ਮੈਨੂੰ ਵੀ ਗੰਭੀਰ ਬਿਮਾਰੀ ਹੈ, 10 ਦਿਨ 'ਚ ਸਭ ਦੱਸ ਦੇਵਾਂਗਾ, ਫਿਲਹਾਲ ਮੇਰੇ ਲਈ ਦੁਆ ਕਰੋ: ਟਵਿਟਰ 'ਤੇ ਬੋਲੇ ਇਰਫਾਨ
Published : Mar 6, 2018, 12:21 pm IST
Updated : Mar 6, 2018, 6:51 am IST
SHARE ARTICLE

ਨਵੀਂ ਦਿੱਲੀ: ਐਕਟਰ ਇਰਫਾਨ ਖਾਨ ਨੇ ਟਵਿਟਰ 'ਤੇ ਇਕ ਪੋਸਟ 'ਚ ਲਿਖਿਆ ਹੈ। ਇਸ 'ਚ ਉਨ੍ਹਾਂ ਨੇ ਆਪਣੇ ਆਪ ਨੂੰ ਇਕ ਗੰਭੀਰ ਬਿਮਾਰੀ ਨਾਲ ਪੀੜਿਤ ਦੱਸਿਆ ਹੈ। ਹਾਲਾਂਕਿ ਉਨ੍ਹਾਂ ਨੂੰ ਕਿਹੜਾ ਰੋਗ ਹੈ, ਇਸਦੀ ਚਰਚਾ ਉਹ ਨਹੀਂ ਕਰਦੇ। ਉਹ ਇੰਨਾ ਜ਼ਰੂਰ ਲਿਖਦੇ ਹਨ ਕਿ 10 ਦਿਨ 'ਚ ਸਭ ਦੱਸ ਦੇਣਗੇ। ਤੱਦ ਤੱਕ ਮੇਰੇ ਲਈ ਦੁਆ ਕਰੋ। 


ਇਰਫਾਨ ਹਿੰਦੀ ਹੀ ਨਹੀਂ, ਬ੍ਰਿਟਿਸ਼ ਅਤੇ ਹਾਲੀਵੁੱਡ ਦੀ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ।  ਕਿਸੇ ਦਿਨ ਤੁਸੀਂ ਸਵੇਰੇ ਉਠਦੇ ਹੋ, ਤਾਂ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ਹਿੱਲ ਗਈ ਹੈ। ਗੁਜ਼ਰੇ 15 ਦਿਨਾਂ ਤੋਂ ਮੇਰੀ ਜਿੰਦਗੀ 'ਚ ਇਕ ਰਹੱਸਮਈ ਕਹਾਣੀ ਚੱਲ ਰਹੀ ਹੈ। ਮੈਨੂੰ ਜਿਨ੍ਹਾਂ ਪਤਾ ਚੱਲ ਸਕਿਆ ਹੈ, ਉਸਦੇ ਮੁਤਾਬਕ ਮੈਂ ਇਕ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹਾਂ।


 
ਮੈਂ ਜ਼ਿੰਦਗੀ 'ਚ ਕਦੇ ਸਮੱਝੌਤਾ ਨਹੀਂ ਕੀਤਾ। ਮੈਂ ਹਮੇਸ਼ਾ ਆਪਣੀ ਪਸੰਦ ਲਈ ਲੜਦਾ ਰਿਹਾ ਅਤੇ ਅੱਗੇ ਵੀ ਅਜਿਹਾ ਹੀ ਕਰਾਂਗਾ। ਮੇਰਾ ਪਰਿਵਾਰ ਅਤੇ ਦੋਸਤ ਮੇਰੇ ਨਾਲ ਹਨ। ਅਸੀਂ ਬਿਹਤਰ ਰਸਤਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਹੀ ਸਾਰੇ ਟੈਸਟ ਹੋ ਜਾਣਗੇ, ਮੈਂ ਆਉਣ ਵਾਲੇ ਦਸ ਦਿਨਾਂ 'ਚ ਆਪਣੇ ਬਾਰੇ 'ਚ ਗੱਲ ਕਰਾਂਗਾ। ਤੱਦ ਤੱਕ ਮੇਰੇ ਲਈ ਦੁਆ ਕਰੋ।

SHARE ARTICLE
Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement