ਹਾਰਲੇ-ਡੇਵਿਡਸਨ ਪੇਸ਼ ਕਰੇਗੀ ਆਪਣੀ ਇਲੈਕਟ੍ਰਾਨਿਕ ਬਾਈਕ
Published : Mar 3, 2018, 1:08 pm IST
Updated : Mar 3, 2018, 7:38 am IST
SHARE ARTICLE

ਸੁਪਰਬਾਈਕ ਨਿਰਮਾਤਾ ਕੰਪਨੀ ਹਾਰਲੇ-ਡੇਵਿਡਸਨ ਜਲਦ ਹੀ ਆਪਣੀ ਇਲੈਕਟ੍ਰਾਨਿਕ ਬਾਈਕ ਲਾਂਚ ਕਰਨ ਵਾਲੀ ਹੈ। ਹਾਰਲੇ-ਡੇਵਿਡਸਨ ਇੰਡੀਆ ਅਤੇ ਚਾਈਨਾ ਦੇ ਮੈਨੇਜਿੰਗ ਡਾਇਰੈਕਟਰ ਪੀਟਰ ਮੈਕੇਨਜੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕੰਪਨੀ ਆਪਣੀ ਇਸ ਨਵੀਂ ਬਾਈਕ ਨੂੰ 2019 ਦੀ ਤੀਸਰੀ ਅਤੇ ਚੌਥੀ ਤਿਮਾਹੀ 'ਚ ਇਸ ਨੂੰ ਦੁਨੀਆ ਭਰ 'ਚ ਲਾਂਚ ਕਰ ਸਕਦੀ ਹੈ। 



ਕੰਪਨੀ ਲਗਾਤਾਰ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ ਜਿਸ ਨੂੰ ਪਹਿਲੀ ਵਾਰ 2014 'ਚ ਸਾਹਮਣੇ ਲਿਆਇਆ ਗਿਆ ਸੀ ਅਤੇ ਹੁਣ ਹਾਰਲੇ-ਡੇਵਿਡਸਨ ਇਸ ਮੋਟਰਸਾਈਕਲ ਦੇ ਪੂਰੀ ਤਰ੍ਹਾਂ ਪ੍ਰੋਡਕਸ਼ਨ ਮਾਡਲ 'ਤੇ ਕੰਮ ਕਰਨ ਲੱਗੀ ਹੈ।



ਇਹ ਪਹਿਲੀ ਵਾਰ ਨਹੀਂ ਹੈ ਕਿ ਹਾਰਲੇ-ਡੇਵਿਡਸਨ ਇਲੈਕਟ੍ਰਾਨਿਕ ਬਾਈਕ ਲਿਆਵੇਗੀ, ਕੰਪਨੀ ਨੇ 2014 'ਚ ਹੀ ਲਾਈਵਵਾਇਰ ਪ੍ਰੋਜੈਕਟ ਨੂੰ ਸ਼ੋਕੇਸ਼ ਕੀਤਾ ਸੀ। ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਲਾਂਚ ਤੋਂ ਬਾਅਦ ਇਸ ਬਾਈਕ ਨੂੰ ਮਾਰਕੀਟ ਤੋਂ ਕਿਵੇਂ ਦਾ ਰਿਸਪਾਂਸ ਮਿਲਦਾ ਹੈ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement