ਪਹਾੜਾਂ ਦਾ ਸੀਨਾ ਚੀਰ ਕੇ ਪੰਜਾਬ ਦੀ ਕੁੜੀ ਨੇ ਬਣਾਇਆ ਨਵਾਂ ਰਿਕਾਰਡ
Published : May 1, 2019, 9:26 pm IST
Updated : May 1, 2019, 9:26 pm IST
SHARE ARTICLE
Ramanjot makes new record
Ramanjot makes new record

ਦਖਣੀ ਅਫ਼ਰੀਕਾ ਦੀ ਸੱਭ ਤੋਂ ਉਚੀ ਚੋਟੀ 24 ਘੰਟਿਆਂ 'ਚ ਸਰ ਕੀਤੀ

ਨਵਾਂਗਰਾਉਂ : ਪੰਜਾਬੀ ਜਿਸ ਕੰਮ ਨੂੰ ਹੱਥ ਪਾ ਲੈਂਦੇ ਹਨ, ਉਸ ਨੂੰ ਸਿਰੇ ਚਾੜ੍ਹ ਕੇ ਹੀ ਦਮ ਲੈਂਦੇ ਹਨ ਤੇ ਉਸ ਦੇ ਲਈ ਭਾਵੇਂ ਜੋ ਮਰਜ਼ੀ ਕੀਮਤ ਤਾਰਨੀ ਪੈ ਜਾਵੇ। ਅਜਿਹਾ ਹੀ ਕਰ ਦਿਖਾਇਆ ਹੈ ਨਵਾਂ ਗਰਾਉਂ ਅਧੀਨ ਪੈਦੇ ਪਿੰਡ ਕਾਸਲ ਦੀ ਇਕ ਲੜਕੀ ਰਮਨਜੋਤ ਨੇ। ਉਸ ਨੇ ਦਖਣੀ ਅਫ਼ਰੀਕਾ ਦੇ ਸੱਭ ਤੋਂ ਉਚੇ ਪਰਬਤ ਕਲੋਮੰਜਾਰੋ ਦੀ ਚੋਟੀ ਨੂੰ ਸਰ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ।

Ramanjot makes new record Ramanjot makes new record

ਪਹਿਲਾਂ ਇਸ ਪਰਬਤ ਨੂੰ ਸਰ ਕਰਨ ਦਾ ਰਿਕਾਰਡ 54 ਘੰਟੇ ਸੀ ਪਰ ਰਮਨਜੋਤ ਨੇ ਵਿਸਵ ਦੀ ਚੌਥੀ ਉੱਚੀ ਤੇ ਸਮੁੰਦਰੀ ਤਲ ਤੋਂ 19,341 ਫੁੱਟ ਉਚੀ ਦੱਖਣੀ ਏਰੀਆਂਦੀ ਚੋਟੀ ਨੂੰ ਮਹਿਜ਼ 24 ਘੰਟਿਆਂ 'ਚ ਸਰ ਕਰ ਕੇ ਦੱਸ ਦਿਤਾ ਕਿ ਪੰਜਾਬੀ ਕੁੱਠ ਵੀ ਕਰ ਸਕਦੇ ਹਨ। ਰਮਨਜੋਤ ਦਾ ਇਸ ਤੋਂ ਬਾਅਦ ਰੂਸ ਦੀ ਸੱਭ ਤੋਂ ਉਚੀ ਚੋਟੀ ਅਤੇ ਬਾਅਦ ਵਿਚ ਵਿਸਵ ਦੀ ਪ੍ਰਮੁੱਖ ਚੋਟੀ ਮਾਊਟ ਐਵਰੈਸਟ ਨੂੰ ਫਤਿਹ ਕਰਨ ਦਾ ਪ੍ਰੋਗਰਾਮ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement