
ਵਗਦਾ ਏ ਨੀਰ ਵੇ ਮਾਹੀਆ
ਵਗਦਾ ਏ ਨੀਰ ਵੇ ਮਾਹੀਆ
ਜਿਉਂ ਕੋਈ ਝਰਨਾ..........
ਸਿਮਰਤੀ ਵਿਚ ਸਾਂਭੀ
ਤਸਵੀਰ ਤੇਰੀ ਵੇ ਮਾਹੀਆ.......
ਦਿਲ ਨੂੰ ਦੇਵਾਂ ਗੰਢ ਵੇ ਮਾਹੀਆ
ਹੋਏ ਹਾਂ ਅਸੀਂ ਗਮਗੀਨ
ਹਾਂ ਮਜ਼ਬੂਰ ..........
ਕੰਢੇ ਨਦੀ ਦੇ ਹਨ ਬੇਮੇਲ ਮਾਹੀਆ
ਕਿਤੇ ਰੁੱਸ ਨਾ ਜਾਏ
ਐਂਵੇ ਹੀ ਤਕਦੀਰ ਮਾਹੀਆ
ਸਤਨਾਮ ਕੌਰ ਚੌਹਾਨ