Refuse ਵੀਜ਼ੇ ਨੂੰ ਲੈ ਕੇ ਨਾ ਹੋਵੋ ਪਰੇਸ਼ਾਨ, May Intake ਤੱਕ ਜਾ ਸਕਦੇ ਹੋ ਕੈਨੇਡਾ, ਜਾਣੋ ਕਿਵੇਂ 
Published : Dec 30, 2021, 4:24 pm IST
Updated : Dec 30, 2021, 4:24 pm IST
SHARE ARTICLE
 Don't worry about the Refuse Visa, you can go to May Intake Canada
Don't worry about the Refuse Visa, you can go to May Intake Canada

ਵਿਦੇਸ਼ ਜਾਣ ਲਈ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣ ਲਈ ਇਸ ਨੰਬਰ 'ਤੇ ਕਰੋ ਸੰਪਰਕ (98783-11400)

 

ਓਂਟਾਰਿਓ: ਹਰ ਕੋਈ ਕੈਨੇਡਾ ਜਾਣਾ ਚਾਹੁੰਦਾ ਹੈ ਪਰ ਕਿਸੇ ਨਾ ਕਿਸੇ ਕਾਰਨ ਕਰ ਕੇ ਉਹ ਅਪਣਾ ਸੁਪਨਾ ਪੂਰਾ ਨਹੀਂ ਕਰ ਪਾਉਂਦਾ। ਇਸ ਦੌਰਾਨ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ।  ਖ਼ਬਰ ਇਹ ਹੈ ਕਿ ਹੁਣ ਜਿਨ੍ਹਾਂ ਦੇ ਕੇਸ ਸਰਕਾਰ ਵੱਲੋਂ ਰਿਫਿਊਜ਼ ਕੀਤੇ ਗਏ ਸਨ ਉਹ ਅਪਣੀ ਫਾਈਲ ਦੁਬਾਰਾ ਲਗਾ ਸਕਦੇ ਹਨ ਹੁਣ ਉਹਨਾਂ ਦਾ ਕੇਸ ਰਿਫਿਊਜ਼ ਨਹੀਂ ਹੋਵੇਗਾ ਕਿਉਂਕਿ ਉਹਨਾਂ ਦੀ ਫਾਈਲ ਕੈਨੇਡਾ ਇਮੀਗਰੇਸ਼ਨ ਦੇ ਵਕੀਲ ਤੋਂ ਲਗਵਾਈ ਜਾਵੇਗੀ ਜਿਸ ਦੀ ਪ੍ਰਕਿਰਿਆ ਬਹੁਤ ਜਲਦ ਖ਼ਤਮ ਕੀਤੀ ਜਾਵੇਗੀ ਤੇ ਤੁਸੀਂ  ਅਸਾਨੀ ਨਾਲ ਕੈਨੇਡਾ ਜਾ ਸਕਦੇ ਹੋ।   

 Don't worry about the Refuse Visa, you can go to May Intake Canada Don't worry about the Refuse Visa, you can go to May Intake Canada

ਜਿਨ੍ਹਾਂ ਲੋਕਾਂ ਦੇ ਕੇਸ ਰਿਫਿਊਜ਼ ਹੋਏ ਹਨ ਉਹਨਾਂ ਨੂੰ ਹੁਣ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਅਪਣੀ ਫਾਈਲ ਮਈ ਇਨਟੇਕ ਦੀ ਲਗਾ ਸਕਦੇ ਹਨ ਤੇ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਨ।  ਇਸ ਸਬੰਧੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ 98783-11400 ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ। 
ਇਸ ਦੇ ਨਾਲ ਹੀ ਜੇ ਕਿਸੇ ਦੇ 6 ਜਾਂ ਸਾਢੇ 5 ਬੈਂਡ ਹਨ ਤੇ ਉਹ ਦੁਬਿਧਾ ਵਿਚ ਹਨ ਕਿ ਉਹਨਾਂ ਦੇ ਬੈਂਡ ਘੱਟ ਹੋਣ ਕਰ ਕੇ ਉਹ ਅਪਣੀ ਫਾਈਲ ਨਹੀਂ ਲਗਾ ਸਕਦੇ ਤਾਂ ਉਹ ਹੁਣ ਨਿਰਾਸ਼ ਨਾ ਹੋਣ ਕਿਉਂਕਿ ਹੁਣ 6 ਜਾਂ ਸਾਢੇ 5 ਬੈਂਡ ਵਾਲੇ ਵੀ ਅਪਣੀ ਫਾਈਲ ਮਈ ਇਨਟੈਕ ਦੀ ਲਗਾ ਸਕਦੇ ਹਨ ਤੇ ਕੈਨੇਡਾ ਜਾ ਸਕਦੇ ਹਨ। ਇਸ ਸਬੰਧੀ ਕੁਝ ਨਿਯਮ ਹਨ ਤੇ ਤੁਹਾਡੇ ਦਸਤਾਵੇਜ਼ ਪੂਰੇ ਹੋਣੇ ਚਾਹੀਦੇ ਹਨ ਤੇ ਇਸ ਸਬੰਧੀ ਵੀ ਪੂਰੀ ਜਾਣਕਾਰੀ ਤੁਹਾਨੂੰ ਇਸ 98783-11400 ਨੰਬਰ 'ਤੇ ਸੰਪਰਕ ਕਰ ਕੇ ਮਿਲ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement