ਆਮ ਤੌਰ 'ਤੇ ਅਸੀਂ ਕਦੀ ਇਸ ਪਾਸੇ ਵੱਲ੍ਹ ਧਿਆਨ ਨਹੀਂ ਦਿੰਦੇ ਕਿ ਦੇਸ਼ ਵਿੱਚ ਸਿੱਖਾਂ ਦੀ ਕੁੱਲ ਗਿਣਤੀ ਕਿੰਨੀ ਹੈ। ਅਸੀਂ ਇੰਟਰਨੈੱਟ 'ਤੇ ਪ੍ਰਾਪਤ ਜਾਣਕਾਰੀ ਰਾਹੀਂ ਇਕੱਤਰ ਆਂਕਡ਼ੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।

ਪੰਜਾਬ - 16004754 ( 1 ਕਰੋਡ਼ 60 ਲੱਖ 4 ਹਜ਼ਾਰ + )
ਹਰਿਆਣਾ - 1243752 ( 12 ਲੱਖ 43 ਹਜ਼ਾਰ + )
ਰਾਜਸਥਾਨ - 872930 ( 8 ਲੱਖ 72 ਹਜ਼ਾਰ +)
ਉੱਤਰ ਪ੍ਰਦੇਸ਼ - 643500 ( 6 ਲੱਖ 43 ਹਜ਼ਾਰ +)
ਦਿੱਲੀ - 570581 ( 5 ਲੱਖ 70 ਹਜ਼ਾਰ +)
ਉੱਤਰਾਖੰਡ - 236340 ( 2 ਲੱਖ 36 ਹਜ਼ਾਰ + )
ਜੰਮੂ ਕਸਮੀਰ - 234848 ( 2 ਲੱਖ 34 ਹਜ਼ਾਰ + )
ਮਹਾਰਾਸ਼ਟਰਾ - 223247 ( 2 ਲੱਖ 23 ਹਜ਼ਾਰ + )
ਚੰਡੀਗਡ਼੍ਹ - 138329 ( 1 ਲੱਖ 38 ਹਜ਼ਾਰ +)
ਹਿਮਾਚਲ ਪ੍ਰਦੇਸ਼ - 79896 ( 79 ਹਜ਼ਾਰ +)
ਬਿਹਾਰ - 23779 (23 ਹਜ਼ਾਰ+)
ਪੱਛਮੀ ਬੰਗਾਲ - 63523 ( 63 ਹਜ਼ਾਰ +)
ਝਾਰਖੰਡ - 71422 ( 71 ਹਜ਼ਾਰ +)
ਛੱਤੀਸਗਡ਼੍ਹ - 70036 ( 70 ਹਜ਼ਾਰ +)
ਮੱਧ ਪ੍ਰਦੇਸ਼ - 151412 ( 1 ਲੱਖ 51 ਹਜ਼ਾਰ +)
ਗੁਜਰਾਤ - 58246 ( 58 ਹਜ਼ਾਰ +)
ਸਿੱਕਿਮ - 1868
ਅਰੁਣਾਚਲ ਪ੍ਰਦੇਸ਼ - 3287
ਨਾਗਾਲੈਂਡ - 1890
ਮਨੀਪੁਰ - 1527
ਮਿਜ਼ੋਰਮ - 286
ਤ੍ਰਿਪੁਰਾ - 1070
ਮੇਘਾਲਿਆ - 3045
ਅਸਾਮ - 20672 ( 20 ਹਜ਼ਾਰ +)
ਉਡ਼ੀਸਾ - 21991 ( 21000+)
ਦਮਨ ਦੀਪ - 172
ਦਾਦਰਾ ਨਗਰ ਹਵੇਲੀ - 217
ਆਂਧਰਾ ਪ੍ਰਦੇਸ਼ - 40244 ( 40 ਹਜ਼ਾਰ +)
ਕਰਨਾਟਕਾ - 28773 ( 28000 +)
ਤਾਮਿਲਨਾਡੂ - 14601 ( 14000 +)
ਗੋਆ - 1473
ਕੇਰਲਾ - 3814
ਪੁਡੁਚੇਰੀ - 297
ਲਕਸ਼ਦੀਪ - 8
ਅੰਡੇਮਾਰ ਨਿਕੋਬਾਰ ਦੀਪ ਸਮੂਹ - 1286
ਕੁੱਲ - 20833116, 2 ਕਰੋਡ਼ 8 ਲੱਖ 33 ਹਜ਼ਾਰ +
ਨੋਟ - ਇਹ ਜਾਣਕਾਰੀ ਇੰਟਰਨੈੱਟ ਆਧਾਰਿਤ ਹੈ। ਇਹਨਾਂ ਅੰਕਡ਼ਿਆਂ ਦੀ ਕਿਸੇ ਵੀ ਪੱਖ ਤੋਂ ਪੁਸ਼ਟੀ ਨਹੀਂ ਕੀਤੀ ਜਾ ਰਹੀ।
