ਕੀ ਕਰੀਏ...?
ਕੀ ਕਰੀਏ ਮਾਣ ਪੰਜਾਬੀ ਹੋਣ ਤੇ, ਅੱਜ ਸੱਭ ਸਾਨੂੰ ਦੁਰਕਾਰ ਰਹੇ,
ਕਦੇ ਜਿੱਤਦੇ ਸੀ, ਅੱਜ ਹਰ ਪੱਖੋਂ ਅਸੀ ਹਾਰ ਰਹੇ।
ਕੁੱਝ ਹਰਾਇਆ ਨਸ਼ਈਆਂ ਵਲੋਂ, ਕੁੱਝ ਨੇਤਾਵਾਂ ਹੱਥੋਂ ਹਾਰ ਰਹੇ,
ਇਹੀ ਦੋ ਚੱਕੀਆਂ ਦੇ ਪੁੜ ਨੇ, ਜਿਹੜੇ ਜਿਊਂਦਿਆਂ ਸਾਨੂੰ ਮਾਰ ਰਹੇ,
ਕੀ ਕਰੀਏ ਮਾਣ ਪੰਜਾਬੀ ਹੋਣ ਤੇ, ਅੱਜ ਸੱਭ ਸਾਨੂੰ ਦੁਰਕਾਰ ਰਹੇ,
ਕਦੇ ਜਿੱਤਦੇ ਸੀ, ਅੱਜ ਹਰ ਪੱਖੋਂ ਅਸੀ ਹਾਰ ਰਹੇ।
-ਸੁਰਿੰਦਰ 'ਮਾਣੂੰਕੇ ਗਿੱਲ', ਸੰਪਰਕ : 88723-21000