ਅੱਜ ਵੀ ਬਚਪਨ ਤੇਰੇ ਕਰਕੇ
ਅੱਜ ਵੀ ਬਚਪਨ ਤੇਰੇ ਕਰਕੇ
ਵਕਤ ਜਿਹਾ ਰੁੱਕ ਜਾਂਦਾ ਏ,
ਬਾਪੂ ਤੇਰੀ ਕੀਤੀ ਮਿਹਨਤ ਅੱਗੇ
ਸਿਰ ਮੇਰਾ ਝੁੱਕ ਜਾਂਦਾ ਏ,
ਵਕਤ ਬਦਲਿਆ, ਦੁਨੀਆ ਬਦਲੀ
ਹਰ ਇਕ ਰਿਸ਼ਤਾ ਤਾਰ-ਤਾਰ ਏ,
ਬਾਪੂ ਤੇਰਾ ਪੁੱਤਰ ਅੱਜ ਵੀ
ਤੇਰੀਆਂ ਝਿੜਕਾਂ ਦਾ ਕਰਜ਼ਦਾਰ ਏ।
By : ਵੀਰਪਾਲ ਕੌਰ
ਅੱਜ ਵੀ ਬਚਪਨ ਤੇਰੇ ਕਰਕੇ
ਵਕਤ ਜਿਹਾ ਰੁੱਕ ਜਾਂਦਾ ਏ,
ਬਾਪੂ ਤੇਰੀ ਕੀਤੀ ਮਿਹਨਤ ਅੱਗੇ
ਸਿਰ ਮੇਰਾ ਝੁੱਕ ਜਾਂਦਾ ਏ,
ਵਕਤ ਬਦਲਿਆ, ਦੁਨੀਆ ਬਦਲੀ
ਹਰ ਇਕ ਰਿਸ਼ਤਾ ਤਾਰ-ਤਾਰ ਏ,
ਬਾਪੂ ਤੇਰਾ ਪੁੱਤਰ ਅੱਜ ਵੀ
ਤੇਰੀਆਂ ਝਿੜਕਾਂ ਦਾ ਕਰਜ਼ਦਾਰ ਏ।
ਏਜੰਸੀ
KGF 'ਚ ਰੌਕੀ ਦੇ ਚਾਚੇ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਹਰੀਸ਼ ਰਾਏ ਦਾ ਦੇਹਾਂਤ
ਰਾਜਸਥਾਨ ਦੀਆਂ ਬੈਂਕਾਂ 'ਚ 1800 ਕਰੋੜ ਰੁਪਏ ਦਾ ਨਹੀਂ ਹੈ ਕੋਈ ਮਾਲਕ
ਪਿੰਡ ਜਲਨਪੁਰ 'ਚ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ
ਸੀ.ਜੇ.ਆਈ. ਟਿੱਪਣੀ ਮਾਮਲੇ 'ਚ ਹਾਈ ਕੋਰਟ ਨੇ ਅਜੀਤ ਭਾਰਤੀ ਨੂੰ ਵੀਡੀਓ ਲਿੰਕ ਪ੍ਰਦਾਨ ਕਰਨ ਦਾ ਦਿੱਤਾ ਹੁਕਮ
10 ਨਵੰਬਰ ਨੂੰ ਪੀ.ਯੂ. 'ਚ ਵੱਡੇ ਪੱਧਰ 'ਤੇ ਹੋਵੇਗਾ ਰੋਸ ਪ੍ਰਦਰਸ਼ਨ