ਹੋਂਦ ਨੂੰ ਖ਼ਤਰਾ
Published : Nov 13, 2020, 7:54 am IST
Updated : Nov 13, 2020, 7:54 am IST
SHARE ARTICLE
Sikh
Sikh

ਸਿੱਖਾਂ ਨੂੰ ਇਹਸਾਸ ਕਰਵਾਇਆ ਏ, ਅੱਜ ਤਕ ਸਰਕਾਰਾਂ ਨੇ ਗ਼ੁਲਾਮੀ ਦਾ,

ਸਿੱਖਾਂ ਨੂੰ ਇਹਸਾਸ ਕਰਵਾਇਆ ਏ, ਅੱਜ ਤਕ ਸਰਕਾਰਾਂ ਨੇ ਗ਼ੁਲਾਮੀ ਦਾ,

ਕੋਹੜ ਕਿਰਲੀ ਤੁਹਾਡੇ ਮੂੰਹ ਵਿਚ ਏ, ਕਿਸਾਨੋਂ ਮਸਲਾ ਇਹ ਬਦਨਾਮੀ ਦਾ,

ਧੱਕੇ ਨਾਲ ਖੋਹਣੇ ਇਨ੍ਹਾਂ ਹੱਕ ਸਾਡੇ, ਇਹ ਹਰ ਖੇਡ ਖੇਡਣਗੇ ਮਨਮਾਨੀ ਦਾ,

ਇਹ ਦੁਸ਼ਮਣ ਨੇ ਸਾਡੀ ਸਰਦਾਰੀ ਦੇ, ਰੋਲ ਨਿਭਾਉਂਦੇ ਰਹੇ ਬੇਈਮਾਨੀ ਦਾ,

ਕਠਪੁਤਲੀ ਏ ਬਣਾ ਕਾਨੂੰਨ ਗਿਆ, ਜਿਹੜਾ ਗਲ ਘੁੱਟੇਗਾ ਕਿਰਸਾਨੀ ਦਾ,

ਤਾਂ ਹੀ ਘੁੰਮਣ ਨੇ ਅੱਜ ਸੁਚੇਤ ਕੀਤਾ, ਕੋਈ ਕੰਮ ਕਰਨਾ ਨਹੀਂ ਨਾਦਾਨੀ ਦਾ,

ਜੇ ਇਕਵਾਰ ਗ਼ੱਦਾਰੀ ਕਰ ਦਿਉਗੇ, ਫਿਰ ਲੱਗ ਜਾਣਾ ਦਾਗ਼ ਬਦਨਾਮੀ ਦਾ,

ਆਪਣੀ ਹੋਂਦ ਨੂੰ ਖ਼ਤਰਾ ਹੋ ਜਾਏਗਾ, ਵਕਤ ਆ ਗਿਆ ਫਿਰ ਕੁਰਬਾਨੀ ਦਾ।

- ਮਨਜੀਤ ਸਿੰਘ ਘੁੰਮਣ, ਸੰਪਰਕ : 97810-86688

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement