42 ਕਿਲੋਮੀਟਰ ਲੰਮੀ ਵਿਸ਼ਵ ਮੈਰਾਥਨ ਦੌੜ 8 ਅਪ੍ਰੈਲ ਤੋਂ

ਚੰਡੀਗੜ੍ਹ

ਚੰਡੀਗੜ੍ਹ, 15 ਮਾਰਚ (ਸਰਬਜੀਤ ਢਿੱਲੋਂ): ਸੈਰ-ਸਪਾਟਾ ਵਿਭਾਗ ਵਲੋਂ ਡੇਲੀ ਵਰਲਡ ਮੈਰਾਥਨ ਦੌੜ-2018 ਸ਼ਹਿਰ ਵਿਚ 8 ਅਪ੍ਰੈਲ ਤੋਂ ਹੋਵੇਗੀ। ਇਸ ਵਿਚ ਕਈ ਸਮਾਜ ਸੇਵੀ ਸੰਸਥਾਵਾਂ ਵੀ ਸਹਿਯੋਗ ਕਰਨਗੀਆਂ। ਇਹ ਦੌੜ ਕੈਪੀਟਲ ਕੰਪਲੈਕਸ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ 42 ਕਿਲੋਮੀਟਰ ਦਾ ਸਫ਼ਰ ਤਹਿ ਕਰੇਗੀ।