ਪਾਕਿਸਤਾਨ ਦੀ ਗਿੱਦੜ ਧਮਕੀ, ਭਾਰਤ ਯੁੱਧ ਸ਼ੁਰੂ ਕਰੇਗਾ ਪਰ ਖਤਮ ਅਸੀਂ ਕਰਾਂਗੇ...
Published : Jan 31, 2020, 11:52 am IST
Updated : Jan 31, 2020, 11:52 am IST
SHARE ARTICLE
Major Gafoor
Major Gafoor

ਪਾਕਿਸਤਾਨ ਦੀ ਫੌਜ ਨੇ ਵੀਰਵਾਰ (30 ਜਨਵਰੀ) ਨੂੰ ਭਾਰਤ ਨੂੰ ਚਿਤਾਵਨੀ ਦਿੱਤੀ...

ਇਸਲਾਮਾਬਾਦ: ਪਾਕਿਸਤਾਨ ਦੀ ਫੌਜ ਨੇ ਵੀਰਵਾਰ (30 ਜਨਵਰੀ) ਨੂੰ ਭਾਰਤ ਨੂੰ ਚਿਤਾਵਨੀ ਦਿੱਤੀ ਕਿ ਪਾਕਿਸਤਾਨ ‘ਤੇ ਹਮਲਾ ਹੋਣ ਦੀ ਹਾਲਤ ‘ਚ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।

Maj Gen Asif GafoorMaj Gen Asif Gafoor

ਫੌਜ ਦੇ ਬੁਲਾਰੇ ਦਾ ਅਹੁਦਾ ਛੱਡ ਰਹੇ ਮੇਜਰ ਜਨਰਲ ਆਸਿਫ ਗਫੂਰ ਨੇ ਰੱਖਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਤੇ ਪਾਕਿਸਤਾਨ ਦੀ ਸੰਭਾਵਿਕ ਪ੍ਰਤੀਕਿਰਿਆ ਦੇ ਬਾਰੇ ‘ਚ ਪੁੱਛੇ ਜਾਣ ‘ਤੇ ਇਹ ਟਿੱਪਣੀ ਕੀਤੀ।

Pakistan army chief BajwaPakistan army 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ (28 ਜਨਵਰੀ) ਨੂੰ ਨੈਸ਼ਨਲ ਕੈਡਿਟ ਕਾਰਪਸ (ਐਨਸੀਸੀ) ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤੀ ਫ਼ੌਜਾਂ ਪਾਕਿਸਤਾਨ ਨੂੰ ਧੂਲ ਚਟਾਣ ‘ਚ ਹਫਤੇ-10 ਦਿਨ ਤੋਂ ਜਿਆਦਾ ਦਾ ਸਮਾਂ ਨਹੀਂ ਲਵੇਗੀ।

Modi government may facilitate Modi

ਗਫੂਰ ਨੇ ਕਿਹਾ, ਭਾਰਤ ਲੜਾਈ ਸ਼ੁਰੂ ਕਰੇਗਾ ਲੇਕਿਨ ਇਸਦਾ ਅੰਤ ਅਸੀਂ ਕਰਾਂਗੇ। ਗਫੂਰ ਨੂੰ ਹਾਲ ‘ਚ ਪੰਜਾਬ ਰਾਜ ਸਥਿਤ ਓਕਰਾ ਦਾ ਜਨਰਲ ਅਫ਼ਸਰ ਕਮਾਂਡਿੰਗ ਨਿਯੁਕਤ ਕੀਤਾ ਗਿਆ ਹੈ।  

India Army Indian Army

ਇਸਦੀ ਸਰਹੱਦ ਭਾਰਤ ਨਾਲ ਲਗਦੀ ਹੈ। ਉਨ੍ਹਾਂ ਨੇ ਕਿਹਾ ਪਾਕਿਸਤਾਨ ਦਾ ਨਾਗਰਿਕ ਅਤੇ ਫੌਜੀ ਅਗਵਾਈ ਖੇਤਰ ‘ਚ ਸ਼ਾਂਤੀ ਚਾਹੁੰਦਾ ਹੈ ਅਤੇ ਭਾਰਤ ਦੇ ਨਾਗਰਿਕ ਅਤੇ ਫੌਜੀ ਅਗਵਾਈ ਨੂੰ ਸ਼ਾਂਤੀ ਦਾ ਮਹੱਤਵ ਸਮਝਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement