3 ਫੁੱਟ 7 ਇੰਚ ਵਾਲੇ ਮੁੰਡੇ 'ਤੇ ਆਇਆ ਕੁੜੀ ਦਾ ਦਿਲ, ਜੋੜੀ ਨੇ ਬਣਾਇਆ ਵਿਸ਼ਵ ਰਿਕਾਰਡ
Published : Jun 24, 2021, 1:48 pm IST
Updated : Jun 24, 2021, 1:59 pm IST
SHARE ARTICLE
 UK couple break greatest height difference record
UK couple break greatest height difference record

ਜੇਮਸ ਆਪਣੀ ਪਤਨੀ ਕਲੋਈ ਨੂੰ ਪਹਿਲੀ ਵਾਰ ਕਾਮਨ ਫ੍ਰੈਂਡਸ ਜ਼ਰੀਏ ਇਕ ਪਬ ਵਿਚ ਮਿਲੇ ਸਨ।

ਲੰਡਨ - ਬ੍ਰਿਟੇਨ ਵਿਚ 3 ਫੁੱਟ 7 ਇੰਚ ਦੇ ਲਾੜੇ ਨੇ 5 ਫੁੱਟ 4 ਇੰਡ ਦੀ ਲਾੜੀ ਨਾਲ ਵਿਆਹ ਰਚਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਹਨਾਂ ਦੇ ਨਾਮ ਨੂੰ ਪਤੀ-ਪਤਨੀ ਦੀ ਲੰਬਾਈ ਵਿਚ ਸਭ ਤੋਂ ਜ਼ਿਆਦਾ ਅੰਤਰ ਦੇ ਲਈ ਗਿਨੀਜ਼ ਵਰਲਡ ਰਿਕਾਰਡ (Guinness World Records) ਵਿਚ ਸ਼ਾਮਲ ਕੀਤਾ ਗਿਆ ਹੈ।

 UK couple break greatest height difference record UK couple break greatest height difference record

ਇਹਨਾਂ ਦੀ ਲੰਬਾਈ ਵਿਚ ਇਕ ਫੁੱਟ 9 ਇੰਚ ਦਾ ਅੰਤਰ ਹੈ। ਇਸ ਜੋੜੇ ਦੀ ਪਹਿਚਾਣ 33 ਸਾਲ ਦੇ ਜੈਮਸ ਲਸਟੇਡ ਅਤੇ 27 ਸਾਲ ਦੀ ਕਲੋਈ ਦੇ ਰੂਪ ਵਿਚ ਹੋਈ ਹੈ। ਇਹ ਜੋੜਾ ਬ੍ਰਿਟੇਨ ਦੇ ਵੈਲਸ ਵਿਚ ਰਹਿੰਦਾ ਹੈ। 

 UK couple break greatest height difference record UK couple break greatest height difference record

ਇਹ ਵੀ ਪੜ੍ਹੋ : ਰਿਪੋਰਟ ਵਿਚ ਹੋਇਆ ਖੁਲਾਸਾ, ਚੀਨੀ ਸਾਈਨੋਫਾਰਮ ਵੈਕਸੀਨ ਵਾਇਰਸ ਨੂੰ ਰੋਕਣ ਲਈ ਨਹੀਂ ਹੈ ਕਾਰਗਰ!

ਗਿਨੀਜ਼ ਵਰਲਡ ਰਿਕਾਰਡਸ ਨੇ ਖ਼ੁਲਾਸਾ ਕੀਤਾ ਹੈ ਕਿ ਵੱਖ-ਵੱਖ ਲਿੰਗ ਦੇ ਵਿਆਹੁਤਾ ਦੀ ਸ਼ੇ੍ਰਣੀ ਵਿਚ ਇਸ ਜੋੜੇ ਦੀ ਉਚਾਈ ਵਿਚ ਅੰਤਰ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ। ਜੇਮਸ ਆਪਣੀ ਪਤਨੀ ਕਲੋਈ ਨੂੰ ਪਹਿਲੀ ਵਾਰ ਕਾਮਨ ਫ੍ਰੈਂਡਸ ਜ਼ਰੀਏ ਇਕ ਪਬ ਵਿਚ ਮਿਲੇ ਸਨ।

 UK couple break greatest height difference record UK couple break greatest height difference record

ਜੇਮਰ ਅਤੇ ਕਲੋਈ ਨੇ ਸਾਲ 2016 ਵਿਚ ਵਿਆਹ ਰਚਾਇਆ ਸੀ। ਇਸ ਦੌਰਾਨ ਲਾੜੇ ਨੇ ਪੌੜੀ ਦਾ ਇਸਤੇਮਾਲ ਕਰਕੇ ਚਰਚ ਵਿਚ ਫਾਦਰ ਦੇ ਆਦੇਸ਼ ’ਤੇ ਪਤਨੀ ਨੂੰ ਕਿੱਸ ਕੀਤੀ ਸੀ। ਇਸ ਜੋੜੇ ਦੀ ਓਲੀਵੀਆ ਨਾਮ ਦੀ 2 ਸਾਲ ਦੀ ਇਕ ਧੀ ਵੀ ਹੈ।

 UK couple break greatest height difference record UK couple break greatest height difference record

ਕਲੋਈ ਨੇ ਸਵੀਕਾਰ ਕੀਤਾ ਕਿ ਸ਼ੁਰੂ ਵਿਚ ਉਹ ਲੰਬੇ ਕੱਦ ਦੇ ਮੁੰਡਿਆਂ ਪ੍ਰਤੀ ਆਕਰਸ਼ਿਤ ਰਹਿੰਦੀ ਸੀ ਪਰ ਜਦੋਂ ਉਹ ਜੇਮਸ ਨੂੰ ਮਿਲੀ ਤਾਂ ਉਨ੍ਹਾਂ ਦੀ ਪਸੰਦ ਬਦਲ ਗਈ। ਜੇਮਸ ਨੇ ਕਿਹਾ ਕਿ ਜਦੋਂ ਕਲੋਈ ਨੇ ਪ੍ਰਪੋਜ਼ ਕੀਤਾ ਤਾਂ ਉਹ ਖ਼ੁਦ ਨੂੰ 10 ਫੁੱਟ ਲੰਬਾ ਅਨੁਭਵ ਕਰਨ ਲੱਗੇ ਸਨ। 

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement