇ ਸਭ ਤੋਂ ਵੱਧ ਪੰਜਾਬੀ ਜਾਂਦੇ ਹਨ। ਜੇ ਹੁਣ ਤੁਸੀਂ ਵੀ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਕਿਸੇ ਵਧੀਆ ਏਜੰਟ ਤੋਂ ਅਪਣੀ ਫਾਈਲ ਲਗਵਾਓ ਤੇ ਜਲਦ ਤੋਂ ਜਲਦ ਕੈਨੇਡਾ ਜਾਓ। ਇਸ ਪ੍ਰਕਿਰਿਆ ਲਈ ਕੋਈ ਵੀ ਡਿਗਰੀ ਜਾਂ ਡਿਪਲੋਮਾ ਮਨਜ਼ੂਰ ਕੀਤਾ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਤੁਸੀਂ ਕਿਸੇ ਵੀ ਪੀਐਨਪੀ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹੋ। ਜਲਦ ਤੋਂ ਜਲਦ ਵੀਜ਼ਾ ਹਾਸਲ ਕਰਨ ਲਈ 85076-84076 ’ਤੇ ਸੰਪਰਕ ਕਰੋ।
ਇਹ ਵੀ ਪੜ੍ਹੋ: ਕੈਨੇਡਾ: ਐਬਟਸਫੋਰਡ ਦੀ ਪੰਜਾਬਣ ਅਧਿਆਪਕਾ ਐਸ਼ਲੀਨ ਸਿੰਘ ਨੇ ਵਧਾਇਆ ਮਾਣ
ਸੂਬਾਈ ਨਾਮਜ਼ਦ ਪ੍ਰੋਗਰਾਮ (PNP) ਕੀ ਹੈ?
ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿਚ ਪ੍ਰਵਾਸ ਨੂੰ ਹੁਲਾਰਾ ਦੇਣ ਲਈ ਸੂਬਾਈ ਨਾਮਜ਼ਦ ਪ੍ਰੋਗਰਾਮ ਤਿਆਰ ਕੀਤੇ ਗਏ ਹਨ। ਹਰੇਕ ਕੈਨੇਡੀਅਨ ਪ੍ਰਾਂਤ ਅਤੇ ਖੇਤਰ ਆਪਣੀ ਵਿਸ਼ੇਸ਼ ਆਰਥਿਕ ਅਤੇ ਜਨਸੰਖਿਆ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਆਪਣਾ PNP ਚਲਾਉਂਦਾ ਹੈ।
-ਅਲਬਰਟਾ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (AINP)
-ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (BCPNP)
-ਮੈਨੀਟੋਬਾ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (MPNP)
-ਨਿਊਫਾਊਂਡਲੈਂਡ ਅਤੇ ਲੈਬਰਾਡੋਰ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (NLPNP)
-ਨਿਊ ਬਰੰਸਵਿਕ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (NBPNP)
-ਨੋਵਾ ਸਕੋਸ਼ੀਆ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (NSPNP)
- ਉੱਤਰੀ ਪੱਛਮੀ ਪ੍ਰਦੇਸ਼ ਨਾਮਜ਼ਦ ਪ੍ਰੋਗਰਾਮ (NTNP)
-ਓਨਟਾਰੀਓ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (OINP)
-ਪ੍ਰਿੰਸ ਐਡਵਰਡ ਆਈਲੈਂਡ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (PEI PNP)
-ਕਿਊਬਿਕ ਸਕਿਲਡ ਵਰਕਰਜ਼ ਪ੍ਰੋਗਰਾਮ (QSWP)
-ਸਸਕੈਚਵਨ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (SINP)
-ਯੂਕੋਨ ਨਾਮਜ਼ਦ ਪ੍ਰੋਗਰਾਮ (YNP)