ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ! ਹੁਣ ਸਿਰਫ 10,000 ਰੁਪਏ ’ਚ ਜਾਓ ਆਸਟ੍ਰੇਲੀਆ
Published : Nov 29, 2021, 4:59 pm IST
Updated : Nov 29, 2021, 4:59 pm IST
SHARE ARTICLE
Golden opportunity for those who want to go to Australia
Golden opportunity for those who want to go to Australia

ਤੁਸੀਂ ਜਲਦ ਹੀ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ।

ਕੈਨਬਰਾ: ਕੋਰੋਨਾ ਮਹਾਂਮਾਰੀ ਕਾਰਨ ਲੰਮੇ ਸਮੇਂ ਤੋਂ ਬੰਦ ਆਸਟ੍ਰੇਲੀਆ ਦੇ ਬਾਰਡਰ ਮੁੜ ਤੋਂ ਖੁੱਲ਼੍ਹਣ ਜਾ ਰਹੇ ਹਨ। ਅਜਿਹੇ ਵਿਚ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜੇਕਰ ਤੁਸੀਂ ਵੀ ਉਹਨਾਂ ਵਿਚੋਂ ਇਕ ਹੋ ਤਾਂ ਤੁਸੀਂ ਜਲਦ ਹੀ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ। ਤੁਸੀਂ ਸਿਰਫ 10 ਹਜ਼ਾਰ ਰੁਪਏ ਵਿਚ ਆਸਟ੍ਰੇਲੀਆ ਜਾ ਸਕਦੇ ਹੋ। ਜੇਕਰ ਤੁਹਾਡੇ ਮਨ ਵਿਚ ਇਸ ਸਬੰਧੀ ਕੋਈ ਵੀ ਸਵਾਲ ਹੈ ਤਾਂ ਤੁਸੀਂ ਪਹਿਲਾਂ ਵਿਦਿਆਰਥੀਆਂ ਦੇ ਵੀਜ਼ਾ ਲੱਗੇ ਹੋਏ ਦੇਖੋ ਫਿਰ ਅਪਲਾਈ ਕਰੋ। ਹੋਰ ਜਾਣਕਾਰੀ ਲਈ 91398-91398 (ਪੈਰਾਗੋਨ ਗਰੁੱਪ) ’ਤੇ ਸੰਪਰਕ ਕਰੋ। 

Australian government invites 363 visa applicantsAustralian

ਇਮੀਗ੍ਰੇਸ਼ਨ ਕੰਪਨੀ ਵਲੋਂ ਵਿਦਿਆਰਥੀ ਦਾ ਲੈਵਲ-1 ਯੂਨੀਵਰਸਿਟੀ ਵਿਚ ਦਾਖਲਾ ਕਰਵਾਉਣ ਵਿਚ ਮਦਦ ਕੀਤੀ ਜਾਵੇਗੀ। ਤੁਸੀਂ ਅਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ। ਕੰਪਨੀ ਵਲੋਂ ਤੁਹਾਨੂੰ ਪੜ੍ਹਾਈ ਤੋਂ ਬਾਅਦ ਵਰਕ ਵੀਜ਼ਾ ਲਈ ਵੀ ਪੂਰੀ ਸਹਾਇਤਾ ਦਿੱਤੀ ਜਾਵੇਗੀ। ਜਿਹੜੇ ਵਿਦਿਆਰਤੀ ਕੈਨੇਡਾ ਤੋਂ ਰਿਫਿਊਜ਼ਲ ਹਨ, ਉਹ ਵੀ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹਨ। ਓਵਰਆਲ 6 (5.5) ਬੈਂਡ ਪ੍ਰਾਪਤ ਵਿਦਿਆਰਥੀ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹਨ। 

Study AbroadStudy Abroad

ਕੰਪਨੀ ਇਸ ਤੋਂ ਪਹਿਲਾਂ ਵੀ ਕਈ ਵਿਦਿਆਰਥੀਆਂ ਦੇ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਚੁੱਕੀ ਹੈ। ਕੰਪਨੀ ਨੂੰ ਆਸਟ੍ਰੇਲੀਆ ਸਟੱਡੀ ਵੀਜ਼ਾ 'ਚ ਵਿਸ਼ੇਸ਼ ਮੁਹਾਰਤ ਹਾਸਲ ਹੈ |ਜੋ ਵਿਦਿਆਰਥੀ ਆਪਣੇ ਸਪਾਊਜ਼, ਸਿੰਗਲ ਜਾਂ ਬੱਚਿਆਂ ਨਾਲ ਆਸਟ੍ਰੇਲੀਆ ਜਾਣਾ ਚਾਹੁੰਦੇ ਹਨ, ਉਹ ਜਲਦ ਤੋਂ ਜਲਦ ਇਸ ਮੌਕੇ ਦਾ ਲਾਭ ਲੈਣ।

Study AbroadStudy Abroad

ਆਸਟ੍ਰੇਲੀਆ ਪੰਜਾਬੀ ਭਾਈਚਾਰੇ ਲਈ ਮਨਪਸੰਦ ਜਗ੍ਹਾ ਹੈ ਜਿੱਥੇ ਸਭ ਤੋਂ ਜ਼ਿਆਦਾ ਕਮਾਈ ਕੀਤੀ ਜਾ ਸਕਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਸਟ੍ਰੇਲੀਆ ਦਾ ਵਾਤਾਵਰਣ ਭਾਰਤ ਦੇ ਨਾਲ ਮੇਲ ਜੋਲ ਖਾਦਾਂ ਹੈ ਤੇ ਉੱਥੇ ਜਾ ਕੇ ਵਿਅਕਤੀ ਨੂੰ ਜ਼ਿਆਦਾ ਮੁਸ਼ਕਿਲ ਨਹੀਂ ਆਉਦੀ ਹੈ। ਜੇਕਰ ਤੁਸੀਂ ਵੀ ਆਸਟ੍ਰੇਲੀਆ ਜਾਣ ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਹੈ। ਹੋਰ ਜਾਣਕਾਰੀ ਲਈ ਤੁਸੀਂ 91398-91398 (ਪੈਰਾਗੋਨ ਗਰੁੱਪ) ਨਾਲ ਸੰਪਰਕ ਕਰ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ 'ਚ ਬਿੱਟੂ ਤੇ ਵੜਿੰਗ ਸੀਟਾਂ ਛੱਡ ਕੇ ਇੱਕ ਦੁਜੇ ਵੱਲ ਵਧੇ ਤੇਜ਼ੀ ਨਾਲ, ਸਪੀਕਰ ਨੇ ਰੋਕ ਦਿੱਤੀ ਕਾਰਵਾਈ, ਦੇਖੋ Live

25 Jul 2024 4:28 PM

ਸੰਸਦ 'ਚ ਚਰਨਜੀਤ ਚੰਨੀ ਦਾ ਰਵਨੀਤ ਬਿੱਟੂ ਨਾਲ ਪੈ ਗਿਆ ਪੇਚਾ, ਰੱਜ ਕੇ ਖੜਕੀ | Live | Rozana Spokesman

25 Jul 2024 4:26 PM

ਸੰਸਦ 'ਚ ਚਰਨਜੀਤ ਚੰਨੀ ਦਾ ਰਵਨੀਤ ਬਿੱਟੂ ਨਾਲ ਪੈ ਗਿਆ ਪੇਚਾ, ਰੱਜ ਕੇ ਖੜਕੀ | Live | Rozana Spokesman

25 Jul 2024 4:24 PM

Sukhbir ਜੀ ਸੇਵਾ ਕਰੋ, ਰਾਜ ਨਹੀਂ ਹੋਣਾ, ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਹੈ | Sukhbir Singh Badal Debate LIVE

25 Jul 2024 9:59 AM

"ਪੰਜਾਬ ਨੂੰ Ignore ਕਰਕੇ ਸਾਡੇ ਲੋਕਾਂ ਨਾਲ ਦੁਸ਼ਮਣੀ ਕੱਢੀ ਗਈ" | MP Dharamvir Gandhi | Rozana Spokesman

25 Jul 2024 9:57 AM
Advertisement