ਖ਼ਬਰਾਂ |

ਤਾਜ਼ਾ |

ਗ੍ਰੇਅ ਲਿਸਟ ਤੋਂ ਬਾਹਰ ਆਉਣ ਲਈ ਬੇਚੈਨ ਹੋਇਆ ਪਾਕਿਸਤਾਨ...
Published : Jan 25, 2020, 6:37 pm IST
Updated : Jan 25, 2020, 6:37 pm IST
SHARE ARTICLE
Qureshi
Qureshi

ਪਾਕਿਸਤਾਨ, ਫਾਇਨੇਂਸ਼ਿਅਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ਗ੍ਰੇਅ...

ਇਸਲਾਮਾਬਾਦ: ਪਾਕਿਸਤਾਨ, ਫਾਇਨੇਂਸ਼ਿਅਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ਗ੍ਰੇਅ ਲਿਸਟ ਤੋਂ ਬਾਹਰ ਆਉਣ ਲਈ ਇਹ ਦਿਨਾਂ ਬੇਹੱਦ ਬੇਚੈਨ ਨਜ਼ਰ ਆ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਅਮਰੀਕਾ ਨੂੰ ਵੀ ਗੁਹਾਰ ਲਗਾ ਚੁੱਕਿਆ ਹੈ। ਪਾਕਿਸਤਾਨ ਦੇ ਗ੍ਰੇਅ ਲਿਸਟ ਤੋਂ ਬਾਹਰ ਆਉਣ ਦੀ ਵਕਾਲਤ ਕਰਦੇ ਹੋਏ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ।

Pakistan's economic situation worsening Pakistan's

ਕਿ ਉਨ੍ਹਾਂ ਦੇ ਦੇਸ਼ ਨੂੰ ਸਿਧਾਂਤਕ ਆਧਾਰ ‘ਤੇ ਇਸਤੋਂ ਬਾਹਰ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਸਨੇ ਐਫਏਟੀਐਫ ਲਈ ਜਰੂਰੀ ਖੇਤਰਾਂ ਵਿੱਚ ਵੱਡੀ ਤਰੱਕੀ ਕੀਤੀ ਹੈ। ਖਬਰਾਂ ਅਨੁਸਾਰ, ਪਾਕਿਸਤਾਨ ਨੂੰ ਫਰਵਰੀ ‘ਚ ਐਫਏਟੀਐਫ ਦੀ ਗ੍ਰੇਅ ਲਿਸਟ ਤੋਂ ਬਾਹਰ ਆਉਣ ਦੀ ਉਮੀਦ ਹੈ। ਐਫਏਟੀਐਫ ਨੇ 2018 ਵਿੱਚ ਫੈਸਲਾ ਲਿਆ ਸੀ ਕਿ ਪਾਕਿਸਤਾਨ ਪੈਸਾ ਸ਼ੋਧਨ ਅਤੇ ਟੇਰਰ ਫੰਡਿੰਗ (ਅਤਿਵਾਦ ਦਾ ਵਿੱਤ ਪੋਸਣਾ) ਦੇ ਖਿਲਾਫ ਸਮਰੱਥ ਕਦਮ ਚੁੱਕਣ ਵਿੱਚ ਨਾਕਾਮ ਰਿਹਾ ਹੈ।

Pakistan's economic situation worsening Pakistan

ਐਫਏਟੀਐਫ ਨੇ ਇਸ ਤੋਂ ਬਾਅਦ ਪਾਕਿਸਤਾਨ ਨੂੰ ਗ੍ਰੇਅ ਲਿਸਟ ਵਿੱਚ ਪਾ ਦਿੱਤਾ ਹੈ। ਪਹਿਲਾਂ ਤੋਂ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਗ੍ਰੇਅ ਲਿਸਟ ਵਿੱਚ ਪਾਏ ਜਾਣ ਨਾਲ ਉਸ ‘ਤੇ ਆਰਥਿਕ ਰੋਕ ਲੱਗ ਗਈ ਹੈ। ਐਫਏਟੀਐਫ ਨੇ ਅਕਤੂਬਰ 2019 ਵਿੱਚ ਇੱਕ ਬੈਠਕ ‘ਚ ਪਾਕਿਸਤਾਨ ਦੁਆਰਾ ਪੈਸਾ ਸ਼ੋਧਨ ਅਤੇ ਟੇਰਰ ਫੰਡਿੰਗ ਦੇ ਖਿਲਾਫ ਚੁੱਕੇ ਗਏ ਕਦਮਾਂ ਦੀ ਸਮਿਖਿਅਕ ਕੀਤੀ ਸੀ।

PakistanPakistan

ਬੈਠਕ ਵਿੱਚ ਹਾਲਾਂਕਿ ਪਾਇਆ ਗਿਆ ਕਿ ਪਾਕਿਸਤਾਨ ਨੂੰ ਇਸ ਦਿਸ਼ਾ ‘ਚ ਹੋਰ ਕਦਮ ਚੁੱਕਣੇ ਹੋਣਗੇ ਅਤੇ ਆਪਣੇ ਫ਼ੈਸਲੇ ਦੀ ਸਮਿਖਿਅਕ ਕਰਨ ਲਈ ਇਸ ਸਾਲ ਫਰਵਰੀ ਵਿੱਚ ਬੈਠਕ ਕਰਨ ਦਾ ਫ਼ੈਸਲਾ ਲਿਆ। ਕੁਰੈਸ਼ੀ ਨੇ ਸ਼ੁੱਕਰਵਾਰ ਨੂੰ ਮੁਲਤਾਨ ਵਿੱਚ ਕਿਹਾ ਕਿ ਹਾਲ ਹੀ ਵਿੱਚ ਬੀਜਿੰਗ ਵਿੱਚ ਹੋਈ ਐਫਏਟੀਐਫ ਦੀ ਬੈਠਕ ਵਿੱਚ ਪਾਕਿਸਤਾਨ ਨੇ ਆਪਣਾ ਪੱਖ ਰੱਖਿਆ। ਅਸੀਂ ਮੈਂਬਰ ਦੇਸ਼ਾਂ ਦੇ ਸਾਹਮਣੇ ਉਹ ਸਾਰੇ ਕਦਮ ਪੇਸ਼ ਕੀਤੇ, ਜੋ ਅਸੀਂ ਪਿਛਲੇ 10 ਮਹੀਨਿਆਂ ਵਿੱਚ ਚੁੱਕੇ ਸਨ।

Pakistan will issue 10,000 visas at the 550th Parkash PurabPakistan will 

ਮੰਤਰੀ ਨੇ ਕਿਹਾ, ਅਤੇ ਮੈਂ ਇਹ ਦੱਸਦੇ ਹੋਏ ਖੁਸ਼ ਹਾਂ ਕਿ ਸਾਰਿਆਂ ਨੇ ਸਾਡੇ ਕਦਮਾਂ ਦੀ ਸ਼ਾਬਾਸ਼ੀ ਕੀਤੀ ਅਤੇ ਕਿਹਾ ਕਿ ਪਿਛਲੇ 10 ਮਹੀਨਿਆਂ ਵਿੱਚ ਕੀਤੀ ਗਈ ਤਰੱਕੀ ਪਿਛਲੇ 10 ਸਾਲਾਂ ਵਿੱਚ ਕੀਤੀ ਗਈ ਤਰੱਕੀ ਨਾਲੋਂ ਵੀ ਜ਼ਿਆਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Roop Kaur ਦੀ ਆ ਗਈ ਨਵੀਂ ਵੀਡੀਓ! ਮਚਾਈ ਹਲਚਲ! ਇਲਜ਼ਾਮਾਂ ਤੋ ਬਾਅਦ ਕੀ ਬੋਲੇ Harjeet Singh Rasulpur

17 Oct 2026 1:28 PM

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM
Advertisement