ਇਲੈਕਟ੍ਰੋਨਿਕ ਕਬਾੜ ਪੈਦਾ ਕਰਨ ਵਾਲੇ ਪਹਿਲੇ ਪੰਜ ਮੁਲਕਾਂ ਚੋ ਇਕ ਹੈ ਭਾਰਤ
Published : Mar 14, 2019, 11:09 am IST
Updated : Mar 14, 2019, 11:32 am IST
SHARE ARTICLE
Electronic waste
Electronic waste

ਭਾਰਤ ਦੇ ਲੋਕ ਅਮੀਰ ਬਣਨ ਤੋਂ ਬਾਅਦ ਇਲੈਕਟ੍ਰੋਨਿਕ ਸਮਾਨ ਜਿਆਦਾ ਖਰੀਦਣ ਲੱਗ ਜਾਦੇ ਹਨ।

ਦੁਨਿਆ ਵਿਚ ਸਭ ਤੋ ਜਿਆਦਾ ਇਲੈਕਟ੍ਰੋਨਿਕ ਕਬਾੜ(ਇ-ਕਬਾੜ) ਪੈਦਾ ਕਰਨ ਵਾਲੇ ਪੰਜ ਦੇਸ਼ਾਂ ਵਿਚ ਭਾਰਤ ਦਾ ਨਾਮ ਵੀ ਸੁਮਾਰ ਹੈ। ਇਸ ਤੋਂ ਇਲਾਵਾ ਇਸ ਸੂਚੀ ਵਿਚ ਚੀਨ, ਅਮਰੀਕਾ, ਜਾਪਾਨ, ਅਤੇ ਜਰਮਨੀ ਹੈ। ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। 5 ਜੂਨ ਨੂੰ ਵਾਤਾਵਰਣ ਦਿਵਸ ਤੋਂ ਇਕ ਦਿਨ ਪਹਿਲਾ ਸੋਮਵਾਰ ਨੂੰ ਪ੍ਰਮੁੱਖ ਵਣਜ ਅਤੇ ਉਦਯੋਗ ਮੰਡਲ ਐਸੋਚੈਮ ਅਤੇ ਐਨਈਸੀ(ਨੈਸਨਲ ਇਕੋਨੋਮਿਕ ਕਾਉਂਸਲ)ਵਲੋਂ ਜਾਰੀ ਇਕ ਰਿਪੋਰਟ ਅਨੁਸਾਰ, ਭਾਰਤ ਵਿਚ ਇਲੈਕਟ੍ਰੋਨਿਕ ਕਬਾੜ ਲਈ ਮਹਾਰਾਸ਼ਟਰ ਦਾ ਯੋਗਦਾਨ (19.8ਫੀਸਦੀ )ਦਾ ਹੈ।

੍ਰਕ

ਉਹ ਸਿਰਫ 47,810 ਟਨ ਕੂੜੇ ਨੂੰ ਸਲਾਨਾ ਰਿਸਾਇਕਲ ਕਰਕੇ ਦੁਬਾਰਾ ਵਰਤਣ ਦੇ ਯੋਗ ਬਣਾਉਦਾ ਹੈ। ਇ-ਕਬਾੜ ਨੇ ਤਾਮਿਲਨਾਡੂ ਦਾ ਯੋਗਦਾਨ 13 % ਹੈ ਅਤੇ ਉਹ 52,427 ਟਨ ਕਬਾੜ ਨੂੰ ਰਿਸਾਈਕਲ ਕਰਦਾ ਹੈ। ਦੇਸ਼ ਦੇ ਇ-ਕਬਾੜ ਨੂੰ ਪੱਛਮ ਬੰਗਾਲ ਦਾ 9.8 %, ਦਿੱਲੀ ਦਾ 9.5 %, ਗੁਜਰਾਤ 8.8%, ਅਤੇ ਮੱਧਪ੍ਰਦੇਸ਼ 7.6% ਯੋਗਦਾਨ ਹੈ। ਅਧਿਐਨ ਤੋਂ ਪਤਾ ਲੱਗਿਆ ਹੈ ਕਿ ਇ-ਕਬਾੜ ਦੀ ਸੰਸਾਰ ਪੱਧਰ ਦੀ ਮਾਤਰਾ 2016 ਵਿਚ 4.47 ਕਰੋੜ ਟਨ ਤੋਂ ਵੱਧ ਕੇ 2021 ਤੱਕ 5.52ਕਰੋੜ ਟਨ ਤਕ ਪਹੁੱਚਣ ਦੀ ਸੰਭਾਵਨਾ ਹੈ।

2016 ਵਿਚ ਪੈਦਾ ਹੋਏ ਕੁਲ ਇਲੈਕਟ੍ਰੋਨਿਕ ਕਬਾੜ ਦਾ ਸਿਰਫ 20 ਪ੍ਰਤੀਸ਼ਤ 89 ਲੱਖ ਟਨ ਵੀ ਪੂਰਨ ਰੂਪ ਤੋਂ ਇੱਕਤਰ ਅਤੇ ਰਿਸਾਇਕਲ ਨਹੀਂ ਕੀਤਾ ਗਿਆ, ਜਦਕਿ ਸਾਰਾ ਇ-ਕਬਾੜ ਦਾ ਵੇਰਵਾ ਨਹੀਂ ਹੈ। ਟਾਈਮਜ ਆਂਫ ਇੰਡੀਆਂ ਦੀ ਖ਼ਬਰ ਦੇ ਅਨੁਸਾਰ ਭਾਰਤ ਵਿਚ ਕਰੀਬ 20 ਲੱਖ ਟਨ ਸਲਾਨਾ ਇ-ਕਬਾੜ ਪੈਦਾ ਹੁੰਦਾ ਹੈ ਅਤੇ ਕੁਲ 4,38,085 ਟਨ ਕਚਰਾ ਸਲਾਨਾ ਰਿਸਾਇਕਲ ਕੀਤਾ ਜਾਦਾ ਹੈ। ਇ-ਕਬਾੜ ਵਿਚ ਆਮ ਤੌਰ ਤੇ ਸੂਟੇ ਹੋਏ ਕਪਿਊਟਰ ਮੋਨੀਟਰ, ਮਦਰਬੋਰਡ, ਕੈਥੋਡ ਰੇ ਟਿਊਬ(ਸੀਆਰਟੀ), ਪ੍ਰਿਟ਼ਡ ਸਰਕਟ ਬੋਰਡ(ਪੀਸੀਬੀ),ਮੋਬਾਇਲ ਫੋਨ ਅਤੇ ਚਾਰਜਰ,ਕਮਪੈਕਟ ਡਿਸਕ, ਹੈਡਫੋਨ ਦੇ ਨਾਲ ਐਲਸੀਡੀ(ਲਿਕਵਡ ਕ੍ਰਿਸਟਲ ਡਿਸਪਲੇ) ਜਾਂ ਪਲਾਜਮਾ ਟੀਵੀ, ਏਅਰ ਕਡੀਸ਼ਨਰ, ਰੈਫਰੀਜਰੇਟਰ,ਸ਼ਾਮਿਲ ਹੈ।

ੋ

ਅਧਿਐਨ ਵਿਚ ਦੱਸਿਆ ਗਿਆ ਹੈ ਕਿ ਦੁਨਿਆ ਭਰ ਵਿਚ ਉਤਪੰਨ ਇ-ਕਬਾੜ ਦੀ ਮਾਤਰਾ 3.15% ਦੀ ਦਰ ਤੋਂ ਵਧਣ ਦੀ ਉਮੀਦ ਹੈ, ਜਿਸਦੇ ਕਾਰਨ ਸਾਲ 2018 ਦਾ ਅਨੁਮਾਨ 47.55 ਮੈਟ੍ਰਿਕ ਟਨ ਲਗਾਇਆ ਜਾ ਰਿਹਾ ਹੈ। ਇ-ਕਬਾੜ ਵਿਚ ਮੌਜੂਦ ਸਾਰੇ ਕੱਚੇ ਮਾਲ ਦੀ 2016 ਵਿਚ ਕੁਲ ਕੀਮਤ ਲਗਭਗ 61.05 ਅਰਬ ਡਾਲਰ ਸੀ। ਜਿਹੜੀ ਦੁਨਿਆ ਦੇ ਜਿਆਦਾ ਮੁਲਕਾਂ ਦੇ ਜੀਡੀਪੀ ਤੋਂ ਵੱਧ ਹੈ।  ਇਸ ਖ਼ਬਰ ਅਨੁਸਾਰ ਕਰਨਾਟਕਾ ਵਰਗੇ ਸੂਬੇ ਵਿਚ 57 ਇਕਾਈਆਂ ਹਨ। ਜਿਸਦੀ ਪ੍ਰੋਸੈਸਿੰਗ ਸਮਰੱਥਾ  ਲਈ ਲਗਭਗ 44,620 ਟਨ ਦੇ ਲਈ 16 ਇਕਾਈਆਂ ਹਨ। ਤਾਮਿਲਨਾਡੂ ਵਿਚ 52,427 ਮੈਟ੍ਰਿਕ ਟਨ ਪ੍ਰਤਿ ਸਾਲ ਪ੍ਰੋਸੈਸਿੰਗ ਕਰਨ ਦੇ ਲਈ 14 ਇਕਾਈਆਂ ਹਨ।

ਰ

ਗੁਜਰਾਤ ਵਿਚ 12 ਇਕਾਈਆਂ ਹਨ ਜਿਸਦੀ ਪ੍ਰੋਸੈਸਿੰਗ ਕਰਨ ਦੀ ਸਮਰੱਥਾ 37,262 ਹੈ ਜਦਕਿ ਰਾਜਸਥਾਨ ਵਿਚ 10 ਇਕਾਈਆਂ ਜਿਹੜੀ 68,670 ਮੈਟ੍ਰਿਕ ਟਨ ਪ੍ਰਤਿ ਸਾਲ ਨੂੰ ਪ੍ਰੋਸੈਸਿੰਗ ਕਰ ਸਕਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਭਾਰਤ ਦੇ ਕੁਲ ਇ-ਕਬਾੜ ਦਾ ਲੈਬਲ 5% ਹੀ, ਖਰਾਬ ਬੁਨਿਆਦੀ ਢਾਚੇ ਅਤੇ ਕਾਨੂੰਨ ਦੇ ਚੱਲਦੇ ਰਿਸਾਇਕਲ ਦਾ ਹੈ। ਜਿਸਦਾ ਸਿੱਧਾ ਪ੍ਰਭਾਵ ਵਾਤਾਵਰਣ ਅਤੇ ਖਰਾਬ ਨੁਕਸਾਨ ਉਦਯੋਗ ਅਤੇ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ  ਉੱਤੇ ਪੈਦਾ ਹੈ । ਇ-ਕਬਾੜ ਦਾ 95% ਅਸੰਗਠਿਤ ਖੇਤਰ ਅਤੇ ਇਸ ਬਾਜਾਰ ਵਿਚ ਸਕਰੈਪ ਡੀਲਰਾਂ ਦੁਆਰਾ ਪ੍ਰਬੰਧਿਤ ਕੀਤਾ ਜਾਦਾ ਹੈ।​

ੇ੍ਿ

ਜੋ ਇਸ ਰਿਸਾਇਕਲ ਕਰਨ ਦੀ ਬਚਾਏ ਉਤਪਾਦਾ ਨੂੰ ਤੋੜ ਕੇ ਸੁੱਟ ਦਿੰਦਾ ਹੈ। ਭਾਰਤ ਵਿਚ ਵਰਤਮਾਨ ਸਮੇਂ ਵਿਚ ਇ-ਕਬਾੜ ਦਾ ਉਤਪਾਦਨ ਹੋਣ ਦੀ ਸਮਰਥਾ ਅਤੇ ਪ੍ਰੋਸੈਸਡ ਕਰਨ ਦੀ ਸਮਰਥਾ 4.56 ਗੁਣਾ ਵੱਧ ਹੈ। ਜਦੋਂ ਕਿ ਜਨਸੰਖਿਆ ਵੀ ਵੱਧਦੇ ਇ-ਕਬਾੜ ਦਾ ਕਾਰਨ ਹੈ। ਇਸ ਅਧਿਐਨ ਅਨੁਸਾਰ ਜਿਵੇ ਜਿਵੇ ਭਾਰਤ ਦੇ ਲੋਕ ਅਮੀਰ ਬਣ ਜਾਦੇ ਹਨ ਅਤੇ ਜਿਆਦਾ ਇਲੈਕਟ੍ਰੋਨਿਕ ਸਮਾਨ ਅਤੇ ਉਪਕਰਨਾਂ ਤੇ ਖਰਚਾ ਕਰਦੇ ਹਨ। ਕੁਲ ਇ-ਕਬਾੜ ਸਮੱਗਰੀ ਵਿਚ ਕੰਪਿਊਟਰ ਉਪਕਰਣ ਲਗਭਗ 70%,  ਦੁਰਸੰਚਾਰ ਉਪਕਰਨ12%,  ਬਿਜਲੀ ਉਪਕਰਨ 8%, ਚਿਕਿਤਸਕ ਉਪਕਰਨ 7%, ਅਤੇ ਬਾਕੀ ਘਰੇਲੂ ਸਮਾਨ ਦਾ ਯੋਗਦਾਨ 4 % ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement